BJP ਨਾਲ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੋ ਜਾਵੇ ਤਾਂ 1 ਤੇ 1 = 11 ਵਾਲੀ ਗੱਲ ਹੋ ਜਾਏਗੀ। ਦੇਸ਼ ਦੇ ਖਿਲਾਫ ਖੜ੍ਹਨ ਵਾਲੀਆਂ ਤਾਕਤਾਂ ਨੇ I.N.D.I.A. ਗੱਠਜੋੜ ਬਣਾ ਲਿਆ ਤਾਂ ਦੇਸ਼ਭਗਤ ਪਾਰਟੀਆਂ ਨੂੰ ਵੀ ਇਨ੍ਹਾਂ ਖਿਲਾਫ ਇਕੱਠੇ ਹੋਣਾ ਚਾਹੀਦਾ ਹੈ। ਕੇਂਦਰ ਤੋਂ ਪੰਜਾਬ ਦੇ ਮਸਲੇ ਹੱਲ ਕਰਵਾਉਣ ਲਈ ਇਹ ਗੱਠਜੋੜ ਜਰੂਰੀ ਹੈ।ਅਸੀਂ ਕਿਸਾਨਾਂ ਤੇ ਬੰਦੀ ਸਿੰਘਾਂ ਦੇ ਮਸਲੇ ਹੱਲ ਕਰਵਾਉਣੇ ਹਨ।
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸੀਨੀਅਰ ਆਗੂ, ਸ਼੍ਰੋਮਣੀ ਅਕਾਲੀ ਦਲ
#LatestNews #PunjabNews #PremSinghChandumajra
BJP- ਅਕਾਲੀ ਦਲ ਦੇ ਗੱਠਜੋੜ ‘ਤੇ ਅਮਿਤ ਸ਼ਾਹ ਦਾ ਵੱਡਾ ਬਿਆਨ
ਸੁਣੋ ਕਿਹੜੀਆਂ-ਕਿਹੜੀਆਂ ਸੀਟਾਂ ਨੂੰ ਲੈ ਕੇ ਫਸਿਆ ਪੇਚ ?
Home Minister Amit Shah once again confirms that negotiations with Shiromani Akali Dal are ongoing, and he expects that things will be clear in 2-3 days. He also emphasizes that the BJP wants all old NDA partners to come together, but it’s important that his party (BJP) should get its rightful share.