Breaking News

ਸ਼ੰਭੂ ਬਾਰਡਰ ‘ਤੇ ਬੈਠੇ ਕਿਸਾਨਾਂ ਉਤੇ #ਹ#ਮ#ਲੇ ਦੀ ਕੋਸ਼ਿਸ਼, ਸਰਵਣ ਸਿੰਘ ਪੰਧੇਰ ਨੇ BJP ਅਤੇ AAP ਉਤੇ ਲਾਏ ਗੰਭੀਰ ਦੋਸ਼

Shambhu border Protest: ਸ਼ੰਭੂ ਬਾਰਡਰ ਉਤੇ ਕਿਸਾਨਾਂ ਦੇ ਧਰਨੇ ਵਿਚ ਭਾਰੀ ਹੰਗਾਮਾ ਹੋਇਆ ਹੈ। ਕਿਸਾਨਾਂ ਨੇ ਦੋਸ਼ ਲਾਏ ਹਨ ਕਿ ਭਾਜਪਾ ਵੱਲੋਂ ਭੇਜੇ ਬੰਦਿਆਂ ਨੇ ਇਥੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਹੈ।
ਸ਼ੰਭੂ ਬਾਰਡਰ ‘ਤੇ #ਸ਼ਰਾ#ਰਤੀ #ਅਨਸਰਾਂ ਨੇ ਕਿਸਾਨਾਂ ਦੀ ਸਟੇਜ ਤੇ ਕੀਤਾ #ਹ#ਮਲਾ,
ਕਿਸਾਨਾਂ ਨੇ ਮੌਕੇ ‘ਤੇ ਲਏ ਦਬੋਚ,

BJP ਅਤੇ AAP ਨੇ ਸੰਭੂ ਸਟੇਜ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ,

ਅਤੇ ਪੁਲਿਸ ਮੂਕ ਦਰਸ਼ਕ ਬਣਕੇ ਦੇਖਦੀ ਰਹੀ – ਸਰਵਣ ਸਿੰਘ ਪੰਧੇਰ
ਫਿਰ ਕਿਸਾਨਾਂ ਦਾ ਚੜ੍ਹ ਗਿਆ ਪਾਰਾ

Shambhu border Protest: ਸ਼ੰਭੂ ਬਾਰਡਰ ਉਤੇ ਕਿਸਾਨਾਂ ਦੇ ਧਰਨੇ ਵਿਚ ਭਾਰੀ ਹੰਗਾਮਾ ਹੋਇਆ ਹੈ। ਕਿਸਾਨਾਂ ਨੇ ਦੋਸ਼ ਲਾਏ ਹਨ ਕਿ ਭਾਜਪਾ ਵੱਲੋਂ ਭੇਜੇ ਬੰਦਿਆਂ ਨੇ ਇਥੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਹੈ।

ਜਾਣਕਾਰੀ ਮਿਲੀ ਹੈ ਕਿ ਸ਼ੰਭੂ ਬਾਰਡਰ ਦੇ ਨੇੜੇ ਲੱਗਦੇ ਪਿੰਡਾਂ ਦੇ ਲੋਕ ਤੇ ਵਪਾਰੀ ਇਕੱਠੇ ਹੋ ਕੇ ਕਿਸਾਨਾਂ ਦੇ ਧਰਨੇ ਵਾਲੀ ਸਟੇਜ ਉਪਰ ਪਹੁੰਚ ਗਏ ਅਤੇ ਉੱਥੇ ਸ਼ੰਭੂ ਬਾਰਡਰ ਨੂੰ ਖੋਲ੍ਹਣ ਦੀ ਮੰਗ ਕਰਨ ਲੱਗ ਪਏ, ਹਾਲਾਂਕਿ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਦਾ ਦੋਸ਼ ਹੈ ਕਿ ਇਹ ਭਾਜਪਾ ਵੱਲੋਂ ਭੇਜੇ ਗਏ ਲੋਕ ਸਨ।

ਕਿਸਾਨਾਂ ਵੱਲੋਂ ਦੋਸ਼ ਲਗਾਇਆ ਗਿਆ ਕਿ ਇਹ ਲੋਕ ਇਕੱਠੇ ਹੋ ਕੇ ਕਿਸਾਨੀ ਧਰਨੇ ਨੂੰ ਖ਼ਰਾਬ ਕਰਨ ਲਈ ਪਹੁੰਚੇ ਹਨ, ਇਹ ਭਾਜਪਾ ਸਰਕਾਰ ਦੇ ਬੰਦੇ ਹਨ ਜਿਨ੍ਹਾਂ ਨੇ ਅੱਜ ਧਰਨੇ ਵਿਚ ਆ ਕੇ ਕਿਸਾਨਾਂ ਨਾਲ ਬਹਿਸਬਾਜ਼ੀ ਕੀਤੀ।

ਸ਼ੰਭੂ ਬਾਰਡਰ ‘ਤੇ ਪਹੁੰਚ ਗਏ ਸ਼ਰਾਰਤੀ ਅਨਸਰ, ਕਿਸਾਨਾਂ ਨੇ ਮੌਕੇ ‘ਤੇ ਲਏ ਦਬੋਚ, ਫਿਰ ਕਿਸਾਨਾਂ ਦਾ ਚੜ੍ਹ ਗਿਆ ਪਾਰਾ
ਸਰਵਣ ਸਿੰਘ ਪੰਧੇਰ ਤੋਂ ਸੁਣੋ ਕਿਸ ਨੇ ਭੇਜੇ ਸੀ ਬੰਦੇ ?

BJP ਨੇ ਸੰਭੂ ਸਟੇਜ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਪੁਲਿਸ ਮੂਕ ਦਰਸ਼ਕ ਬਣਕੇ ਦੇਖਦੀ ਰਹੀ – ਸਰਵਣ ਸਿੰਘ ਪੰਧੇਰ
ਸ਼ੰਭੂ ਬਾਰਡਰ ‘ਤੇ ਸ਼ਰਾਰਤੀ ਅਨਸਰਾਂ ਵਲੋਂ ਹਮਲੇ ਦਾ ਮਾਮਲਾ

#LatestNews #shambhuborder #sarwansinghpandher #FarmersProtest

ਸ਼ੰਭੂ ਬਾਰਡਰ ‘ਤੇ ਬੈਠੇ ਕਿਸਾਨਾਂ ਉਤੇ ਹਮਲੇ ਦੀ ਕੋਸ਼ਿਸ਼, ਪੰਧੇਰ ਨੇ ਭਾਜਪਾ ਉਤੇ ਲਾਏ ਗੰਭੀਰ ਦੋਸ਼
ਖ਼ਬਰ ਦਾ Link Comment box ਵਿਚ ਹੈ…👇