Breaking News

ਚੰਦੂਮਾਜਰਾ ਨੇ ਦੱਸਿਆ ਕਿਸਨੇ ਕੀਤੀਆਂ ਸੀ ਗਲਤੀਆਂ

ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿਸਨੇ ਕੀਤੀਆਂ ਸੀ ਗਲਤੀਆਂ ? ਕਿਸਨੇ ਲਾਇਆ ਸੁਮੇਧ ਸੈਣੀ ਨੂੰ ਡੀਜੀਪੀ, ਕਿਸ ਨੇ ਦਿੱਤੀ ਰਾਮ ਰਹੀਮ ਨੂੰ ਮੁਆਫ਼ੀ ?

ਬਾਗੀ ਧੜਾ ਮੁਆਫ਼ੀ ਮੰਗਣ ਪਹੁੰਚਿਆ ਸ੍ਰੀ ਅਕਾਲ ਤਖਤ ਸਾਹਿਬ , ਚੰਦੂਮਾਜਰਾ ਸੁਣੋ ਕੀ ਕਹਿ ਗਏ ?

ਅੰਮ੍ਰਿਤਪਾਲ ਸਿੰਘ ਨੂੰ ਲੋਕਾਂ ਨੇ MP ਚੁਣਿਆ , ਸਰਕਾਰ ਉਨ੍ਹਾਂ ਨੂੰ ਜਲਦੀ ਰਿਹਾਅ ਕਰੇ’
ਸਰਕਾਰਾਂ ਸਿੱਖ ਮੁੰਡਿਆਂ ‘ਤੇ NSA ਆਪਣੀ ਮਰਜ਼ੀ ਨਾਲ ਵਧਾ ਰਹੀਆਂ : ਗਿਆਨੀ ਹਰਪ੍ਰੀਤ ਸਿੰਘ

ਕੁਰਸੀ ਨੂੰ ਜੱਫਾ ਨਹੀਂ ਮਾਰਨਾ ਚਾਹੀਦਾ… ਸੁਖਬੀਰ ਬਾਦਲ ‘ਤੇ ਵਰ੍ਹੇ ਸੁੱਚਾ ਸਿੰਘ ਛੋਟੇਪੁਰ
ਜਥੇਦਾਰ ਨੂੰ ਮੁਆਫੀਨਾਮਾ ਪੱਤਰ ਸੌਂਪਣ ਮਗਰੋਂ ਚੰਦੂਮਾਜਰਾ ਤੇ ਢੀਂਡਸਾ ਦਾ ਸੁਖਬੀਰ ਬਾਦਲ ‘ਤੇ ਵੱਡਾ ਬਿਆਨ,ਅੰਮ੍ਰਿਤਪਾਲ ਦੇ ਪਰਿਵਾਰ ਨਾਲ ਸੁਣੋ ਕੀ ਹੋਈ ਗੱਲਬਾਤ
ਮਾਈਕ ਬੰਦ ਕਰਨ ਦੇ ਇਲਜ਼ਾਮਾਂ ‘ਤੇ ਸਪੀਕਰ ਓਮ ਬਿਰਲਾ ਨੇ ਵਿਰੋਧੀ ਧਿਰ ਨੂੰ ਦਿੱਤਾ ਜਵਾਬ

ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿਸਨੇ ਕੀਤੀਆਂ ਸੀ ਗਲਤੀਆਂ ? ਕਿਸਨੇ ਲਾਇਆ ਸੁਮੇਧ ਸੈਣੀ ਨੂੰ ਡੀਜੀਪੀ, ਕਿਸ ਨੇ ਦਿੱਤੀ ਰਾਮ ਰਹੀਮ ਨੂੰ ਮੁਆਫ਼ੀ ?

ਸ਼੍ਰੋਮਣੀ ਅਕਾਲੀ ਦਲ ਦੇ ਨਾਰਾਜ਼ ਆਗੂਆਂ ਦੇ ਧੜੇ ਨੇ ਅੱਜ ਇੱਥੇ ਸ੍ਰੀ ਅਕਾਲ ਤਖ਼ਤ ਵਿਖੇ ਅਰਦਾਸ ਕੀਤੀ ਹੈ ਅਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਕਾਲੀ ਸਰਕਾਰ ਵੇਲੇ ਹੋਈਆਂ ਗ਼ਲਤੀਆਂ ਸਬੰਧੀ ਖਿਮਾ ਲਈ ਪੱਤਰ ਦਿੱਤਾ। ਜਥੇਦਾਰ ਨੂੰ ਪੱਤਰ ਦੇਣ ਵਾਲਿਆਂ ਵਿੱਚ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਭਾਈ ਮਨਜੀਤ ਸਿੰਘ, ਸੁਰਜੀਤ ਸਿੰਘ ਰੱਖੜਾ, ਸੁੱਚਾ ਸਿੰਘ ਛੋਟੇਪੁਰ, ਗੁਰਪ੍ਰਤਾਪ ਸਿੰਘ ਵਡਾਲਾ, ਸਰਵਣ ਸਿੰਘ ਫਿਲੌਰ, ਚਰਨਜੀਤ ਸਿੰਘ ਬਰਾੜ, ਕਰਨੈਲ ਸਿੰਘ ਪੰਜੋਲੀ ਤੇ ਹੋਰ ਆਗੂ ਸ਼ਾਮਲ ਸਨ। ਉਨ੍ਹਾਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਚਾਰ ਸਫਿਆਂ ਦਾ ਇੱਕ ਪੱਤਰ ਦਿੱਤਾ, ਜਿਸ ਵਿੱਚ ਅਕਾਲੀ ਸਰਕਾਰ ਵੇਲੇ ਹੋਈਆਂ ਗਲਤੀਆਂ ਅਤੇ ਭੁੱਲਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਬਾਰੇ ਅਕਾਲੀ ਸਰਕਾਰ ਉਸ ਵੇਲੇ ਕੋਈ ਸਹੀ ਫੈਸਲਾ ਲੈਣ ਵਿੱਚ ਅਸਫਲ ਰਹੀ ਸੀ।