Breaking News

ਸਮੁੰਦਰੀ ਜਹਾਜ਼ ਵੱਜਣ ਨਾਲ ਬਾਲਟੀਮੋਰ ‘ਚ ਵੱਡਾ ਪੁਲ ਡਿਗਿਆ

All-Indian Crew On Ship That Collided With US Bridge, Had Sent SOS
The ship crashed into the Francis Scott Key Bridge and, according to reports, several vehicles and as many as 20 people were sent plunging into the river below.

ਅਮਰੀਕਾ: ਬਾਲਟੀਮੋਰ ’ਚ ਸਮੁੰਦਰੀ ਮਾਲ ਵਾਹਕ ਜਹਾਜ਼ ਟਕਰਾਉਣ ਕਾਰਨ ਪੁਲ ਡਿੱਗਿਆ, ਕਈ ਵਿਅਕਤੀ ਵਾਹਨਾਂ ਸਣੇ ਡੁੱਬੇ

ਅਮਰੀਕਾ ਦੇ ਮੈਰੀਲੈਂਡ ਸੂਬੇ ਦੇ ਵੱਡੇ ਸ਼ਹਿਰ ਬਾਲਟੀਮੋਰ ਵਿਖੇ ਅੱਜ ਵਾਪਰੇ ਹਾਦਸੇ ਦੌਰਾਨ ਇੱਕ ਪ੍ਰਮੁੱਖ ਪੁਲ ਨਾਲ ਸਮੁੰਦਰੀ ਜਹਾਜ਼ ਟਕਰਾ ਗਿਆ, ਜੋ ਬਾਲਟੀਮੋਰ ਬੰਦਰਗਾਹ ਨੂੰ ਸ਼ਹਿਰ ਨਾਲ ਜੋੜਦਾ ਸੀ।
ਇਸ ਹਾਦਸੇ ਵਿੱਚ 6 ਜਣੇ ਹਾਲੇ ਤੱਕ ਲਾਪਤਾ ਹਨ। ਜਹਾਜ਼ ਦੇ ਅਮਲੇ ‘ਚ 22 ਜਣੇ ਸ਼ਾਮਲ ਸਨ, ਜੋ ਸਾਰੇ ਦੇ ਸਾਰੇ ਭਾਰਤੀ ਹਨ ਤੇ ਸਹੀ ਸਲਾਮਤ ਹਨ।

ਬਾਲਟੀਮੋਰ ਵਿੱਚ ਅੱਜ ਤੜਕੇ ਕੰਟੇਨਰ ਜਹਾਜ਼ ਦੇ ਟਕਰਾਉਣ ਕਾਰਨ ਵੱਡਾ ਪੁਲ ਟੁੱਟ ਗਿਆ ਅਤੇ ਕਈ ਵਾਹਨ ਨਦੀ ਵਿੱਚ ਡਿੱਗ ਗਏ। ਬਚਾਅ ਕਰਮਚਾਰੀ ਪਾਣੀ ਵਿਚ ਘੱਟੋ-ਘੱਟ 20 ਵਿਅਕਤੀਆਂ ਦੀ ਭਾਲ ਕਰ ਰਹੇ ਸਨ। ਐਕਸ ‘ਤੇ ਪੋਸਟ ਕੀਤੀ ਵੀਡੀਓ ਅਨੁਸਾਰ ਸਮੁੰਦਰੀ ਜਹਾਜ਼ ਫਰਾਂਸਿਸ ਸਕਾਟ ਬ੍ਰਿਜ ਦੇ ਇੱਕ ਹਿੱਸੇ ਨਾਲ ਟਕਰਾਅ ਗਿਆ, ਜਿਸ ਨਾਲ ਪੁਲ ਟੁੱਟ ਗਿਆ। ਜਹਾਜ਼ ਨੂੰ ਅੱਗ ਲੱਗ ਗਈ।

ਸਮੁੰਦਰੀ ਜਹਾਜ਼ ਵੱਜਣ ਨਾਲ ਬਾਲਟੀਮੋਰ ‘ਚ ਵੱਡਾ ਪੁਲ ਡਿਗਿਆ –

ਟਵਿਟਰ ਤੇ ਹਿੰਦੂਤਵੀਆਂ ਦਾ ਦਾਅਵਾ – ਭਾਰਤ ਨੇ ਅਮਰੀਕਾ ਵਿਚ
ਰੂਸ ਦੇ ਤੇਲ ਤੇ ਪਾਬੰਦੀਆ ਲਾਉਣ ਕਾਰਨ ਕੀਤੀ ਅਮਰੀਕਾ ਤੇ ਸਰਜੀਕਲ ਸਟਰਾਈਕ

The container ship that rammed a bridge in US’ Baltimore, causing it to collapse almost entirely and sending cars and people plunging into the river below, was manned entirely by a crew of Indians. This was confirmed by shipping company Maersk, which had chartered the Singapore-flagged container ship, named Dali.