Nikhil Gupta extradited by Czech Republic to US on June 14: Czech spokesperson
ਇਹ ਵੀਡਿਓ ਚੈੱਕ ਗਣਰਾਜ ਤੋਂ ਨਿਖਿਲ ਗੁਪਤਾ ਨੂੰ ਅਮਰੀਕਾ ਚੜ੍ਹਾਉਣ ਵੇਲੇ ਦੀ ਹੈ।
ਭਾਰਤੀ ਸਾਜ਼ਿਸ਼ ਵਿੱਚ ਸ਼ਾਮਲ ਨਿਖਿਲ ਗੁਪਤਾ ਨੂੰ ਅੱਜ ਨਿਊ ਯਾਰਕ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸਦੀ ਅਗ਼ਲੀ ਤਾਰੀਕ 28 ਜੂਨ (ਮੈਨਹੈਟਨ ਫੈਡਰਲ ਕੋਰਟ) ਦੀ ਪੈ ਗਈ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
DOJ AG, Deputy AG, FBI, DEA, SDNY issued a joint statement.
Justice Department Announces Extradition of Indian National Charged in Connection with Foiled Plot to Assassinate U.S. Citizen in New York City
At the Direction of an Indian Government Employee, Nikhil Gupta Worked to Carry Out a Plot to Murder U.S.-Based Leader of Sikh Separatist Movement
An Indian national was extradited to the United States from the Czech Republic to face murder-for-hire charges.
Nikhil Gupta, also known as Nick, 53, an Indian national, was arrested and detained in the Czech Republic on June 30, 2023, and extradited pursuant to the bilateral extradition treaty between the United States and the Czech Republic. Gupta arrived in the United States on June 14 and was presented on the charges today.
“This extradition makes clear that the Justice Department will not tolerate attempts to silence or harm American citizens,” said Attorney General Merrick B. Garland. “Nikhil Gupta will now face justice in an American courtroom for his involvement in an alleged plot, directed by an employee of the Indian government, to target and assassinate a U.S. citizen for his support of the Sikh separatist movement in India. I am grateful to the Department’s agents who foiled this assassination plot and to our Czech partners for their assistance in this arrest and extradition.”
“This murder-for-hire plot — allegedly orchestrated by an Indian government employee to kill a U.S. citizen in New York City — was a brazen attempt to silence a political activist for exercising a quintessential American right: his freedom of speech,” said Deputy Attorney General Lisa Monaco. “The extradition of the defendant is a vital step toward justice, and I am grateful to our Czech partners for their assistance in this matter. We will continue working relentlessly to identify, disrupt, and hold accountable those who seek to harm American citizens here or abroad.”
“This defendant has been extradited for his alleged role in a plot to assassinate a U.S. citizen on American soil,” said Director Christopher Wray of the FBI. “The FBI will not tolerate attempts by foreign nationals, or anyone else for that matter, to repress constitutionally-protected freedoms in the United States. We will continue to work with our partners at home and abroad to protect our citizens and these sacred rights.”
“As alleged, the defendant conspired from India with an Indian government employee to in an unsuccessful assassination plot, right here in New York City, against a U.S. citizen of Indian origin,” said U.S. Attorney Damian Williams for the Southern District of New York. “Today’s extradition makes clear our unwavering resolve to investigate, thwart, and prosecute those who seek to harm and silence U.S. citizens here and elsewhere. We thank our Czech government counterparts for their close cooperation in this extradition.”
“Last year, the DEA uncovered an assassination plot orchestrated by an Indian government employee and Nikhil Gupta, an international narcotics trafficker. Gupta is alleged to have orchestrated a dangerous plot to murder a U.S. citizen on U.S. soil. DEA’s number one priority is always the health and safety of the American people,” said DEA Administrator Anne Milgram. “This extradition is the result of the hard work and commitment of the DEA New York Division’s Drug Enforcement Task Force, which is comprised of DEA, the New York State Police, and the New York City Police Department. This case is also a testament to the partnerships DEA has built with our law enforcement partners around the globe, like the Czech Republic’s National Drug Headquarters, as well as our federal law enforcement partners here at home.”
According to court documents, last year, an Indian government employee (CC-1) worked together with Gupta and others in India and elsewhere to direct an assassination plot against an attorney and political activist, who is a U.S. citizen of Indian origin, on U.S. soil.
Gupta is an Indian national who resides in India, is an associate of CC-1, and has described his involvement in international narcotics and weapons trafficking in his communications with CC-1 and others. CC-1 is an Indian government agency employee who has variously described himself as a “senior field officer” with responsibilities in “security management” and “intelligence” and has referenced previously serving in India’s Central Reserve Police Force and receiving “officer [] training” in “battle craft” and “weapons.” CC-1 directed the assassination plot from India.
In or about May 2023, CC-1 recruited Gupta to orchestrate the assassination of the victim in the U.S. The victim is a vocal critic of the Indian government and leads a U.S.-based organization that advocates for the secession of Punjab, a state in northern India that is home to a large population of Sikhs, an ethnoreligious minority group in India. The victim has publicly called for some or all of Punjab to secede from India and establish a Sikh sovereign state called Khalistan, and the Indian government has banned the victim and his separatist organization from India.
At CC-1’s direction, Gupta contacted an individual whom Gupta believed to be a criminal associate but was in fact a confidential source working with the DEA (the CS) for assistance in contracting a hitman to murder the victim in New York City. The CS introduced Gupta to a purported hitman, who was in fact a DEA undercover officer (the UC). CC-1 subsequently agreed, in dealings brokered by Gupta, to pay the UC $100,000 to murder the victim. On or about June 9, 2023, CC-1 and Gupta arranged for an associate to deliver $15,000 in cash to the UC as an advance payment for the murder. CC-1’s associate then delivered the $15,000 to the UC in Manhattan.
In or about June 2023, in furtherance of the assassination plot, CC-1 provided Gupta with personal information about the victim, including the victim’s home address, phone numbers associated with the victim and details about the victim’s day-to-day conduct, which Gupta then passed to the UC. CC-1 directed Gupta to provide regular updates on the progress of the assassination plot, which Gupta accomplished by forwarding to CC-1, among other things, surveillance photographs of the victim. Gupta directed the UC to carry out the murder as soon as possible, but Gupta also specifically instructed the UC not to commit the murder around the time of anticipated engagements scheduled to occur in the ensuing weeks between high-level U.S. and Indian government officials.
On or about June 18, 2023, masked gunmen murdered Hardeep Singh Nijjar outside a Sikh temple in British Columbia, Canada. Nijjar was an associate of the victim, and like the victim, was a leader of the Sikh separatist movement and an outspoken critic of the Indian government. On or about June 19, 2023, the day after the Nijjar murder, Gupta told the UC that Nijjar “was also the target” and “we have so many targets.” Gupta added that, in light of Nijjar’s murder, there was “now no need to wait” on killing the victim. On or about June 20, 2023, CC-1 sent Gupta a news article about the victim and messaged Gupta, “[i]t’s [a] priority now.”
Gupta is charged with murder-for-hire and conspiracy to commit murder-for-hire. If convicted, he faces a maximum sentence of 10 years in prison for each charge. A federal district court judge will determine any sentence after considering the U.S. Sentencing Guidelines and other statutory factors.
The FBI and DEA are investigating the case.
The Justice Department’s Office of International Affairs worked with Czech authorities to secure the arrest and extradition of Gupta.
Trial Attorneys Christopher Cook and Robert McCullers of the National Security Division’s Counterintelligence and Export Control Section, Trial Attorney A.J. Dixon of the National Security Division’s Counterterrorism Section and Assistant U.S. Attorneys Camille L. Fletcher, Ashley C. Nicolas and Alexander Li for the Southern District of New York are prosecuting the case.
ਪੰਨੂ ਹੱ*ਤਿ*ਆ ਸਾਜ਼ਿਸ਼ ਮਾਮਲੇ ’ਚ ਚੈੱਕ ਗਣਰਾਜ ਨੇ ਨਿਖਿਲ ਗੁਪਤਾ ਨੂੰ ਅਮਰੀਕਾ ਹਵਾਲੇ ਕੀਤਾ – ਸੱਭ ਤੋਂ ਵੱਧ ਦਿਲਚਸਪ ਭਾਰਤੀ ਮੀਡੀਆ ਦੀ ਕਵਰੇਜ – ਲਿੰਕ ਖੋਲੋ ਤੇ ਦੇਖੋ
“ਵਾਸ਼ਿੰਗਟਨ ਪੋਸਟ” ਮੁਤਾਬਕ ਅਮਰੀਕਾ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਤੋਂ ਨਿਊ ਯਾਰਕ ਮੰਗਵਾ ਲਿਆ ਹੈ,
ਜਿਸਨੂੰ ਹੁਣ ਗੁਰਪਤਵੰਤ ਸਿੰਘ ਪੰਨੂ ਸਮੇਤ ਹੋਰ ਕਈ ਅਮਰੀਕਨ ਸਿੱਖ ਆਗੂਆਂ ਨੂੰ ਮਰਵਾਉਣ ਦੀ ਸਾਜ਼ਿਸ਼ ਬਦਲੇ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ।
ਇਸ ਮੁਕੱਦਮੇ ‘ਚੋਂ ਭਾਈ ਹਰਦੀਪ ਸਿੰਘ ਨਿੱਝਰ ਕਤਲ ਕਾਂਡ ਬਾਰੇ ਵੀ ਕੁਝ ਤੱਥ ਤੇ ਸਬੂਤ ਬਾਹਰ ਆ ਸਕਦੇ ਹਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
…………………………………………………………………………….
ਵਾਸ਼ਿੰਗਟਨ, 17 ਜੂਨ – ਅਮਰੀਕਾ ਵਿਚ ਸਿੱਖ ਵੱਖਵਾਦੀ ਨੂੰ ਕਤਲ ਕਰਾਉਣ ਦੀ ਕਥਿਤ ਸਾਜ਼ਿਸ਼ ਵਿਚ ਸ਼ਾਮਲ ਮੁਲਜ਼ਮ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਤੋਂ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਹੈ।
ਗੁਪਤਾ (52) ਨੂੰ ਅਮਰੀਕੀ ਨਾਗਰਿਕ ਅਤੇ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਅਮਰੀਕੀ ਸਰਕਾਰ ਦੀ ਅਪੀਲ ‘ਤੇ ਪਿਛਲੇ ਸਾਲ ਚੈੱਕ ਗਣਰਾਜ ਵਿਚ ਗ੍ਰਿਫਤਾਰ ਕੀਤਾ ਗਿਆ ਸੀ।
ਚੈੱਕ ਸੰਵਿਧਾਨਕ ਅਦਾਲਤ ਨੇ ਪਿਛਲੇ ਮਹੀਨੇ ਹਵਾਲਗੀ ਵਿਰੁੱਧ ਗੁਪਤਾ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ।
ਅਮਰੀਕਾ ਦੇ ਸੰਘੀ ਵਕੀਲਾਂ ਨੇ ਦੋਸ਼ ਲਗਾਇਆ ਹੈ ਕਿ ਗੁਪਤਾ ਅਣਪਛਾਤੇ ਭਾਰਤੀ ਸਰਕਾਰੀ ਅਧਿਕਾਰੀ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਿਹਾ ਸੀ।
ਭਾਰਤ ਨੇ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ ਅਤੇ ਦੋਸ਼ਾਂ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਗੁਪਤਾ ਇਸ ਸਮੇਂ ਬਰੁਕਲਿਨ ਦੇ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਵਿੱਚ ਬੰਦ ਹੈ।
Gupta’s attorney, Rohini Musa, wrote in a petition to the Indian Supreme Court that her client is being unfairly prosecuted, saying there is “nothing on record to link the Petitioner to the massive alleged plot to assassinate the alleged victim.”
Musa complained that Gupta received adverse legal advice from a Czech government-appointed attorney “under the undue influence of … U.S. Agencies” during the initial phase of his detention.
She said India and the United States were “going back and forth to blame each other for their foreign policy.”
Gupta, who had been detained in the Czech Republic, arrived in New York over the weekend, according to people familiar with the matter who spoke on the condition of anonymity to discuss sensitive legal proceedings.
Typically, extradited defendants must appear in court within a day of their arrival in the country.
ਭਾਰਤੀ ਨਾਗਰਿਕ ਨਿਖਿਲ਼ ਗੁਪਤਾ ਨੂੰ ਚੈੱਕ ਰਿਪਬਲਿਕ ਦੀਆਂ ਏਜੰਸੀਆਂ ਨੇ ਅਮਰੀਕਾ ਹਵਾਲੇ ਕਰ ਦਿੱਤਾ ਹੈ।
ਨਿਖਿਲ਼ ਗੁਪਤਾ ਉੱਤੇ ਇਲਜ਼ਾਮ ਹੈ ਕਿ ਉਹ ਅਮਰੀਕੀ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪਨੂੰ ਦੇ ਕਤਲ ਦੀ ਨਾਕਾਮ ਸਾਜ਼ਿਸ਼ ਵਿੱਚ ਸ਼ਾਮਲ ਸੀ।
52 ਸਾਲ ਦੇ ਗੁਪਤਾ ਨੂੰ ਪਿਛਲੇ ਸਾਲ ਅਮਰੀਕਾ ਦੀ ਸਰਕਾਰ ਦੀ ਅਪੀਲ ਉੱਤੇ ਚੈੱਕ ਰਿਪਬਲਿਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਆਸ ਹੈ ਕਿ ਉਨ੍ਹਾਂ ਨੂੰ ਸੋਮਵਾਰ ਨਿਊਯਾਰਕ ਦੀ ਫੈਡਰਲ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।
ਗੁਪਤਾ ਇਸ ਵੇਲੇ ਬਰੁਕਲਿਨ ਵਿੱਚ ਫੈਡਰਲ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਵਿੱਚ ਬੰਦ ਹਨ, ਜਿੱਥੇ ਉਹ ਇੱਕ ਕੈਦੀ ਵਜੋਂ ਸੂਚੀਬੱਧ ਹੈ। ਅਮਰੀਕੀ ਅਖ਼ਬਾਰ ਵਾਸ਼ਿੰਗਟਨ ਪੋਸਟ ਨੇ ਸਭ ਤੋਂ ਪਹਿਲਾਂ ਉਨ੍ਹਾਂ ਦੀ ਹਵਾਲਗੀ ਦੀ ਖ਼ਬਰ ਦਿੱਤੀ ਸੀ।
ਬੀਬੀਸੀ ਨੇ ਗੁਪਤਾ ਦੇ ਵਕੀਲਾਂ ਨੇ ਸੰਪਰਕ ਕੀਤਾ ਪਰ ਉਨ੍ਹਾਂ ਵਲੋਂ ਇਸ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਚੈੱਕ ਰਿਪਬਲਿਕ ਵਲੋਂ ਕੋਈ ਅਧਿਆਕਰਤ ਬਿਆਨ ਆਇਆ ਹੈ।
ਅਖ਼ਬਾਰ ਨੇ ਲਿਖਿਆ ਸੀ, “ਚੈਕ ਗਣਰਾਜ ‘ਚ ਹਿਰਾਸਤ ਵਿੱਚ ਲਏ ਗਏ ਨਿਖਿਲ ਗੁਪਤਾ ਨੂੰ ਨਿਊਯਾਰਕ ਲਿਆਂਦਾ ਗਿਆ ਹੈ, ਇਸ ਮਾਮਲੇ ਤੋਂ ਜਾਣੂ ਇਕ ਵਿਅਕਤੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਇਹ ਜਾਣਕਾਰੀ ਦਿੱਤੀ ਹੈ। ਆਮ ਤੌਰ ‘ਤੇ ਹਵਾਲਗੀ ਕੀਤੇ ਗਏ ਮੁਲਜ਼ਮਾਂ ਨੂੰ ਦੇਸ ਵਿੱਚ ਆਉਣ ਦੇ ਇੱਕ ਦਿਨ ਦੇ ਅੰਦਰ ਅਦਾਲਤ ਵਿੱਚ ਪੇਸ਼ ਹੋਣਾ ਪੈਂਦਾ ਹੈ।”
ਦਰਅਸਲ, ਭਾਰਤੀ ਨਾਗਰਿਕ ਨਿਖਿਲ ਗੁਪਤਾ ‘ਤੇ ਅਮਰੀਕੀ ਅਦਾਲਤ ‘ਚ ਦਾਇਰ ਇਲਜ਼ਾਮਾਂ ‘ਚ ਇੱਕ ਲੱਖ ਡਾਲਰ (ਤਕਰੀਬਨ 83 ਲੱਖ ਰੁਪਏ) ਦੀ ਨਕਦੀ ਬਦਲੇ ਅਮਰੀਕੀ ਨਾਗਰਿਕ ਦੇ ਕਤਲ ਦੀ ਸੁਪਾਰੀ ਦੇਣ ਦੇ ਇਲਜ਼ਾਮ ਲਗਾਏ ਗਏ ਹਨ।
ਅਦਾਲਤ ਵਿਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ ਨਿਖਿਲ ਗੁਪਤਾ ਨੇ ਭਾਰਤ ਸਰਕਾਰ ਲਈ ਕੰਮ ਕਰਨ ਵਾਲੇ ਇਕ ਅਧਿਕਾਰੀ ਦੇ ਨਿਰਦੇਸ਼ਾਂ ‘ਤੇ ਅਮਰੀਕਾ ਵਿੱਚ ਇਕ ਹਿੱਟਮੈਨ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਇਕ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਪੰਨੂ ਨੂੰ ਮਾਰਨ ਦੀ ਸੁਪਾਰੀ ਦਿੱਤੀ।
ਭਾਰਤ ਸਰਕਾਰ ਨੇ ਪੰਨੂ ਨੂੰ ਅੱਤਵਾਦੀ ਐਲਾਨਿਆ ਹੋਇਆ ਹੈ। ਪੰਨੂ ਜਨਤਕ ਤੌਰ ‘ਤੇ ਵੱਖਰਾ ਖ਼ਾਲਿਸਤਾਨ ਦੇਸ਼ ਬਣਾਉਣ ਦੀ ਅਪੀਲ ਕਰਦੇ ਹਨ।
ਅਮਰੀਕਾ ਦੀ ਬੇਨਤੀ ‘ਤੇ ਅਤੇ ਇਸ ਮਾਮਲੇ ਦੇ ਸਬੰਧ ‘ਚ ਨਿਖਿਲ ਗੁਪਤਾ ਨੂੰ 30 ਜੂਨ 2023 ਨੂੰ ਚੈੱਕ ਗਣਰਾਜ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਹੁਣ ਅਦਾਲਤੀ ਕਾਰਵਾਈ ਤੋਂ ਬਾਅਦ ਗੁਪਤਾ ਨੂੰ ਅਮਰੀਕਾ ਹਵਾਲੇ ਕੀਤਾ ਗਿਆ ਹੈ।
ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਪਿਛਲੇ ਮਹੀਨੇ, ਚੈੱਕ ਅਦਾਲਤ ਨੇ ਅਮਰੀਕਾ ਭੇਜੇ ਜਾਣ ਖ਼ਿਲਾਫ਼ ਨਿਖਿਲ ਗੁਪਤਾ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ, ਜਿਸ ਨਾਲ ਚੈੱਕ ਨਿਆਂ ਮੰਤਰੀ ਲਈ ਉਨ੍ਹਾਂ ਦੀ ਹਵਾਲਗੀ ਕਰਨ ਦਾ ਰਸਤਾ ਸਾਫ਼ ਹੋ ਗਿਆ ਸੀ।
ਬਿਊਰੋ ਆਫ ਪ੍ਰਿਜ਼ਨਜ਼ ਦੀ ਵੈੱਬਸਾਈਟ ‘ਤੇ ਨਾਮ ਨਾਲ ਕੈਦੀ ਦੀ ਖੋਜ ਨੇ ਐਤਵਾਰ ਨੂੰ ਦਿਖਾਇਆ ਕਿ 52 ਸਾਲਾ ਨਿਖਿਲ ਨੂੰ ਬਰੁਕਲਿਨ ਵਿੱਚ ਮੈਟਰੋਪੋਲੀਟਨ ਨਜ਼ਰਬੰਦੀ ਕੇਂਦਰ ਵਿੱਚ ਇੱਕ ਸੰਘੀ ਪ੍ਰਸ਼ਾਸਨਿਕ ਨਜ਼ਰਬੰਦੀ ਸਹੂਲਤ ਵਿੱਚ ਰੱਖਿਆ ਗਿਆ ਹੈ।
ਇਲਜ਼ਾਮ ਮੁਤਾਬਕ ਮਈ 2023 ਵਿੱਚ ਭਾਰਤੀ ਅਧਿਕਾਰੀ ਨੇ ਨਿਖਿਲ ਗੁਪਤਾ ਨੂੰ ਅਮਰੀਕਾ ਵਿੱਚ ਕਤਲ ਕਰਵਾਉਣ ਦਾ ਟਾਸਕ ਦਿੱਤਾ ਸੀ।
ਅਦਾਲਤੀ ਦਸਤਾਵੇਜ਼ ਮੁਤਾਬਕ ਨਿਖਿਲ ਗੁਪਤਾ ਭਾਰਤੀ ਨਾਗਰਿਕ ਹੈ ਅਤੇ ਭਾਰਤ ‘ਚ ਰਹਿੰਦਾ ਹੈ।
ਗੁਪਤਾ ਨੇ ਹਿੱਟਮੈਨ ਨਾਲ ਸੰਪਰਕ ਕਰਨ ਲਈ ਇੱਕ ਵਿਅਕਤੀ ਨਾਲ ਸੰਪਰਕ ਕੀਤਾ, ਜਿਸ ਨੂੰ ਉਹ ਇੱਕ ਅਪਰਾਧਿਕ ਸਹਿਯੋਗੀ ਮੰਨ ਰਹੇ ਸਨ। ਦਰਅਸਲ ਇਹ ਵਿਅਕਤੀ ਅਮਰੀਕੀ ਖ਼ੁਫ਼ੀਆ ਏਜੰਸੀ ਦਾ ਭਰੋਸੇਯੋਗ ਸੂਤਰ ਸੀ।
ਅਮਰੀਕੀ ਖ਼ੁਫ਼ੀਆ ਏਜੰਸੀ ਦੇ ਇੱਕ ਭਰੋਸੇਮੰਦ ਸੂਤਰ ਨੇ ਗੁਪਤਾ ਦਾ ਸੰਪਰਕ ਅਮਰੀਕੀ ਏਜੰਸੀ ਦੇ ਇੱਕ ਅੰਡਰਕਵਰ ਏਜੰਟ ਨਾਲ ਸੰਪਰਕ ਕਰਾਇਆ।
ਗੁਪਤਾ ਅਤੇ ਅੰਡਰਕਵਰ ਏਜੰਟ ਵਿਚਕਾਰ ਇੱਕ ਲੱਖ ਅਮਰੀਕੀ ਡਾਲਰ ਦੇ ਬਦਲੇ ਕਤਲ ਕਰਨ ਦਾ ਸੌਦਾ ਹੋਇਆ।
ਨਿਖਿਲ ਗੁਪਤਾ ਨੇ ਆਪਣੇ ਇੱਕ ਸੰਪਰਕ ਰਾਹੀਂ ਨਿਊਯਾਰਕ ਦੇ ਮੈਨਹਟਨ ਵਿੱਚ ਅਮਰੀਕੀ ਏਜੰਟ ਤੱਕ ਪੰਦਰਾਂ ਹਜ਼ਾਰ ਅਮਰੀਕੀ ਡਾਲਰ ਪਹੁੰਚਾਏ।
ਇਹ ਕਤਲ ਦੇ ਕੰਮ ਲਈ ਪੇਸ਼ਗੀ ਦਿੱਤੀ ਗਈ ਸੀ। ਇਸ ਦੀ ਵੀਡੀਓ ਵੀ ਏਜੰਟ ਨੇ ਰਿਕਾਰਡ ਕੀਤੀ ਹੈ ਅਤੇ ਕੇਸ ਨਾਲ ਨੱਥੀ ਕਰ ਦਿੱਤੀ ਹੈ।
ਇਲਜ਼ਾਮਾਂ ਅਨੁਸਾਰ, ਇਸ ਕੰਮ ਨੂੰ ਨਿਰਦੇਸ਼ਤ ਕਰ ਰਹੇ ਭਾਰਤੀ ਅਧਿਕਾਰੀ ਨੇ ਜੂਨ 2023 ਵਿੱਚ ਟਾਰਗੈਟ ਬਾਰੇ ਵਿਅਰਤੀਗਤ ਜਾਣਕਾਰੀਆਂ ਗੁਪਤਾ ਨੇ ਅੱਗੇ ਅਮਰੀਕੀ ਏਜੰਟ ਨੂੰ ਦੇ ਦਿੱਤੀਆਂ।
ਇਨ੍ਹਾਂ ਵਿੱਚ ਟਾਰਗੈਟ ਵਿਅਕਤੀ ਦੀਆਂ ਤਸਵੀਰਾਂ ਅਤੇ ਘਰ ਦਾ ਪਤਾ ਵੀ ਸੀ।
ਇਲਜ਼ਾਮ ਮੁਤਾਬਕ ਅਮਰੀਕਾ ਦੀ ਬੇਨਤੀ ‘ਤੇ ਅਤੇ ਇਸ ਮਾਮਲੇ ਦੇ ਸਬੰਧ ‘ਚ ਨਿਖਿਲ ਗੁਪਤਾ ਨੂੰ 30 ਜੂਨ 2023 ਨੂੰ ਚੈੱਕ ਗਣਰਾਜ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਨੂੰ ਅਮਰੀਕਾ ਹਵਾਲੇ ਕੀਤਾ ਜਾਵੇਗਾ।
ਨਿਖਿਲ ਦੇ ਪਰਿਵਾਰ ਦਾ ਦਾਅਵਾ
ਨਿਖਿਲ ਗੁਪਤਾ ਦੇ ਪਰਿਵਾਰ ਵੱਲੋਂ ਪਿਛਲੇ ਸਾਲ ਸੁਪਰੀਮ ਵਿੱਚ ਪਾਈ ਗਈ ਪਟੀਸ਼ਨ ਵਿੱਚ ਪਰਿਵਾਰ ਦਾ ਦਾਅਵਾ ਹੈ ਕਿ ਉਸ ਨੂੰ ਬਿਨਾਂ ਕਿਸੇ ਗ੍ਰਿਫ਼ਤਾਰੀ ਵਾਰੰਟ ਦੇ “ਖੁਦ ਨੂੰ ਅਮਰੀਕੀ ਏਜੰਟ” ਦੱਸਣ ਵਾਲਿਆਂ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਦੇ ਕੇਸ ਦੀ ਨਿਰਪੱਖ ਸੁਣਵਾਈ ਨਹੀਂ ਹੋਈ।
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਉਸ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ ਜਿੱਥੇ ਉਸ ਦੇ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ।
ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਸ ਨੂੰ ਨਜ਼ਰਬੰਦੀ ਦੌਰਾਨ ਬੀਫ ਅਤੇ ਸੂਰ ਦਾ ਮਾਸ ਖਾਣ ਲਈ ਮਜਬੂਰ ਕੀਤਾ ਗਿਆ ਸੀ, ਜੋ ਕਿ ਉਸ ਦੇ ਧਰਮ ਦੇ ਵਿਰੁੱਧ ਹੈ। ਪਟੀਸ਼ਨ ਅਨੁਸਾਰ ਉਹ ਹਿੰਦੂ ਸ਼ਰਧਾ ਵਾਲਾ ਅਤੇ ਸ਼ਾਕਾਹਾਰੀ ਹੈ।
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਉਸ ਨੂੰ ਸਿਆਸੀ ਕਾਰਨਾਂ ਕਰਕੇ ਸਤਾਇਆ ਗਿਆ ਹੈ।
ਉਸ ‘ਤੇ ਗਲਤ ਤਰੀਕੇ ਨਾਲ ਭਾਰਤ ਸਰਕਾਰ ਨਾਲ ਮਿਲ ਕੇ ਅਮਰੀਕਾ ਵਿਚ ਇਕ ਅਮਰੀਕੀ ਨਾਗਰਿਕ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਹੈ। ਹਾਲਾਂਕਿ, ਉਸ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ।
ਗੁਪਤਾ ਦੇ ਪਰਿਵਾਰ ਨੇ ਭਾਰਤ ਸਰਕਾਰ ਨੂੰ ਉਸ ਦੀ ਰਿਹਾਈ ਲਈ ਦਖਲ ਦੇਣ ਅਤੇ ਉਸ ਨਿਰਪੱਖ ਸੁਣਵਾਈ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਉਸ ਲਈ ਚੈੱਕ ਗਣਰਾਜ ਅਤੇ ਸੰਯੁਕਤ ਰਾਜ ਵਿੱਚ ਪ੍ਰਤੀਨਿਧਤਾ ਕਰਨ ਲਈ ਇੱਕ ਭਾਰਤੀ ਵਕੀਲ ਦੀ ਮੰਗ ਵੀ ਕੀਤੀ ਸੀ।
Nikhil Gupta extradited by Czech Republic to US on June 14: Czech spokesperson
Czech authorities arrested and detained Gupta on June 30 last year, and Indian officials were given consular access to him on several occasions
ਪੰਨੂ ਹੱ*ਤਿ*ਆ ਸਾਜ਼ਿਸ਼ ਮਾਮਲੇ ’ਚ ਚੈੱਕ ਗਣਰਾਜ ਨੇ ਨਿਖਿਲ ਗੁਪਤਾ ਨੂੰ ਅਮਰੀਕਾ ਹਵਾਲੇ ਕੀਤਾ – ਸੱਭ ਤੋਂ ਵੱਧ ਦਿਲਚਸਪ ਭਾਰਤੀ ਮੀਡੀਆ ਦੀ ਕਵਰੇਜ ਹੁੰਦੀ- ਲਿੰਕ ਖੋਲੋ ਤੇ ਆਨੰਦ ਮਾਣੋ ਲਿੰਕ ਕਮੈਂਟ ਬਾਕਸ ‘ਚ👇