ਸਾਬਕਾ IB officer Narayan Sakar Hari ਜੋ ਹੁਣ ਸੰਤ ਬਣ ਗਿਆ, ਉਹਦੇ ਸਤਸੰਗ ‘ਚ ਆਏ 40 ਦੇ ਕਰੀਬ ਲੋਕਾਂ ਦੀ ਮੌਤ ਦੀ ਖਬਰ !
ਸਤਸੰਗ ‘ਚ ਆਏ 40 ਦੇ ਕਰੀਬ ਲੋਕਾਂ ਦੀ ਮੌ*/ਤ ਦੀ ਖਬਰ !
100 ਦੇ ਕਰੀਬ ਲੋਕ ਹੋਏ ਬੇਹੋਸ਼ , ਹਸਪਤਾਲ ‘ਚ ਲਾ/ਸ਼ਾਂ ਦੇ ਲੱਗੇ ਢੇਰ
ਉੱਤਰ ਪ੍ਰਦੇਸ਼: ਹਾਥਰਸ ’ਚ ਸਤਿਸੰਗ ਦੌਰਾਨ ਭਗਦੜ ਕਾਰਨ 50 ਤੋਂ ਵੱਧ ਮੌਤਾਂ
ਮੁੱਖ ਮੰਤਰੀ ਨੇ ਘਟਨਾ ’ਤੇ ਅਫਸੋਸ ਜਤਾਇਆ; ਜਾਂਚ ਦੇ ਹੁਕਮ ਦਿੱਤੇ
87, Including Children, Killed In Stampede At Religious Event In UP
A woman who attended the ‘satsang’ said it was organised in honour of a local guru
ਹਾਥਰਸ, 2 ਜੁਲਾਈ
ਹਾਥਰਸ ਜ਼ਿਲ੍ਹੇ ਦੇ ਪੁਲਰਾਈ ਪਿੰਡ ’ਚ ਭੋਲੇ ਬਾਬਾ ਦੇ ਸਤਿਸੰਗ ਦੌਰਾਨ ਭਗਦੜ ਮੱਚਣ ਕਾਰਨ 50 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ।
ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਮਾਗਮ ਮੌਕੇ ਵੱਡੀ ਗਿਣਤੀ ’ਚ ਲੋਕ ਇਕੱਠੇ ਹੋਏ ਸਨ।
ਏਟਾ ਦੇ ਐੱਸ.ਐੱਸ.ਪੀ. ਰਾਜੇਸ਼ ਕੁਮਾਰ ਸਿੰਘ ਨੇ ਕਿਹਾ ਕਿ ਏਟਾ ਹਸਪਤਾਲ ’ਚ 27 ਲਾਸ਼ਾਂ ਲਿਆਂਦੀਆਂ ਗਈਆਂ ਹਨ। ਮ੍ਰਿਤਕਾਂ ’ਚ 23 ਔਰਤਾਂ, 3 ਬੱਚੇ ਅਤੇ ਇੱਕ ਪੁਰਸ਼ ਸ਼ਾਮਲ ਹੈ। ਹਾਲਾਂਕਿ ਅਧਿਕਾਰੀ ਨੇ ਬਾਅਦ ’ਚ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਘਟਨਾ ’ਚ 50 ਤੋਂ 60 ਵਿਅਕਤੀ ਮਾਰੇ ਗਏ।
ਮੌਕੇ ਦੀ ਗਵਾਹ ਸ਼ਕੁੰਤਲਾ ਦੇਵੀ ਨੇ ਕਿਹਾ ਕਿ ਭਗਦੜ ਦੀ ਘਟਨਾ ਸਤਿਸੰਗ ਖਤਮ ਹੋਣ ਮਗਰੋਂ ਲੋਕਾਂ ਵੱਲੋਂ ਉਥੋਂ ਕਾਹਲੀ ਨਾਲ ਇੱਕ ਦੂਜੇ ਤੋਂ ਪਹਿਲਾਂ ਨਿਕਲਣ ਦੇ ਚੱਕਰ ’ਚ ਵਾਪਰੀ। ਜਿਥੇ ਸਤਿਸੰਗ ਹੋ ਰਿਹਾ ਸੀ ਉਹ ਹਾਲ ਤੇ ਗੇਟ ਛੋਟਾ ਸੀ।
ਇਸ ਵਿਚੋਂ ਪਹਿਲਾਂ ਨਿਕਲਣ ਦੀ ਦੌੜ ਕਾਰਨ ਭਗਦੜ ਮਚ ਗਈ ਤੇ ਲੋਕ ਇਕ ਦੂਜੇ ’ਤੇ ਡਿੱਗ ਗਏ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਇਸ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਅਤੇ ਜ਼ਖਮੀਆਂ ਲਈ 50-50 ਰੁਪਏ ਦੀ ਐਕਸਗ੍ਰੇਸ਼ੀਆ ਗਰਾਂਟ ਦੇਣ ਦਾ ਐਲਾਨ ਕੀਤਾ ਹੈ। ਆਦਿੱਤਿਆਨਾਥ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਜ਼ਖਮੀਆਂ ਦੇ ਇਲਾਜ ਲਈ ਢੁੱਕਵੇਂ ਇੰਤਜ਼ਾਮ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ।
Hathras: Who is Sakar Hari alias Bhole Baba and what led to stampede that killed several in UP?
Over 60 people were killed while several others were injured after a stampede broke out at a religious congregation at Hathras in Uttar Pradesh.
Sad news 😢💔
122 people died and 150 were injured in a stampede during a religious gathering in Hathras, UP.
Many women and children were also among the dead.
The pictures that are coming are quite horrifying. What happened was very wrong… May God give peace to the souls of… pic.twitter.com/Cr1V43r3Vd
— 𝐇𝐚𝐫𝐢𝐬𝐡 𝐒𝐡𝐚𝐫𝐦𝐚 (@itsHarishop) July 2, 2024
Narayan Sakar Hari, also known as Sakar Vishva Hari or Bhole Baba, was born in Bahadur village in the Patiyali tehsil. He claims to be a former employee of the Intelligence Bureau (IB). It is claimed that 26 years ago, he left his government job to start giving religious discourses. Bhole Baba has millions of followers across India, including in western Uttar Pradesh, Uttarakhand, Haryana, Rajasthan, and Delhi.’
So far 122 people have died in the stampede to touch the feet of former IB officer Narayan Sakar Hari during a satsang in Hathras district of Uttar Pradesh. Most of the dead include children, elderly and women.
Strict action should be taken against these fraudsters. 😡… pic.twitter.com/a06nIrqWCi
— Radhika Chaudhary (@Radhika8057) July 2, 2024