Breaking News

MP ਅੰਮ੍ਰਿਤਪਾਲ ਸਿੰਘ ਦੇ ਨਾਮ ਤੇ ਨਕਲੀ ਪੱਤਰ ਸੋਸ਼ਲ ਮੀਡੀਆ ਤੇ ਵਾਇਰਲ

A forged letter, allegedly from Bhai Amritpal Singh, is being circulated. It urges the recipient to intervene and pressure authorities to bring him to Delhi for the oath. Please note that Bhai Amritpal Singh Khalsa has not authorized such a letter.

This is another example of the ongoing malicious propaganda aimed at discrediting him over the past year and a half. Rest assured, we will reveal the individuals responsible for these malicious activities at the appropriate time.

ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਨਾਮ ਹੇਠ ਇੱਕ ਨਕਲੀ ਪੱਤਰ ਸੋਸ਼ਲ ਮੀਡੀਆ ਤੇ ਵੰਡਿਆ ਜਾ ਰਿਹਾ। ਜਿਸ ਵਿੱਚ ਸਪੀਕਰ ਸਾਹਬ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਦਿੱਲੀ ਲਿਆ ਸੌਂਹ ਚੁਕਵਾਏ ਜਾਣ ਦੀ ਬੇਨਤੀ ਕੀਤੀ ਗਈ ਹੈ। ਸਿੱਖ ਸੰਗਤ ਇਸ ਝੂਠ ਤੋਂ ਅਗਾਹ ਰਹੇ ਕਿ ਐਸਾ ਕੋਈ ਵੀ ਪੱਤਰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਕਿਸੇ ਨੂੰ ਨਹੀ ਲਿਖਿਆ ਗਿਆ।

ਇਹ ਝੂਠਾ ਪੱਤਰ ਵੀ ਪਿੱਛਲੇ ਡੇਢ ਸਾਲ ਤੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਕਿਰਦਾਰ ਨੂੰ ਢਾਹ ਲਾਓਣ ਦੇ ਮਾੜੇ ਇਰਾਦਿਆਂ ਦੀ ਅਗਲੀ ਕੜੀ ਹੈ। ਸਮਾਂ ਆਓਣ ਤੇ ਅਜਿਹੀਆਂ ਮਾੜੀਆਂ ਕਾਰਵਾਈਆਂ ਲਈ ਜੁੰਮੇਵਾਰ ਵਿਅਕਤੀਆਂ ਦੇ ਨਾਮ ਸਿੱਖ ਸੰਗਤ ਸਾਹਮਣੇ ਰੱਖੇ ਜਾਣਗੇ।

ਕੇਂਦਰੀ ਮੰਤਰੀ ਰਵਨੀਤ ਬਿੱਟੂ ਦੀ ਅੰਮ੍ਰਿਤਪਾਲ ਸਿੰਘ ‘ਤੇ ਟਿੱਪਣੀ
ਰਵਨੀਤ ਬਿੱਟੂ ਨੇ 2 ਲੱਖ ਵੋਟਾਂ ਦੀ ਲੀਡ ਨਾਲ ਜਿੱਤੇ
MP ਅੰਮ੍ਰਿਤਪਾਲ ਸਿੰਘ ਨੂੰ ਦੱਸਿਆ ‘ਅੱਤਵਾਦੀ’
ਕਹਿੰਦਾ, ਜੇ ਸਹੁੰ ਚੁੱਕਣੀ ਤਾਂ ਦੇਸ਼ ਦੀ ਗਲ ਕਰੇ
ਯਾਦ ਰਹੇ ਭਾਜਪਾ ਦਾ ਕਰੀਬੀ ਹੋਣ ਕਰਕੇ ਰਵਨੀਤ ਬਿੱਟੂ
ਨੂੰ ਹਾਰੇ ਹੋਏ ਨੂੰ ਵੀ ਮੰਤਰੀ ਬਣਾ ਦਿੱਤਾ ਗਿਆ
ਸੱਤਾ ਦੇ ਨਸ਼ੇ ਵਿਚ ਹਾਰੇ ਹੋਏ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ 2 ਲੱਖ ਵੋਟਾਂ ਦੀ ਲੀਡ ਨਾਲ ਜਿੱਤੇ MP ਅੰਮ੍ਰਿਤਪਾਲ ਸਿੰਘ ਨੂੰ ਦੱਸਿਆ ‘ਅੱਤਵਾਦੀ’
ਕਿਹਾ, ਜੇ ਅੰਮ੍ਰਿਤਪਾਲ ਦੇਸ਼ ਨੂੰ ਤੋੜਨ ਦੀ ਗਲ ਕਰੂ ਤਾਂ ਡਿਬੜੂਗੜ੍ਹ ਦੀ ਜਗ੍ਹਾ ਕਿਸੇ ਹੋਰ ਗੜ੍ਹ ਵੀ ਭੇਜ ਸਕਦੇ
”ਜੇ ਤਾਂ ਅੰਮ੍ਰਿਤਪਾਲ ਦੇਸ਼, ਕਾਨੂੰਨ ਤੇ ਸੰਵਿਧਾਨ ਨੂੰ ਮੰਨੂਗਾ, ਉਸ ਲਈ ਜਗ੍ਹਾ ਬਾਹਰ ਵੀ ਹੈ, ਪਾਰਲੀਮੈਂਟ ‘ਚ ਵੀ ਹੈ

ਭਾਰਤੀ ਵੋਟਤੰਤਰ ਵਿਚ ਵਿਸ਼ਵਾਸ ਰੱਖਣ ਵਾਲੇ ਪੰਜਾਬੀਆਂ ਨੂੰ ਉਦਾ ਸਵਾਲ ਆ ਕਿ ਭਾਈ ਤੁਹਾਡੀ ਵੋਟ ਜਾਂ ਰਾਇ ਦੀ ਬੁੱਕਤ ਕੀ ਹੈ? ਜਿਸ ਨੂੰ ਤੁਸੀਂ ਹਰਾਉਂਦੇ ਉਸ ਨੂੰ ਅਗਲੇ ਮੰਤਰੀ ਬਣਾ ਦਿੰਦੇ? ਪਹਿਲਾਂ ਅਰੁਣ ਜੇਤਲੀ ਹੁਣ ਰਵਨੀਤ ਬਿੱਟੂ? ਤੇ ਜਿਹਨੂੰ ਤੁਸੀਂ ਜਿਤਾਉਂਦੇ ਉਹਨੂੰ ਜੇਲ ‘ਚੋਂ ਨਹੀਂ ਕੱਢਦੇ

ਭਾਰਤੀ ਵੋਟਤੰਤਰ ਵਿਚ ਵਿਸ਼ਵਾਸ ਰੱਖਣ
ਵਾਲੇ ਪੰਜਾਬੀਆਂ ਨੂੰ ਉਦਾ ਸਵਾਲ ਆ
ਕਿ ਭਾਈ ਤੁਹਾਡੀ ਵੋਟ ਜਾਂ
ਰਾਇ ਦੀ ਬੁੱਕਤ ਕੀ ਹੈ?
ਜਿਸ ਨੂੰ ਤੁਸੀਂ ਹਰਾਉਂਦੇ ਉਸ ਨੂੰ ਅਗਲੇ
ਮੰਤਰੀ ਬਣਾ ਦਿੰਦੇ?
ਪਹਿਲਾਂ ਅਰੁਣ ਜੇਤਲੀ
ਹੁਣ ਰਵਨੀਤ ਬਿੱਟੂ?
ਤੇ ਜਿਹਨੂੰ ਤੁਸੀਂ ਜਿਤਾਉਂਦੇ
ਉਹਨੂੰ ਜੇਲ ‘ਚੋਂ ਨਹੀਂ ਕੱਢਦੇ

#UnionMinister #RavneetBittu #Parliament #Constitution #Punjab #LatestNews
#MPAmritpalSingh
#AmritpalSingh
#MPਭਾਈਅੰਮ੍ਰਿਤਪਾਲਸਿੰਘ
#ਐਮਪੀਅੰਮ੍ਰਿਤਪਾਲਸਿੰਘ
#MPਅਮ੍ਰਿਤਪਾਲਸਿੰਘ
#MemberofParliamentAmritpalSingh
#CMBhagwantMann
#Arvindkejriwal
#bhaiamritpalsinghgkhalsa
#deepsidhu