Breaking News

ਗੁਰਵਿੰਦਰ ਬਨਾਮ ਗੁਰਪ੍ਰੀਤ ਹਰੀ ਨੌ…ਕੀ ਹੁਣ ਵੀ ਕਿਸੇ ਨੂੰ ਭੁਲੇਖਾ ਹੈ ਕਿ ਨਕਲੀ ਖਾਤਿਆਂ ਤੋਂ ਕੌਣ ਫੋਟੋਵਾਂ ਐਡਿਟ ਕਰਕੇ ਪਾਂਓਦਾ?

ਗੁਰਵਿੰਦਰ ਬਨਾਮ ਗੁਰਪ੍ਰੀਤ ਹਰੀ ਨੌ…

ਆਪਣੇ ਆਪ ਨੂੰ ਬਾਈ ਦੀਪ ਸਿੱਧੂ ਦਾ ਅਖੌਤੀ ਸਾਥੀ ਕਹਿ ਬਾਹਰਲੇ ਮੁਲਕਾਂ ਤੋਂ ਪੈਸਾ ਇਕੱਠਾ ਕਰਨ ਵਾਲਾ ਇਹ ਨੀਚ ਇਨਸਾਨ ਗੁਰਪ੍ਰੀਤ ਹਰੀ ਨੌ ਪਿੱਪਲ ਸਿੰਘ, ਬਘੇਲ ਸਿੰਘ ਅਤੇ ਹੋਰ ਕਈਆਂ ਨੂੰ ਨਕਲੀ ਖਾਤੇ ਤੋਂ ਗਾਲਾਂ ਕੱਢ ਰਿਹਾ। ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਵਾਲਾ ਇਹ ਨੀਚ ਕਿਸਮ ਦਾ ਜੀਵ ਏਨਾ ਡਿੱਗ ਜਾਵੇਗਾ ਇਹ ਕਿਸੇ ਨਹੀ ਸੀ ਸੋਚਿਆ। ਬੰਦਿਆ ‘ਚ ਵਿਚਾਰਕ ਵਖਰੇਂਵੇਂ ਹੁੰਦੇ ਹਨ, ਪਰ ਇਸ ਕਿਸਮ ਨਾਲ ਮਾਂਵਾਂ ਨੂੰ ਨਿਸ਼ਾਨਾ ਬਣਾਓਣ ਵਾਲਾ ਘੱਟੋ ਘੱਟ ਸਿੱਖ ਦਾ ਖੂਨ ਤੇ ਨਹੀ ਹੋ ਸਕਦਾ।

ਇਹ ਬੰਦਾ ਆਪਣੇ ਅਸਲੀ ਖਾਤੇ ਤੋਂ ਸਕਰੀਨਸ਼ੌਟ ਲੈ ਨਕਲੀ ਖਾਤੇ ਤੋਂ ਭੱਦੀ ਸ਼ਬਦਾਵਲੀ ਲਿਖ ਪੋਸਟ ਪਾਂਓਦਾ। ਪਰ ਬੂਝੜ ਇਨਸਾਨ ਸਕਰੀਨਸ਼ੌਟਾਂ ਨੂੰ ਕਰੌਪ ਕਰਨਾ ਭੁੱਲ ਜਾਂਦਾ। ਸਕਰੀਨਸ਼ੌਟਾਂ ਦੇ ਹੇਠ ਇਸਦੇ ਅਸਲ ਖਾਤੇ ਜਿਸ ਤੋਂ ਸਕਰੀਨਸ਼ੌਟ ਲਿਆ ਗਿਆ ਉਸ ਦੀ ਫੋਟੋ ਆ ਰਹੀ ਹੁੰਦੀ ਹੈ। ਸੋ ਸਾਬਤ ਹੋ ਜਾਂਦਾ ਕਿ ਇਹ ਨਕਲੀ ਖਾਤਾ ਏਸੇ ਦਾ ਹੀ ਹੈ।

(ਹੇਠਲੀ ਵੀਡੀਓ ਅਖੀਰ ਤੱਕ ਵੇਖੋ)


ਇਹ ਸਿਰਫ ਇੱਕ ਨਕਲੀ ਖਾਤਾ ਨਹੀ। ਇਸਦੇ ਸਮੇਤ ਕਈ ਹੋਰ ਨਕਲੀ ਖਾਤੇ ਹਨ ਜਿੰਨਾ ਤੋਂ ਇਸ ਨੀਚ ਗਰੁੱਪ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਦੀਆਂ ਫੋਟੋਵਾਂ ਐਡਿਟ ਕਰਕੇ ਪਾਈਆਂ ਹਨ। ਇਸ ਨੀਚ ਕੰਮ ਵਿੱਚ ਇਹ ਕੱਲਾ ਨਹੀ। ਇਸ ਨਾਲ ਇਸਦੇ ਕਈ ਹੋਰ ਸਾਥੀ ਹਨ।

ਕੀ ਹੁਣ ਵੀ ਕਿਸੇ ਨੂੰ ਭੁਲੇਖਾ ਹੈ ਕਿ ਨਕਲੀ ਖਾਤਿਆਂ ਤੋਂ ਕੌਣ ਫੋਟੋਵਾਂ ਐਡਿਟ ਕਰਕੇ ਪਾਂਓਦਾ ਅਤੇ ਮਾਂਵਾਂ, ਭੈਣਾਂ, ਧੀਆਂ ਨੂੰ ਗੰਦ ਕੌਣ ਬਕਦਾ? ਕੀ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਟਰੌਲ ਆਰਮੀ ਕਹਿਣ ਵਾਲੇ ਅਖੌਤੀ ਵਿਦਵਾਨ ਹੁਣ ਕੁਝ ਬੋਲਣਗੇ ?