Breaking News

ਡਰ ਤੇ ਨਫ਼ਰਤ ਫੈਲਾਉਣਾ ਹਿੰਦੁਤਵ ਨਹੀਂ: ਰਾਹੁਲ ਗਾਂਧੀ

ਡਰ ਤੇ ਨਫ਼ਰਤ ਫੈਲਾਉਣਾ ਹਿੰਦੁਤਵ ਨਹੀਂ: ਰਾਹੁਲ ਗਾਂਧੀ
ਕਾਂਗਰਸੀ ਆਗੂ ਨੇ ਸੱਤਾਧਾਰੀ ਧਿਰ ’ਤੇ ਕੀਤੇ ਤਿੱਖੇ ਹਮਲੇ

ਜਦੋਂ ਰਾਹੁਲ ਗਾਂਧੀ ਨੇ ਮੋਦੀ ਨੂੰ ਕੀਤਾ ਟਰੋਲ
ਕਿਹਾ, RSS BJP ਪੂਰਾ ਹਿੰਦੂ ਸਮਾਜ ਨਹੀਂ ਹੈ
Rahul Gandhi shows Lord Shiva, Jesus, Sri Guru Nanak Sahib ji photos in Lok Sabha, Speaker objects
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਤਸਵੀਰ ਦਿਖਾ ਕੇ ਰਾਹੁਲ ਗਾਂਧੀ ਨੇ ਸੰਸਦ ‘ਚ ਲਗਾਇਆ ਜੈਕਾਰਾ,

Rahul Gandhi takes dig at Modi in the Parliament in his first speech as LoP.
ਜਦੋਂ ਰਾਹੁਲ ਗਾਂਧੀ ਨੇ ਮੋਦੀ ਨੂੰ ਕੀਤਾ ਟਰੋਲ
ਕਿਹਾ, ਡਰ ਤੇ ਨਫ਼ਰਤ ਫੈਲਾਉਣਾ ਹਿੰਦੁਤਵ ਨਹੀਂ
RSS BJP ਪੂਰਾ ਹਿੰਦੂ ਸਮਾਜ ਨਹੀਂ ਹੈ
‘Pramatma’ directly communicate with ‘aatma’ of Modi Ji.

We are biological, we are born, we die…

ਨਵੀਂ ਦਿੱਲੀ, 1 ਜੁਲਾਈ

ਲੋਕ ਸਭਾ ਵਿੱਚ ਅੱਜ ਤਿੱਖਾ ਭਾਸ਼ਣ ਦਿੰਦਿਆਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਾਬਜ਼ ਧਿਰ ਭਾਜਪ ’ਤੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਡਰ, ਨਫ਼ਰਤ ਤੇ ਝੂਠ ਫੈਲਾਉਣਾ ਹਿੰਦੁਤਵ ਨਹੀਂ ਹੈ। ਲੋਕ ਸਭਾ ਵਿੱਚ ਅੱਜ ਉਨ੍ਹਾਂ ਇਹ ਟਿੱਪਣੀ ਰਾਸ਼ਟਰਪਤੀ ਦੇ ਭਾਸ਼ਣ ਸਬੰਧੀ ਧੰਨਵਾਦ ਮਤੇ ’ਤੇ ਚਰਚਾ ਦੌਰਾਨ ਕੀਤੀ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਹੁਲ ਗਾਂਧੀ ਦੇ ਭਾਸ਼ਣ ਨੂੰ ਰੋਕਦਿਆਂ ਕਿਹਾ ਕਿ ਸਮੁੱਚੇ ਹਿੰਦੂ ਸਮਾਜ ਨੂੰ ਹਿੰਸਕ ਕਹਿਣਾ ਇਕ ਗੰਭੀਰ ਮੁੱਦਾ ਹੈ। ਇਸ ’ਤੇ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਤੇ ਆਰਐੱਸਐੱਸ ਸਮੁੱਚਾ ਹਿੰਦੂ ਸਮਾਜ ਨਹੀਂ ਹੈ।’’ ਕਾਂਗਰਸੀ ਆਗੂ ਨੇ ਅੱਗੇ ਇਸਲਾਮ, ਈਸਾਈ ਧਰਮ, ਬੱਧ ਧਰਮ, ਜੈਨ ਧਰਮ ਅਤੇ ਸਿੱਖ ਧਰਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਰੇ ਧਰਮ ਬਹਾਦਰੀ ਦੀ ਗੱਲ ਕਰਦੇ ਹਨ। ਉਨ੍ਹਾਂ ਸੰਵਿਧਾਨ ਅਤੇ ਭਾਰ ਦੇ ਬੁਨਿਆਦੀ ਵਿਚਾਰ ’ਤੇ ਸੋਚੀ ਸਮਝੀ ਸਾਜ਼ਿਸ਼ ਤਹਿਤ ਹਮਲੇ ਕਰਨ ਦਾ ਦੋਸ਼ ਲਗਾਇਆ। ਰਾਹੁਲ ਨੇ ਵਿਰੋਧੀ ਧਿਰ ਦਾ ਨੇਤਾ ਚੁਣੇ ਜਾਣ ’ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਉਨ੍ਹਾਂ ਕਿਹਾ, ‘‘ਇਹ ਸਾਡੇ ਲਈ ਸੱਤਾ ਵਿੱਚ ਆਉਣ ਤੋਂ ਕਿਤੇ ਵੱਧ ਹੈ।’’

“When I shook your hand, you stood straight and when Modi ji shook your hand, You bowed down”. – Rahul Gandhi to Speaker OM Birla.
Modi’s attempt to represent all Hindus backfired, making him appear silly and arrogant. Rahul Gandhi countered effectively, stating that Modi and BJP don’t represent all Hindus, reclaiming Congress’s role as defenders of all.
Modi’s minority government is vulnerable, and this shift in narrative marks a significant turning point, acknowledging that Modi doesn’t speak for all Hindus.

नरेंद्र मोदी 10 वर्षों से ‘भय का राज’ चला रहे हैं!

सभी एजेंसियों, संस्थाओं और मीडिया पर कब्ज़ा कर समाज के हर वर्ग में भाजपा ने सिर्फ डर फैलाने का काम किया है।

– किसानों को काले कानूनों का डर
– स्टूडेंट्स को पेपर लीक का डर
– युवाओं को बेरोज़गारी का डर
– छोटे व्यापारियों को गलत GST, नोटबंदी और छापों का डर
– देशभक्तों को अग्निवीर जैसी योजनाओं का डर
– मणिपुर के लोगों को सिविल वॉर का डर

इसीलिये देश की जनता ने ‘डर के पैकेज’ के खिलाफ जनादेश देकर भाजपा से बहुमत छीन लिया है।

डरना-डराना, भय फैलाना भारत की आत्मा के खिलाफ है। हमारे सभी धर्म भी यही सिखाते हैं – डरो मत, डराओ मत।

विपक्ष के नेता के रूप में मेरी ज़िम्मेदारी है कि मैं अपनी निजी आकांक्षाओं और विचारों से पहले INDIA की संयुक्त आवाज़ को सदन के समक्ष रखूं।

और सरकार से हमारी यही अपेक्षा है कि वह विपक्ष को दुश्मन नहीं, सहयोगी मान कर देश हित में सबको साथ लेकर काम करे।

जय हिन्द।

हर धर्म सिखाता है – डरो मत, डराओ मत।

सत्य के साथ खड़ा होना चाहिए, उससे पीछे नहीं हटना चाहिए, और अहिंसा के रास्ते पर चलना चाहिए।

जब भाजपा ने देश में भय फैलाया, संविधान और लोकतंत्र की रक्षा के लिए INDIA ने इसी सोच को अपनाया।

हिंदुस्तान डर का देश नहीं है।

हमारे सभी महापुरुषों ने अहिंसा की बात की, डर मिटाने की बात की।

नरेंद्र मोदी, भाजपा और RSS पूरा हिंदू समाज नहीं हैं- जो हिंसा और नफ़रत फैलाता है, वो हिंदू हो ही नहीं सकता।

ਰਾਹੁਲ ਕਦੇ ਵੀ ਹਿੰਦੂਆਂ ਦਾ ਅਪਮਾਨ ਨਹੀਂ ਕਰ ਸਕਦੇ, ਉਨ੍ਹਾਂ ਨੇ ਭਾਜਪਾ ਬਾਰੇ ਕਿਹਾ ਹੈ: ਪ੍ਰਿਯੰਕਾ

ਉਨ੍ਹਾਂ ਕਿਹਾ ਕਿ ਇਕ ਹਿੰਦੂ ਕਦੇ ਵੀ ਹਿੰਸਾ ਨਹੀਂ ਕਰ ਸਕਦਾ, ਕਦੇ ਨਫ਼ਰਤ ਅਤੇ ਡਰ ਨਹੀਂ ਫੈਲਾ ਸਕਦਾ

ਨਵੀਂ ਦਿੱਲੀ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਭਰਾ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਕਦੇ ਵੀ ਹਿੰਦੂਆਂ ਦਾ ਅਪਮਾਨ ਨਹੀਂ ਕਰ ਸਕਦੇ ਅਤੇ ਉਨ੍ਹਾਂ ਨੇ ਸਦਨ ਵਿਚ ਭਾਰਤੀ ਜਨਤਾ ਪਾਰਟੀ ਅਤੇ ਇਸ ਦੇ ਨੇਤਾਵਾਂ ਬਾਰੇ ਗੱਲ ਕੀਤੀ ਹੈ।

ਪ੍ਰਿਯੰਕਾ ਗਾਂਧੀ ਸੋਮਵਾਰ ਨੂੰ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ‘ਤੇ ਰਾਹੁਲ ਗਾਂਧੀ ਦਾ ਭਾਸ਼ਣ ਸੁਣਨ ਲਈ ਸੰਸਦ ਭਵਨ ਪਹੁੰਚੀ ਸੀ। ਵਿਰੋਧੀ ਧਿਰ ਦੇ ਨੇਤਾ ਵਜੋਂ ਰਾਹੁਲ ਗਾਂਧੀ ਨੇ ਸਦਨ ‘ਚ ਪਹਿਲੀ ਵਾਰ ਕਿਸੇ ਪ੍ਰਸਤਾਵ ‘ਤੇ ਗੱਲ ਕੀਤੀ।

ਰਾਹੁਲ ਗਾਂਧੀ ਨੇ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਦੇਸ਼ ਵਿੱਚ ਹਿੰਸਾ, ਨਫ਼ਰਤ ਅਤੇ ਡਰ ਫੈਲਾਉਣ ਦਾ ਦੋਸ਼ ਲਗਾਇਆ ਅਤੇ ਦਾਅਵਾ ਕੀਤਾ ਕਿ “ਇਹ ਲੋਕ ਹਿੰਦੂ ਨਹੀਂ ਹਨ ਕਿਉਂਕਿ ਇਹ 24 ਘੰਟੇ ਹਿੰਸਾ ਦੀ ਗੱਲ ਕਰਦੇ ਹਨ।”

ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਦੇ ਮਤੇ ‘ਤੇ ਚਰਚਾ ਵਿਚ ਹਿੱਸਾ ਲੈਂਦੇ ਹੋਏ, ਉਨ੍ਹਾਂ ਇਹ ਵੀ ਕਿਹਾ ਕਿ ਇਕ ਹਿੰਦੂ ਕਦੇ ਵੀ ਹਿੰਸਾ ਨਹੀਂ ਕਰ ਸਕਦਾ, ਕਦੇ ਨਫ਼ਰਤ ਅਤੇ ਡਰ ਨਹੀਂ ਫੈਲਾ ਸਕਦਾ।

ਜਦੋਂ ਰਾਹੁਲ ਗਾਂਧੀ ਨੇ ਭਾਜਪਾ ‘ਤੇ ਇਹ ਦੋਸ਼ ਲਾਇਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਕਾਂਗਰਸ ਨੇਤਾ ਨੇ ਪੂਰੇ ਹਿੰਦੂ ਸਮਾਜ ਨੂੰ ਹਿੰਸਕ ਕਿਹਾ ਹੈ।

ਇਸ ਬਾਰੇ ਪੁੱਛੇ ਜਾਣ ‘ਤੇ ਪ੍ਰਿਯੰਕਾ ਗਾਂਧੀ ਨੇ ਸੰਸਦ ਕੰਪਲੈਕਸ ‘ਚ ਪੱਤਰਕਾਰਾਂ ਨੂੰ ਕਿਹਾ, ”ਮੇਰਾ ਭਰਾ ਕਦੇ ਵੀ ਹਿੰਦੂਆਂ ਦਾ ਅਪਮਾਨ ਨਹੀਂ ਕਰ ਸਕਦਾ। ਉਸ ਨੇ ਬਹੁਤ ਸਪੱਸ਼ਟ ਗੱਲ ਕੀਤੀ ਹੈ। ਉਨ੍ਹਾਂ ਨੇ ਭਾਜਪਾ ਅਤੇ ਭਾਜਪਾ ਨੇਤਾਵਾਂ ਬਾਰੇ ਗੱਲ ਕੀਤੀ ਹੈ।

.
@RahulGandhi
who began his address in the Lok Sabha with “Jai Samvidhan” amidst slogans of “Modi” and “Bharat” displayed posters with images of Lord Shiva, Jesus Christ besides citing from Quran and quoting Gautam Buddha, Mahavir Jain and Guru Nanak to signify that each religion teaches courage, fearlessness and non-violence.

Rahul then took a swipe at the ruling BJP, saying those who call themselves Hindus are engaged in “violence and hate” round the clock, drawing massive protests from the members of the treasury benches.