Breaking News

ਭਾਰਤ ਵਿੱਚ ਔਸਤਨ ਵਿਅਕਤੀ ਕੋਲ 13.49 ਲੱਖ ਰੁਪਏ ਦੀ ਜਾਇਦਾਦ ਹੈ

ਭਾਰਤ ਵਿੱਚ ਔਸਤਨ ਵਿਅਕਤੀ ਕੋਲ 13.49 ਲੱਖ ਰੁਪਏ ਦੀ ਜਾਇਦਾਦ ਹੈ।

ਹੇਠਲੇ 50 ਫੀਸਦੀ ਲੋਕਾਂ ਕੋਲ ਔਸਤਨ 1.73 ਲੱਖ ਰੁਪਏ ਹੈ।

ਜਦੋਂ ਕਿ ਚੋਟੀ ਦੇ 1 ਫੀਸਦੀ (ਲਗਭਗ 92 ਲੱਖ ਲੋਕਾਂ) ਕੋਲ ਔਸਤਨ 5.41 ਕਰੋੜ ਰੁਪਏ ਦੀ ਦੌਲਤ ਹੈ।

ਪਰ ਚੋਟੀ ਦੇ 9223 ਕੋਲ ਔਸਤਨ 2200 ਕਰੋੜ ਰੁਪਏ ਦੀ ਜਾਇਦਾਦ ਹੈ।

15 ਲੱਖ ਕਰੋੜ ਦੀਆਂ ਸਰਕਾਰੀ ਸਬਸਿਡੀਆਂ ਵੀ ਇਨ੍ਹਾਂ 9233 ਲੋਕਾਂ ਦੇ ਸੀਮਤ ਸਮੂਹ ਵੱਲ ਜਾਂਦੀਆਂ ਹਨ।

1947 ਤੋਂ ਬਾਅਦ ਦੌਲਤ ਸੀਮਤ ਕਾਰਪੋਰੇਟਾਂ ਦੇ ਹੱਥਾਂ ਵਿੱਚ ਚਲੀ ਗਈ ਹੈ, ਜੋ ਸਿਆਸੀ ਪਾਰਟੀਆਂ ਨੂੰ ਵੀ ਕੰਟਰੋਲ ਕਰਦੇ ਹਨ। ਹੁਣ ਹਿੰਦੂਤਵ ਤੇ ਕਾਰਪਰੋਰੇਟ ਦਾ ਗਠਜੋੜ ਹੋ ਚੁੱਕਾ ਹੈ ਤੇ ਬਹੁਗਿਣਤੀ ਲੋਕਾਂ
ਦੇ ਧਾਰਮਿਕ ਝੁਕਾਅ ਨੂੰ ਇਸ ਗਠਜੋੜ ਦੇ ਹਿੱਤ ਲਈ ਵਰਤਿਆ ਜਾ ਰਿਹਾ ਹੈ।

#Unpopular_Opinions
#Unpopular_Ideas

As India’s economy experiences exponential growth, that might frequently be a question you wonder about. A record number of Indians, 186 in total, have made it to Forbes’ 2024 World’s Billionaires list, an increase from 169 last year.

To probably no one’s surprise, Mukesh Ambani tops the list, and it goes on to include eminent personalities like Gautam Adani and Uday Kotak.

In this post, we bring you a list of the top 10 richest people in India courtesy of Forbes’ Real-Time Billionaires rankings, which keeps an eye out for billionaires globally.