Breaking News

ਟਰੰਪ ਨੇ ਪਰਵਾਸੀਆਂ ਨੂੰ ਪਸ਼ੂ ਦੱਸਿਆ

ਵਿਸਕੌਨਸਿਨ, 3 ਅਪਰੈਲ – ਮਿਸ਼ੀਗਨ ਵਿੱਚ ਚੋਣ ਪ੍ਰਚਾਰ ਦੌਰਾਨ ਭਾਸ਼ਣ ਦਿੰਦਿਆਂ ਰਿਪਬਲੀਕਨ ਪਾਰਟੀ ਦੇ ਆਗੂ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰਹਿੰਦੇ ਪਰਵਾਸੀਆਂ ’ਤੇ ਵਰ੍ਹਦਿਆਂ ਕਿਹਾ ਕਿ ਇਹ ਪਰਵਾਸੀ ‘ਇਨਸਾਨ’ ਨਹੀਂ ਸਗੋਂ ‘ਪਸ਼ੂ’ ਹਨ। ਰਿਪਬਲੀਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਉਮੀਦਵਾਰ ਟਰੰਪ ਨੇ ਚਿਤਾਵਨੀ ਦਿੱਤੀ ਕਿ ਜੇਕਰ 5 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਉਹ ਨਾ ਜਿੱਤੇ ਤਾਂ ਗੈਰ-ਕਾਨੂੰਨੀ ਪਰਵਾਸੀਆਂ ਕਾਰਨ ਹੁੰਦੀ ਹਿੰਸਾ ਅਮਰੀਕਾ ਨੂੰ ਨਿਗਲ ਜਾਵੇਗੀ।

Donald Trump called immigrants illegally in the United States “animals” and “not human” in a speech in Michigan on Tuesday, resorting to the degrading rhetoric he has employed time and again on the campaign trail.

The Republican presidential candidate, appearing with several law enforcement officers, described in detail several criminal cases involving suspects in the country illegally and warned that violence and chaos would consume America if he did not win the Nov. 5 election.