Breaking News

ਰਤਨਦੀਪ ਸਿੰਘ ਦਾ ਨਵਾਂ ਸ਼ਹਿਰ ਨੇੜੇ ਗੋ*ਲੀ*ਆਂ ਮਾ*ਰ ਕੇ ਕ਼*ਤ*ਲ

ਖਾੜਕੂ ਰਤਨਦੀਪ ਸਿੰਘ ਖਾਲਿਸਤਾਨ ਟਾਈਗਰਜ਼ ਫੋਰਸ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਵਿੱਚ ਵਿਚਰਦਾ ਰਿਹਾ। ਫੜੇ ਜਾਣ ਮਗਰੋਂ ਕੇਸ ਨਿਪਟਾ ਕੇ ਰਿਹਾਅ ਹੋਇਆ ਸੀ। ਉਹ ਅਜਿਹਾ ਜੁਝਾਰੂ ਸੀ, ਜਿਹੋ ਜਿਹਿਆਂ ਤੋਂ ਸਰਕਾਰਾਂ ਡਰਦੀਆਂ ਹਨ ਕਿ ਇਹ ਆਪਣੇ ਤਜਰਬੇ ਨਾਲ ਮੁੜ ਲਹਿਰ ਖੜ੍ਹੀ ਕਰ ਸਕਦੇ ਹਨ।
ਕਤਲ ਕਿਸਨੇ ਤੇ ਕਿਓਂ ਕੀਤਾ? ਮਗਰ ਸਰਕਾਰ ਹੈ ਜਾਂ ਕੋਈ ਨਿੱਜੀ ਝਗੜਾ, ਇਹ ਜਾਂਚ ਦਾ ਵਿਸ਼ਾ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਰਤਨਦੀਪ ਸਿੰਘ 2014 ਦੇ ਸਤੰਬਰ ਮਹੀਨੇ ਯੂਪੀ ਦੇ ਗੋਰਖਪੁਰ ਤੋਂ ਗਿਰਫਤਾਰ ਕੀਤਾ ਗਿਆ ਸੀ।ਇਸਤੋ ਪਹਿਲਾਂ ਓਹ ਲੰਮੇ ਸਮੇ ਤੋ ਸੰਘਰਸ਼ ਵਿਚ ਸਰਗਰਮ ਸੀ।ਬਬਰ ਖਾਲਸਾ,ਖਾਲਿਸਤਾਨ ਕਮਾਂਡੋ ਫੋਰਸ ਤੇ ਭਿੰਡਰਾਂਵਾਲਾ ਟਾਈਗਰਸ ਫੋਰਸ ਰਾਹੀ ਸੇਵਾ ਕੀਤੀ = ਘੁਮਾਣਾਂ ਵਾਲਾ ਬਾਈ