Breaking News

ਸ਼ੇਰਨੀ ਨੂੰ ਤੁਹਾਡੀ ਮੱਦਦ ਦੀ ਲੋੜ ਹੈ।

ਸ਼ੇਰਨੀ ਨੂੰ ਤੁਹਾਡੀ ਮੱਦਦ ਦੀ ਲੋੜ ਹੈ।
ਜਿਹੜੀ ਕੁੜੀ ਨੇ ਵੱਡੀ ਉਮਰ ਦੇ ਕਿਸਾਨਾਂ ਨੂੰ ਆਪਣੀ ਕਾਰ ਵਿੱਚੋਂ ਮਿਡਲ ਫਿੰਗਰ ਵਿਖਾ ਕੇ ਬਦਤਮੀਜ਼ੀ ਕੀਤੀ ਸੀ ਤੇ ਗਾਲ੍ਹਾਂ ਕੱਢੀਆਂ ਸਨ, ਹੁਣ ਉਸ ਲਈ ਦਾਨ ਮੰਗਣ ਦੀ ਮੁਹਿੰਮ ਸ਼ੁਰੂ ਹੋ ਚੁੱਕੀ ਹੈ।
ਹਿੰਦੂਤਵੀਆਂ ਨੇ ਇਸ ਬਦਤਮੀਜ਼ ਨੂੰ “ਹਿੰਦੂ ਸ਼ੇਰਨੀ” ਵਜੋਂ ਉਭਾਰਿਆ ਹਾਲਾਂਕਿ ਕੋਈ ਵੀ ਇੱਜ਼ਤਦਾਰ ਹਿੰਦੂ ਇਹੋ ਜਿਹੀ ਬਦਤਮੀਜ਼ ਤੋਂ ਦੂਰੀ ਰੱਖੇਗਾ ਤੇ ਇਸ ਨੂੰ ਨੌਕਰੀ ‘ਤੇ ਵੀ ਨਹੀ ਰੱਖੇਗਾ।
ਬਾਕੀ ਜੇ ਤੁਹਾਡੇ ਵਿਚੋਂ ਕੋਈ ਮੱਦਦ ਕਰਨਾ ਚਾਹੁੰਦਾ ਹੈ ਤਾਂ ਅਕਾਊਂਟ ਨੰਬਰ ਇੱਥੇ ਦਿੱਤਾ ਹੈ।
#Unpopular_Opinions
#Unpopular_Ideas

ਬਜ਼ੁਰਗ ਨੂੰ ਮਿਡਲ ਫਿੰਗਰ ਦਿਖਾਉਣ ਵਾਲੀ ਹਿੰਦੂਤਵੀ ਸ਼ੇਰਨੀ ਨੂੰ ਮਦੱਦ ਦੀ ਲੋੜ
AI ਨਾਲ ਜ਼ਾਅਲੀ ਵੀਡੀਉ ਬਣਾ ਕਿਸਾਨਾ ਖਿਲਾਫ ਜ਼ਹਿਰ ਉਗਲਣ ਵਾਲੇ ਨੇ ਸ਼ੈਰਨੀ ਲਈ ਲਾਈ ਮਦੱਦ ਦੀ ਗੁਹਾਰ

AI ਨਾਲ ਐਡਿਟ ਕਰਕੇ ਸੰਘੀਆਂ ਨੇ ਕਿਸਾਨਾਂ ਵਲੋਂ ਪੁਲਿਸ ਤੇ ਹਮਲਾ ਕਰਨ ਦੀ ਵੀਡਿਉ ਬਣਾਈ ਅੱਖੀ ਦੇਖੋ ਕਿਸ ਹੱਦ ਤੱਕ ਗਿਰ ਸਕਦੇ

ਸੰਸਕਾਰੀ ਬੱਚੇਃਭਾਰਤ ਬੰਦ ਦੇ ਸੱਦੇ ‘ਤੇ ਕੀਤੇ ਬੰਦ ਦੌਰਾਨ
ਬਜ਼ੁਰਗ ਕਿਸਾਨ ਨਾਲ ਇਹ ਵਿਹਾਰ ਕੀਤਾ ਗਿਆ।
Amid Bharat Bandh, Woman Hurls Abuses At Protesting Farmers For Blocking Road; Video Goes Viral
A woman driver was captured engaging in a heated exchange with protesting farmers who had blocked roads as part of the Bharat Bandh demonstration in New Delhi.

ਹਰਿਆਣਾ- ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਕਾਨੂੰਨੀ ਗਾਰੰਟੀ ਸਮੇਤ ਵੱਖ-ਵੱਖ ਮੰਗਾਂ ਨੂੰ ਸਵੀਕਾਰ ਕਰਨ ਲਈ ਸਰਕਾਰ ‘ਤੇ ਦਬਾਅ ਬਣਾਉਣ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਵੋਂ ਸ਼ੁੱਕਰਵਾਰ ਨੂੰ ‘ਭਾਰਤ ਬੰਦ’ ਦਾ ਸੱਦਾ ਦਿੱਤਾ ਗਿਆ ਹੈ। ਉੱਥੇ ਹੀ ਅੱਜ ਕਿਸਾਨ ਦੇ ਦਿੱਲੀ ਚਲੋ ਅੰਦੋਲਨ ਦਾ ਚੌਥਾ ਦਿਨ ਹੈ। ਭਾਰਤ ਬੰਦ ਕਾਰਨ ਜਦੋਂ ਕਿਸਾਨਾਂ ਵਲੋਂ ਗੱਡੀ ਰੋਕੀ ਗਈ ਤਾਂ ਕਾਰ ਵਿਚ ਬੈਠੀਆਂ ਕੁੜੀਆਂ ਉਨ੍ਹਾਂ ਨਾਲ ਔਖੀਆਂ ਹੋਣ ਲੱਗੀਆਂ। ਇੰਨਾ ਹੀ ਨਹੀਂ ਕੁੜੀਆਂ ਵਲੋਂ ਕਿਸਾਨਾਂ ਨੂੰ ਗੰਦੇ ਇਸ਼ਾਰੇ ਕੀਤੇ ਗਏ ਅਤੇ ਗਾਲ੍ਹਾਂ ਵੀ ਕੱਢੀਆਂ ਗਈਆਂ। ਜਦੋਂ ਕੁੜੀਆਂ ਨੂੰ ਪੁੱਛਿਆ ਗਿਆ ਕਿ ਤੁਸੀਂ ਗਾਲ੍ਹਾਂ ਕਿਉਂ ਕੱਢ ਰਹੇ ਹੋ ਤਾਂ ਉਹ ਕਹਿੰਦੀਆਂ ਤੁਸੀਂ ਸਾਨੂੰ ਰੋਕ ਕਿਉਂ ਰਹੇ ਹਨ। ਇਸ ਦੌਰਾਨ ਕਿਸਾਨਾਂ ਅਤੇ ਕੁੜੀਆਂ ਵਿਚਾਲੇ ਕਾਫ਼ੀ ਬਹਿਸ ਹੁੰਦੀ ਹੈ। ਇਸ ਦੌਰਾਨ ਇਕ ਬਜ਼ੁਰਗ ਕਿਸਾਨ ਨੌਜਵਾਨ ਕਿਸਾਨਾਂ ਨੂੰ ਸਮਝਾਉਂਦਾ ਹੈ ਕਿ ਉਸ ਨੂੰ ਕੱਢੀ ਜਾਣ ਦਿਓ ਗਾਲ੍ਹਾਂ ਤੁਸੀਂ ਚੁੱਪ ਕਰ ਜਾਓ।
ਟਿੱਪਣੀ – ਇਹ ਉਹ ਅਕ੍ਰਿਤਘਣ ਜਨਾਨੀਆਂ ਹਨ ਜਿਨ੍ਹਾਂ
ਦੀਆਂ ਮਾਵਾਂ ਨੂੰ ਸਿੱਖਾਂ ਨੇ ਅਬਦਾਲੀ ਕੋਲੋਂ ਛੁਡਾ ਕੇ
ਗਜ਼ਨੀ ਦੇ ਬਜ਼ਾਰਾਂ ਵਿੱਚ ਵਿਕਣ ਤੋਂ ਬਚਾਇਆ ਸੀ

During the Bharat Bandh call, a faceoff occurred between farmers and Girl. When farmers blocked the road, the girl traveling in a car responded by showing them the finger.

ਇਹ ਉਹ ਅਕ੍ਰਿਤਘਣ ਜਨਾਨੀਆਂ ਹਨ ਜਿਨ੍ਹਾਂ ਦੀਆਂ ਮਾਵਾਂ ਨੂੰ ਸਿੱਖਾਂ ਨੇ ਅਬਦਾਲੀ ਕੋਲੋਂ ਛੁਡਾ ਕੇ ਗਜ਼ਨੀ ਦੇ ਬਜ਼ਾਰਾਂ ਵਿੱਚ ਵਿਕਣ ਤੋਂ ਬਚਾਇਆ ਸੀ। ਇਹ ਅੱਜ ਸਿੱਖਾਂ ਨੂੰ ਗਾਲ੍ਹਾਂ ਕੱਢ ਕੇ ਆਪਣੀਆਂ ਮਾਵਾਂ ਉੱਤੇ ਕੀਤੇ ਗਏ ਇਹਸਾਨ ਦਾ ਖੂਬ ਬਦਲਾ ਚੁਕਾ ਰਹੀਆਂ ਹਨ।

Farmers protesting for their various demands are observing a nationwide shutdown or Bharat bandh today, February 16. Amid the agitation, a video of a heated argument between two women and a group of farmers over blocking a road has surfaced online. The two women, travelling in a car, were furious after some farmers stopped their four-wheeler. The woman, who was driving the car, showed middle finger to farmers

ਕਿਸਾਨ ਜਥੇਬੰਦੀ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ, ਘੱਟੋ-ਘੱਟ ਸਮਰਥਨ ਮੁੱਲ (MSP) ਦੀ ਕਾਨੂੰਨੀ ਗਾਰੰਟੀ ਤੋਂ ਇਲਾਵਾ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ, ਕਿਸਾਨੀ ਕਰਜ਼ਾ ਮੁਆਫ਼ੀ, ਪੁਲਸ ‘ਚ ਦਰਜ ਕੇਸ ਵਾਪਸ ਲੈਣ, ਲਖੀਮਪੁਰੀ ਖੀਰੀ ਹਿੰਸਾ ਦੇ ਪੀੜਤਾਂ ਨੂੰ ਰਾਹਤ ਦੇਣ ਦੀ ਮੰਗ ਕਰ ਰਹੀ ਹੈ। । ਭੂਮੀ ਐਕੁਵਾਇਰ ਐਕਟ 2013 ਨੂੰ ਬਹਾਲ ਕਰਨ ਅਤੇ ਪਿਛਲੇ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਹਨ।