Breaking News

ਰਾਜਾ ਵੜਿੰਗ ਨੇ ਸੰਸਦ ‘ਚ ਉਠਾਇਆ ਸਿੱਧੂ ਮੂਸੇਵਾਲਾ ਦਾ ਮੁੱਦਾ, ਕਿਹਾ- ਪਰਿਵਾਰ ਨੂੰ ਅਜੇ ਤੱਕ ਨਹੀਂ ਮਿਲਿਆ ਇਨਸਾਫ

‘Is this our national security?’ Congress MP Amrinder Warring raises Sidhu Moosewala murder to attack BJP in Lok Sabha

Amrinder Warring also mentioned the farmers’ protest at the Shambhu border between Punjab and Haryana and the alleged police atrocities on the protesters.

ਰਾਜਾ ਵੜਿੰਗ ਨੇ ਸੰਸਦ ‘ਚ ਉਠਾਇਆ ਸਿੱਧੂ ਮੂਸੇਵਾਲਾ ਦਾ ਮੁੱਦਾ, ਕਿਹਾ- ਪਰਿਵਾਰ ਨੂੰ ਅਜੇ ਤੱਕ ਨਹੀਂ ਮਿਲਿਆ ਇਨਸਾਫ

ਪਰਿਵਾਰ ਨੂੰ ਅਜੇ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ


Punjab News : ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਲੋਕ ਸਭਾ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਦਾ ਉਠਾਇਆ ਹੈ।

ਉਨ੍ਹਾਂ ਸਿੱਧੂ ਮੂਸੇਵਾਲੇ ਦੇ ਕਤਲ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਅੱਜ ਵੀ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ।

ਪਰਿਵਾਰ ਨੂੰ ਅਜੇ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।

ਮਰਹੂਮ ਗਾਇਕ ਸਿੱਧੂ ਮੂਸੇਵਾਲੇ ਬਾਰੇ ਗੱਲ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਹ ਇੱਕ ਮਸ਼ਹੂਰ ਅਤੇ ਜਾਣੇ-ਪਛਾਣੇ ਕਲਾਕਾਰ ਸਨ।

ਇੱਥੇ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਹਰ ਜਗ੍ਹਾ ਉਸਦੇ ਗੀਤ ਲੋਕ ਪਸੰਦ ਕਰਦੇ ਸੀ। ਉਸ ਦੇ ਗੀਤਾਂ ‘ਤੇ ਦੁਨੀਆਂ ਝੂਮਦੀ ਸੀ ਪਰ ਉਸ ਗਾਇਕ ਨੂੰ ਮਾਰ ਦਿੱਤਾ ਗਿਆ।

ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਕਿਹਾ ਕਿ ਤਿਹਾੜ ਜੇਲ ‘ਚ ਬੈਠੇ ਗੈਂਗਸਟਰ ਖੁੱਲ੍ਹੇਆਮ ਕਬੂਲ ਕਰ ਰਹੇ ਹਨ ਕਿ ਸਿੱਧੂ ਮੂਸੇਵਾਲਾ ਨੂੰ ਉਨ੍ਹਾਂ ਨੇ ਹੀ ਮਰਵਾਇਆ ਹੈ।

ਫਿਰ ਵੀ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਗੈਂਗਸਟਰਾਂ ਨੂੰ ਜੇਲ੍ਹਾਂ ਵਿੱਚ ਪਾਲਿਆ ਜਾ ਰਿਹਾ ਹੈ।

ਕੇਂਦਰ ਸਰਕਾਰ ‘ਤੇ ਸਾਧਿਆ ਨਿਸ਼ਾਨਾ

ਰਾਜਾ ਵੜਿੰਗ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਸਮੇਂ ਦੇਸ਼ ‘ਚ ਕਾਨੂੰਨ ਵਿਵਸਥਾ ਬਹੁਤ ਖਰਾਬ ਹੋ ਰਹੀ ਹੈ।

ਕੇਂਦਰ ਨੇ 10 ਸਾਲਾਂ ਤੋਂ ਪੰਜਾਬ ਲਈ ਕੋਈ ਕੰਮ ਨਹੀਂ ਕੀਤਾ। ਲੁਧਿਆਣਾ ਦੀ ਸਾਈਕਲ ਇੰਡਸਟਰੀ ਦਾ ਬੁਰਾ ਹਾਲ ਹੈ।

ਸੰਸਦ ‘ਚ ਰਾਜਾ ਵੜਿੰਗ ਨੇ ਸਭ ਨੂੰ ਚੇਤੇ ਕਰਵਾਇਆ Sidhu Moosewala, ਗਰਜ-ਗਰਜ ਕੇ ਸਿੱਧੂ ਦੀ ਮੌ/ਤ ਬਾਰੇ ਦੱਸਿਆ ਗ੍ਰਹਿ ਮੰਤਰੀ ਤੋਂ ਸਿੱਧਾ ਮੰਗ ਲਿਆ ਇਨਸਾਫ਼

“ਓ ਮੂਸੇਵਾਲਾ ਜਿਸਦੇ ਗਾਣੇ billboard ‘ਤੇ ਚੱਲਦੇ ਨੇ, 27 ਸਾਲਾ ਦੇ ਗੱਭਰੂ ਨੂੰ 10 ਰੌਦਾਂ ਨਾਲ ਮੁਕਾ’ਤਾ”, ਆਹ ਦੇਖੋ ਸਦਨ ‘ਚ ਮੂਸੇਵਾਲਾ ਲਈ ਗਰਜਿਆ MP ਰਾਜਾ ਵੜਿੰਗ….

In February, farmers from Punjab and Haryana travelled to Delhi to demand a law guaranteeing minimum support prices for agricultural produce.

Their agitation was met with heavy barricading, police action, tear gas shelling, and pellet gun firing. At one of the borders that became a protest site, clashes resulted in the death of a young farmer

#rajawarring #sidhumoosewala