Breaking News

ਚੇਲਿਆਂਵਾਲੀ ਦੀ ਲੜਾਈ ਤੋਂ ਪਹਿਲਾਂ ….

ਚੇਲਿਆਂਵਾਲੀ ਦੀ ਲੜਾਈ ਤੋਂ ਪਹਿਲਾਂ ਬੰਗਾਲ ਨੇਟਿਵ ਇੰਨਫੈਨਟਰੀ ਅਤੇ ਅੰਗਰੇਜ਼ਾਂ ਦੇ ਝੰਡਿਆਂ ਨੂੰ ਬ੍ਰਹਮਣਾਂ ਦੁਆਰਾ ਹਿੰਦੂ ਰੀਤੀ-ਰਿਵਾਜ਼ਾਂ ਨਾਲ ਪੂਜਾ ਕਰ ਕੇ ਪੰਜਾਬ’ਤੇ ਹਮਲਾ ਕਰਨ ਭੇਜਿਆ ਸੀ।

ਚੇਲਿਆਂਵਾਲੀ ਦੀ ਲੜਾਈ ਤੋਂ ਪਹਿਲਾਂ ਬੰਗਾਲ ਨੇਟਿਵ ਇੰਨਫੈਨਟਰੀ ਅਤੇ ਅੰਗਰੇਜ਼ਾਂ ਦੇ ਝੰਡਿਆਂ ਨੂੰ ਬ੍ਰਹਮਣਾਂ ਦੁਆਰਾ ਹਿੰਦੂ ਰੀਤੀ-ਰਿਵਾਜ਼ਾਂ ਨਾਲ ਪੂਜਾ ਕਰ ਕੇ #ਪੰਜਾਬ’ਤੇ ਹਮਲਾ ਕਰਨ ਭੇਜਿਆ ਸੀ।

ਪਰ 13 ਜਨਵਰੀ 1849 ਨੂੰ ਹਿੰਦ-ਪੰਜਾਬ ਦੇ ਇਸ ਜੰਗ’ਚ ਬੰਗਾਲ ਨੇਟਿਵ ਇੰਨਫੈਨਟਰੀ ਅਤੇ ਅੰਗਰੇਜ਼; ਪੰਜਾਬ ਦੀ ਖਾਲਸਾ ਫੌਜ ਸਾਹਮਣੇ ਟਿਕ ਨਹੀੰ ਸਕੇ। ਜਿਨ੍ਹਾਂ ਪੰਜ ਝੰਡਿਆਂ ਦੀ ਪੂਜਾ ਕੀਤੀ ਸੀ ਉਸ ਵਿੱਚੋਂ ਚਾਰ ਸਿੱਖਾਂ ਨੇ ਖੋਹ ਲਏ ਅਤੇ ਭਾਰਤੀਆਂ ਦੀ ਫੌਜ ਮੈਦਾਨ ਛੱਡ ਕੇ ਪਿੱਛੇ ਦੌੜ ਗਈ। ਬਾੜੀ ਮੁਸ਼ਕਿਲ ਨਾਲ ਬੰਗਾਲੀ ਰੈਜੀਮੈਂਟ ਦਾ ਇੱਕ ਝੰਡਾ ਬਚਾਇਆ ਗਿਆ ਸੀ।

Bengal Native Infantry blessing their colours before the Regimental Brahmin: Battle of Chillianwallah on 13th January 1849 during the Second Sikh War
“Repost”

(ਬਿ੍ਟਿਸ਼ ਸਰਕਾਰ ਦੇ ਦਸਤਾਵੇਜ਼ਾਂ’ਚੋਂ ਇਹ ਤਸਵੀਰ ਲਈ ਗਈ ਹੈ)

– ਸਤਵੰਤ ਸਿੰਘ