NASA: ਘਰ ‘ਤੇ ਡਿੱਗਿਆ ਪੁਲਾੜ ਦਾ ਮਲਬਾ, ਟੁੱਟਿਆ ਘਰ, ਪਰਿਵਾਰ ਨੇ ਨਾਸਾ ‘ਤੇ ਠੋਕਿਆ ਲੱਖਾਂ ਦਾ ਮੁਕੱਦਮਾ Case against NASA: ਫਲੋਰੀਡਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਸਖ਼ਸ਼ ਨੇ NASA ਦੇ ਖਿਲਾਫ 80,000 ਡਾਲਰ ਦਾ ਮੁਕੱਦਮਾ ਠੋਕਿਆ ਹੈ। ਆਓ ਜਾਣਦੇ ਹਾਂ ਇਹ ਪੂਰਾ ਮਾਮਲਾ ਹੈ ਕੀ? …
Read More »ਸ਼ਰਾਬ ਫੈਕਟਰੀ ਸਕੂਲ ਤੇ ਬਾਲ ਮਜਦੂਰੀ
39 minors rescued from Madhya Pradesh distillery go missing ਵਿਸ਼ਵਗੁਰੂ ਦੇ ਕਾਰਪੋਰੇਟਾਂ ਦੀ ਸੱਚਾਈ ਸ਼ਰਾਬ ਫੈਕਟਰੀ ਸਕੂਲ ਤੇ ਬਾਲ ਮਜਦੂਰੀ ਪੰਜਾਬ ਵਾਲਿਉ ਦੇਖ ਲਉ ਕਿਵੇਂ ਭਾਜਪਾ ਕਾਰਪੋਰੇਟ ਦੀਆਂ ਠੱਗੀਆਂ ਨੂੰ ਸਰਪ੍ਰਸਤੀ ਦਿੰਦੀ ਹੈ। ਮੱਧ ਪ੍ਰਦੇਸ਼ ਵਿੱਚ ਇੱਕ ਸ਼ਰਾਬ ਦੀ ਫੈਕਟਰੀ ਵਾਲੇ ਸਕੂਲ ਚਲਾ ਰਹੇ ਸਨ। ਇਹ ਸਕੂਲ ਇਨ੍ਹਾਂ ਨੇ ਕਾਰਪੋਰੇਟ …
Read More »ਇਟਲੀ: ਖੇਤ ’ਚ ਪੰਜਾਬੀ ਮਜ਼ਦੂਰ ਦੀ ਬਾਂਹ ਵੱਢੇ ਜਾਣ ਬਾਅਦ ਜ਼ਖ਼ਮੀ ਨੂੰ ਮਾਲਕ ਨੇ ਸੜਕ ’ਤੇ ਸੁੱਟਿਆ, ਇਲਾਜ ਨਾ ਹੋਣ ਕਾਰਨ ਮੌਤ
ਇਟਲੀ: ਖੇਤ ’ਚ ਪੰਜਾਬੀ ਮਜ਼ਦੂਰ ਦੀ ਬਾਂਹ ਵੱਢੇ ਜਾਣ ਬਾਅਦ ਜ਼ਖ਼ਮੀ ਨੂੰ ਮਾਲਕ ਨੇ ਸੜਕ ’ਤੇ ਸੁੱਟਿਆ, ਇਲਾਜ ਨਾ ਹੋਣ ਕਾਰਨ ਮੌਤ ਰੋਮ, 21 ਜੂਨ ਖੇਤੀ ਦੀ ਭਾਰੀ ਮਸ਼ੀਨ ਨਾਲ ਭਾਰਤੀ ਮਜ਼ਦੂਰ ਦੀ ਬਾਂਹ ਕੱਟਣ ਤੋਂ ਬਾਅਦ ਉਸ ਦਾ ਮਾਲਕ ਇਲਾਜ ਕਰਵਾਉਣ ਦੀ ਥਾਂ ਉਸ ਨੂੰ ਸੜਕ ਕੰਢੇ ਸੁੱਟ ਕੇ …
Read More »ਕੈਨੇਡਾ ਦੀ ਸੰਸਦ ’ਚ ਨਿੱਝਰ ਨੂੰ ਸ਼ਰਧਾਂਜਲੀ ਮਗਰੋਂ ਭਾਰਤ ਵੱਲੋਂ ਕਨਿਸ਼ਕ ਕਾਂਡ ਦੀ ਬਰਸੀ ਮਨਾਉਣ ਦਾ ਐਲਾਨ
23 ਜੂਨ 1985 ਤੋਂ 23 ਜੂਨ 2024 ਏਅਰ ਇੰਡੀਆ ਹਾਦਸੇ ‘ਚ ਬਹੁਤ ਸਾਰੇ ਸਿੱਖ ਅਤੇ ਹੋਰ ਬੇਦੋਸ਼ੇ ਲੋਕ ਮਾਰ ਕੇ ਦੋਸ਼ ਵੀ ਸਿੱਖਾਂ ਸਿਰ ਮੜ੍ਹਿਆ ਗਿਆ। ਸਮੇਂ ਦੀ ਚਾਲ ਨੇ ਸੱਚ ਸਾਹਮਣੇ ਲੈ ਆਂਦਾ ਜਦੋਂ ਭਾਰਤ ਸਰਕਾਰ ਨੇ ਸ. ਰਿਪੁਦਮਨ ਸਿੰਘ ਮਲਿਕ ਨੂੰ ਭਾਰਤ ਦਾ ਵੀਜ਼ਾ ਦਿੱਤਾ, ਉਸਤੋਂ ਮੋਦੀ ਦੀਆਂ …
Read More »ਬਜੁਰਗ ਦਾ ਭੇਸ਼ ਬਣਾਕੇ ਕੈਨੇਡਾ ਜਾਣ ਦੀ ਕੋਸ਼ਿਸ਼ ਕਰਨ ਵਾਲਾ ਹੋਇਆ ਗ੍ਰਿਫਤਾਰ
ਬਜੁਰਗ ਦਾ ਭੇਸ਼ ਬਣਾਕੇ ਕੈਨੇਡਾ ਜਾਣ ਦੀ ਕੋਸ਼ਿਸ਼ ਕਰਨ ਵਾਲਾ ਹੋਇਆ ਗ੍ਰਿਫਤਾਰ CISF ਵੱਲੋ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਲੰਘੇ ਮੰਗਲਵਾਰ ਏਅਰ ਕੈਨੇਡਾ ਦੀ ਫਲਾਇਟ ਵਿੱਚ ਬਜੁਰਗ ਦਾ ਭੇਸ਼ ਧਾਰਕੇ ਕੈਨੇਡਾ ਉਡਾਰੀ ਮਾਰਨ ਦੀ ਕੋਸ਼ਿਸ਼ ਹੇਠ ਗੁਰਸੇਵਕ ਸਿੰਘ (24) ਨੂੰ ਕੀਤਾ ਗਿਆ ਗ੍ਰਿਫ਼ਤਾਰ। ਸੁਰੱਖਿਆ ਕਰਮੀਆਂ ਵੱਲੋਂ ਉਸ …
Read More »ਜਦੋਂ ਦਾਨ ਇਕੱਠਾ ਕਰਨ ਵਾਲਾ ਮਿਲੀਅਨ ਡਾਲਰ ਦੀ ਸ਼ਰਤ ਲਾਵੇ।
ਰਾਜਸਥਾਨ ਕਾਡਰ ਦਾ ਰਿਟਾਇਰਡ ਆਈਏਐਸ ਆਫਸਰ ਸੰਜੇ ਦੀਕਸ਼ਤ ਜੈਪੁਰ ਡਾਇਲਾਗ ਨਾਂ ਦਾ ਪਲੇਟਫਾਰਮ ਚਲਾਉਂਦਾ ਹੈ। ਉਹ ਇਸ ਗੱਲ ਦੀ ਨੁਮਾਇੰਦਾ ਉਦਾਹਰਣ ਹੈ ਕਿ ਮੁਲਕ ਵਿੱਚ ਕਿਵੇਂ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਨਫਰਤ ਨਾਲ ਨੱਕੋ ਨੱਕ ਭਰੇ ਹੋਏ ਨੇ ਤੇ ਕਿਵੇਂ ਉਹ ਇਸ ਨੂੰ ਬਿਨਾਂ ਕਿਸੇ ਸੰਗ-ਸ਼ਰਮ ਦੇ ਅੱਗੇ ਫੈਲਾ ਰਹੇ …
Read More »ਪੰਨੂ ਹੱ*ਤਿ*ਆ ਸਾਜ਼ਿਸ਼ ਮਾਮਲੇ ’ਚ ਚੈੱਕ ਗਣਰਾਜ ਨੇ ਨਿਖਿਲ ਗੁਪਤਾ ਨੂੰ ਅਮਰੀਕਾ ਹਵਾਲੇ ਕੀਤਾ – ਸੱਭ ਤੋਂ ਵੱਧ ਦਿਲਚਸਪ ਭਾਰਤੀ ਮੀਡੀਆ ਦੀ ਕਵਰੇਜ – ਲਿੰਕ ਖੋਲੋ ਤੇ ਦੇਖੋ
Nikhil Gupta extradited by Czech Republic to US on June 14: Czech spokesperson ਇਹ ਵੀਡਿਓ ਚੈੱਕ ਗਣਰਾਜ ਤੋਂ ਨਿਖਿਲ ਗੁਪਤਾ ਨੂੰ ਅਮਰੀਕਾ ਚੜ੍ਹਾਉਣ ਵੇਲੇ ਦੀ ਹੈ। ਭਾਰਤੀ ਸਾਜ਼ਿਸ਼ ਵਿੱਚ ਸ਼ਾਮਲ ਨਿਖਿਲ ਗੁਪਤਾ ਨੂੰ ਅੱਜ ਨਿਊ ਯਾਰਕ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸਦੀ ਅਗ਼ਲੀ ਤਾਰੀਕ 28 ਜੂਨ (ਮੈਨਹੈਟਨ ਫੈਡਰਲ …
Read More »ਅਮਰੀਕਾ – ਪੰਜਾਬੀ ਮੁੰਡੇ ਵੱਲੋਂ ਦੋ ਪੰਜਾਬੀ ਭੈਣਾਂ ’ਤੇ ਅੰਨ੍ਹੇਵਾਹ ਫਾਇਰਿੰਗ, ਮਾਮਲਾ ਆਸ਼ਿਕੀ ਦਾ
ਅਮਰੀਕਾ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਆਈ ਹੈ। ਨਿਊਜਰਸੀ ਵਿੱਚ ਇੱਕ ਪੰਜਾਬੀ ਨੌਜਵਾਨ ਨੇ ਦੋ ਚਚੇਰੀਆਂ ਭੈਣਾਂ ’ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ ਨਾਲ ਇੱਕ ਲੜਕੀ ਦੀ ਮੌਤ ਹੋ ਗਈ ਜਦਕਿ ਦੂਜੀ ਗੰਭੀਰ ਜ਼ਖਮੀ ਹੋ ਗਈ। ਦੋਵਾਂ ਦੀ ਪਛਾਣ ਨੂਰਮਹਿਲ ਦੇ ਗੋਰਸੀਆਂ ਪੀਰਾਂ ਪਿੰਡ ਦੀ ਜਸਵੀਰ ਕੌਰ (29) ਤੇ …
Read More »ਭਾਈ ਨਿੱਝਰ ਮਾਮਲੇ ‘ਚ ਕੈਨੇਡਾ ਨੇ ਭਾਰਤ ਜਾ ਕੇ ਸਬੂਤ ਦਿੱਤੇ
ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਕੈਨੇਡੀਅਨ ਖੁਫੀਆ ਏਜੰਸੀ (ਸੀ. ਐੱਸ. ਆਈ. ਐੱਸ.) ਨੇ ਇਸ ਸਾਲ ਫਰਵਰੀ ਅਤੇ ਮਾਰਚ ‘ਚ ਦੋ ਵਾਰ ਗੁਪਤ ਤੌਰ ‘ਤੇ ਭਾਰਤ ਦਾ ਦੌਰਾ ਕੀਤਾ ਸੀ। ਇਹ ਜਾਣਕਾਰੀ ਸੀ.ਐਸ.ਆਈ.ਐਸ ਦੇ ਡਾਇਰੈਕਟਰ ਡੇਵਿਡ ਵਿਗਨੋਲਟ ਨੇ ਐਤਵਾਰ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਉਹ ਨਿੱਝਰ ਦੇ ਕਤਲ ਨਾਲ …
Read More »ਨਰਿੰਦਰ ਮੋਦੀ ਦੀ ਜੀ-7 ਸਿਖਰ ਸੰਮੇਲਨ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ
PM Modi to come face to face with Trudeau at G7, may take up separatist issue ਨਰਿੰਦਰ ਮੋਦੀ ਦੀ ਜੀ-7 ਸਿਖਰ ਸੰਮੇਲਨ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਨਵੀਂ ਦਿੱਲੀ: ਭਾਰਤ ਨੇ ਬੁਧਵਾਰ ਨੂੰ ਕਿਹਾ ਕਿ ਕੈਨੇਡਾ ਨਾਲ ਉਸ ਦਾ ਮੁੱਖ ਮਸਲਾ ਇਹ ਹੈ …
Read More »