ਭਗਵੰਤ ਮਾਨ ਤੇ ਬਿਕਰਮ ਮਜੀਠੀਆ ਸੋਸ਼ਲ ਮੀਡੀਆ ਤੇ ਮਿਹਣੋ ਮਿਹਣੀ
13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਕਾਂਡ ਤੋਂ ਬਾਅਦ ਜਨਰਲ ਡਾਇਰ ਦੇ ਡਿਨਰ ਬਾਰੇ ਬੋਲੋ..ਤੁਹਾਡੇ ਘਰ ਕੀਤਾ ਸੀ ਜਾਂ ਨਹੀਂ ?? …ਜੇ ਨਹੀਂ ਤਾਂ ਮੈਂ ਰਾਜਨੀਤੀ ਛੱਡ ਦਿਵਾਂਗਾ ..ਤੁਹਾਨੂੰ ਸੌਂਹ ਲੱਗੇ ਪੰਜਾਬੀਆਂ ਸਾਹਮਣੇ ਸੱਚ ਬੋਲੋ ਮਜੀਠੀਆ ਸਾਹਬ – ਭਗਵੰਤ ਮਾਨ
ਮਜੀਠੀਆ ਸਾਹਬ ਸੁੱਚਾ ਸਿੰਘ ਲੰਗਾਹ ਦੇ ਬੇਟੇ ਬਾਰੇ press conference ਕਿਉਂ ਨਹੀਂ ਕੀਤੀ ..ਇਸਦੇ ਵੀ ਮਾਮਾ ਜੀ ਬਣੋ.. – ਭਗਵੰਤ ਮਾਨ
ਮਜੀਠਿਆ ਸਾਹਬ ਸੁੱਚਾ ਸਿੰਘ ਲੰਗਾਹ ਦੇ ਬੇਟੇ ਬਾਰੇ press conference ਕਿਉਂ ਨਹੀਂ ਕੀਤੀ ..ਇਸਦੇ ਵੀ ਮਾਮਾ ਜੀ ਬਣੋ..
— Bhagwant Mann (@BhagwantMann) April 11, 2024
13 ਅਪਰੈਲ 1919 ਨੂੰ ਜਲਿਆਂ ਵਾਲਾ ਬਾਗ ਕਾਂਡ ਤੋਂ ਬਾਅਦ ਜਨਰਲ ਡਾਇਰ ਦੇ ਡਿਨਰ ਬਾਰੇ ਬੋਲੋ..ਤੁਹਾਡੇ ਘਰ ਕੀਤਾ ਸੀ ਜਾਂ ਨਹੀਂ ?? …ਜੇ ਨਹੀਂ ਤਾਂ ਮੈਂ ਰਾਜਨੀਤੀ ਛੱਡ ਦਿਵਾਂਗਾ ..ਤੁਹਾਨੂੰ ਸੌਂਹ ਲੱਗੇ ਪੰਜਾਬੀਆਂ ਸਾਹਮਣੇ ਸੱਚ ਬੋਲੋ ਮਜੀਠੀਆ ਸਾਹਬ …
— Bhagwant Mann (@BhagwantMann) April 11, 2024
Bikram Singh Majithia writes –
ਸਾਨੂੰ ਬਚਪਣ ਤੋਂ ਇੱਕ ਗੱਲ ਸਿਖਾਈ ਗਈ।
ਜਿਹੜਾ ਮਾਂ ਦਾ ਨਹੀਂ।
ਉਹ ਕਿਸੇ ਥਾਂ ਦਾ ਨਹੀਂ।
ਮਾਂ ਤਾਂ ਰੱਬ ਦਾ ਰੂਪ ਹੁੰਦੀ ਹੈ।
👉ਮਾਂ ਦੀ ਝੂਠੀ ਸੌਂਹ ਖਾਣ ਵਾਲਾ ਸੌਂਹ ਦੀ ਗੱਲ ਕਰ ਰਿਹਾ।
ਜਾ ਕਦੀ ਵੀ ਨਹੀ ਆਇਆ ਡਾਇਰ ਸਾਡੇ ਘਰ❗️
ਜੇ ਹੁਣ ਪਿੳ ਦਾ ਪੁੱਤ ਹੈ ਤਾਂ ਛੱਡ ਦੇ ਰਾਜਨੀਤੀ ……
👉ਪਹਿਲੇ ਪੈੱਗ ਚ ਯਾਦ ਆਇਆ ਸੁੱਚਾ
👉ਦੂਜੇ ਪੈੱਗ ਚ ਤੂੰ ਬਣਿਆ ਲੁੱਚਾ !
👉ਤੀਜੇ ਪੈੱਗ 🍻ਚ ਜਨਰਲ ਡਾਇਰ ਦੇਖ ਲਿਆ
ਤੇ ਚੌਥਾ ਪੈੱਗ ਲਾ ਕਿ ਤੂੰ ਆਪ ਹੀ ਡਾਇਰ ਬਣ ਜਾਣਾ …♦️ਪੰਜਾਬ ਦਾ ਡਾਇਰ ਤੂੰ ਹੈ ਜਿਸਨੇ NSA ਲਗਾਈ ❗️
♦️ਗੁਰੂ ਘਰ ਤੇ ਗੋਲੀਆਂ ਚਲਵਾਈਆਂ❗️
♦️ ਬੇਕਸੂਰ ਕਿਸਾਨਾਂ ਤੇ ਗੋਲੀ ਚਲਾਈ ❗️
👇ਆ ਵੀਡਿੳ ਵਾਲਾ ਸੀਰਤ ਤੇ ਪੰਜਾਬ ਦਾ ਪਿਆਰ ਕਿੱਥੇ ……..??
ਚਾਨਣਾ ਪਾਉ ਜਨਾਬ …….
ਸਾਨੂੰ ਬਚਪਣ ਤੋਂ ਇੱਕ ਗੱਲ ਸਿਖਾਈ ਗਈ।
ਜਿਹੜਾ ਮਾਂ ਦਾ ਨਹੀਂ।
ਉਹ ਕਿਸੇ ਥਾਂ ਦਾ ਨਹੀਂ।
ਮਾਂ ਤਾਂ ਰੱਬ ਦਾ ਰੂਪ ਹੁੰਦੀ ਹੈ।👉ਮਾਂ ਦੀ ਝੂਠੀ ਸੌਂਹ ਖਾਣ ਵਾਲਾ ਸੌਂਹ ਦੀ ਗੱਲ ਕਰ ਰਿਹਾ।
ਜਾ ਕਦੀ ਵੀ ਨਹੀ ਆਇਆ ਡਾਇਰ ਸਾਡੇ ਘਰ❗️
ਜੇ ਹੁਣ ਪਿੳ ਦਾ ਪੁੱਤ ਹੈ ਤਾਂ ਛੱਡ ਦੇ ਰਾਜਨੀਤੀ ……
👉ਪਹਿਲੇ ਪੈੱਗ ਚ ਯਾਦ ਆਇਆ ਸੁੱਚਾ
👉ਦੂਜੇ ਪੈੱਗ… pic.twitter.com/ILYOb5KWcw— Bikram Singh Majithia (@bsmajithia) April 11, 2024
👉ਮਾਨ ਸਾਹਬ ਸ਼ਰਮ ਵਾਲੀ ਗੱਲ ਹੈ ਤੁਹਾਡੀ ਘਟੀਆ ਸੋਚ ਹੈ, ਗੰਦੀ ਮਾਨਸਿਕਤਾ ਹੈ ਕਿ ਤੁਸੀਂ ਸੀਰਤ ਦੀ ਤੁਲਨਾ ਕਿਸ ਨਾਲ ਕਰ ਰਹੇ ਹੋ❗️
👉ਉਹ ਹੈ ਸੁੱਚਾ ,
ਜਨਾਬ ਨੇ ਲੁੱਚੇ !!👉ਜਿਸ ਨੇ ਮੀਡਿਆ ਸਾਹਮਣੇ ਆਪਣੀ ਧੀ ਦੀ ਫੋਟੋ ਨੂੰ ਪਛਾਣਨ ਤੋਂ ਮਨਾ ਕਰਤਾ ਤੇ ਭਾਣਜੀ ਕਹਿ ਦਿੱਤਾ !
ਬਾਪ ਛੱਡ ਸੀਰਤ ਦਾ ਮਾਮਾ ਬਣ ਗਿਆ।👉ਮਾਨ ਸਾਹਬ ਮੈਂ ਤਾਂ… pic.twitter.com/nFTX6P8mUc
— Bikram Singh Majithia (@bsmajithia) April 11, 2024
👉ਮਾਨ ਸਾਹਬ ਸ਼ਰਮ ਵਾਲੀ ਗੱਲ ਹੈ ਤੁਹਾਡੀ ਘਟੀਆ ਸੋਚ ਹੈ, ਗੰਦੀ ਮਾਨਸਿਕਤਾ ਹੈ ਕਿ ਤੁਸੀਂ ਸੀਰਤ ਦੀ ਤੁਲਨਾ ਕਿਸ ਨਾਲ ਕਰ ਰਹੇ ਹੋ❗️
👉ਉਹ ਹੈ ਸੁੱਚਾ ,
ਜਨਾਬ ਨੇ ਲੁੱਚੇ !!
👉ਜਿਸ ਨੇ ਮੀਡਿਆ ਸਾਹਮਣੇ ਆਪਣੀ ਧੀ ਦੀ ਫੋਟੋ ਨੂੰ ਪਛਾਣਨ ਤੋਂ ਮਨਾ ਕਰਤਾ ਤੇ ਭਾਣਜੀ ਕਹਿ ਦਿੱਤਾ !
ਬਾਪ ਛੱਡ ਸੀਰਤ ਦਾ ਮਾਮਾ ਬਣ ਗਿਆ।
👉ਮਾਨ ਸਾਹਬ ਮੈਂ ਤਾਂ ਮਾਮਾ ਬਣ ਗਿਆ ਧੀ ਸੀਰਤ ਦਾ !
ਕਿਉਕਿ ਉਸ ਨਾਲ ਧੱਕਾ ਹੋਇਆ❗️
ਧੱਕਾ ਕੀਤਾ ਕਿਸ ਨੇ ❓
👉ਉਸ ਦੇ ਨਾਲਾਇਕ, ਸ਼ਰਾਬੀ, ਲੋਭੀ, ਕਾਮੀ ਬਾਪ ਨੇ।
ਜੋ ਇੱਕ ਧੀ ਤੇ ਇੱਕ ਪੁੱਤ ਦੇ ਬਾਪ ਦਾ ਫਰਜ਼ ਨਹੀ ਨਿਭਾ ਸਕਿਆ।
👉ਤੁਸੀਂ ਬਾਪ ਦੇ ਫਰਜ਼ ਤੋ ਭੱਜੇ ਹੋ।
ਮੈਂ ਤਾਂ ਮਾਮਾ ਬਣਨ ਲਈ ਤਿਆਰ ਹਾਂ ਜੇ ਧੀ ਸੀਰਤ ਤੇ ਦਿਲਸ਼ਾਨ ਪੁੱਤ ਮੈਨੂੰ ਇਜਾਜ਼ਤ ਦੇਣ।
Plz see how even very young educated boys are taunting @BhagwantMann about his own addiction to alcohol and his utter failure to curb drugs in Punjab instead he’s wasting public money on futile publicity-Khaira @INCPunjab @INCIndia pic.twitter.com/DjyzKF9AAy
— Sukhpal Singh Khaira (@SukhpalKhaira) April 11, 2024