Breaking News

ਅਸਟਰੇਲੀਆ ਦੇ ਵਿਦੇਸ਼ ਵਿਭਾਗ ਨੇ ਆਪਣੇ ਭਾਰਤ ਜਾਣ ਵਾਲੇ ਸਿਆਸਤਦਾਨਾਂ ਨੂੰ ਸਲਾਹ ਦਿੱਤੀ

ਅਸਟਰੇਲੀਆ ਦੇ ਵਿਦੇਸ਼ ਵਿਭਾਗ ਨੇ ਆਪਣੇ ਭਾਰਤ ਜਾਣ ਵਾਲੇ ਸਿਆਸਤਦਾਨਾਂ ਨੂੰ ਸਲਾਹ ਦਿੱਤੀ ਹੈ ਕਿ ਭਾਰਤ ਜਾਣ ਵੇਲੇ “ਬਰਨਰ ਫੋਨ” (ਪੁਰਾਣੇ ਮੋਬਾਇਲ ਫੋਨ) ਵਰਤਣ, ਆਪਣੇ ਆਮ ਫੋਨ ਨਾ ਵਰਤਣ। ਅਜਿਹਾ ਮੋਦੀ ਸਰਕਾਰ ਵੱਲੋਂ ਜਸੂਸੀ ਦੇ ਡਰੋਂ ਕਿਹਾ ਗਿਆ ਹੈ।

ਵਿਸ਼ਵਗੁਰੂ ਦਾ ਡੰਕਾ ਪੂਰੇ ਸੰਸਾਰ ‘ਚ ਵੱਜ ਰਿਹਾ ਹੈ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

WHY: Australia Advised its MPs & Ministers to Carry BURNER PHONE While Travelling to India

The advice, from the Department of Foreign Affairs and Trade, comes in the wake of reports that “a nest of Indian spies” was expelled from Australia in 2020.

Burner phones are cheap devices that are used by people who do not want to be tracked. They are used by drug dealers, among others, and are often thrown away after being used just once.

India has long been considered as a friendly nation by Australia, but in recent months the subcontinental giant has shown that it has designs well beyond its own borders.