PM Justin Trudeau, in his address on Khalsa Day celebration in Toronto, said, ‘We will always be there to protect the rights & freedoms of Canadian Sikhs. We will always defend your community against hatred & discrimination. That’s why we are adding more security at places of worship, including gurdwaras.
ਖਾਲਿਸਤਾਨ ਤੇ ਨਾਅਰਿਆਂ ਦੌਰਾਨ ਖਾਲਸਾ ਸਾਜਨਾ ਦਿਵਸ ਤੇ ਜਸਟਿਨ ਟਰੂਡੋ ਦੀ ਇਹ ਸਪੀਚ ਹੋਈ ਵਾਇਰਲ
ਕੈਨੇਡਾ ਵਿੱਚ ਕ 8 ਲੱਖ ਸਿੱਖ ਵੱਸਦੇ ਹਨ, ਉਨ੍ਹਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਦੀ ਰੱਖਿਆ ਲਈ ਹਮੇਸ਼ਾ ਮੌਜੂਦ ਰਹਾਂਗੇ। – ਜਸਟਿਨ ਟਰੂਡੋ
PM Justin Trudeau, in his address on Khalsa Day celebration in Toronto, said, ‘We will always be there to protect the rights & freedoms of Canadian Sikhs.
ਕੈਨੇਡਾ ਸਰਕਾਰ ਸਿੱਖਾਂ ਦੇ ਅਧਿਕਾਰਾਂ ਤੇ ਆਜ਼ਾਦੀ ਦੀ ਰਾਖੀ ਲਈ ਹਮੇਸ਼ਾ ਤਿਆਰ: ਟਰੂਡੋ
ਜਦੋਂ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਵਿੱਚ ਕਰੀਬ 8 ਲੱਖ ਸਿੱਖ ਵਿਰਾਸਤ ਦੇ ਲੋਕ ਵੱਸਦੇ ਹਨ। ਉਨ੍ਹਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਦੀ ਰੱਖਿਆ ਲਈ ਹਮੇਸ਼ਾ ਮੌਜੂਦ ਰਹਾਂਗੇ।
ਓਟਵਾ (ਕੈਨੇਡਾ), 29 ਅਪਰੈਲ – ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਦੋਂ ਟੋਰਾਂਟੋ ਵਿੱਚ ਸਿੱਖਾਂ ਨੂੰ ਸੰਬੋਧਨ ਕਰਨ ਲਈ ਪੁੱਜੇ ਤਾਂ ਭੀੜ ਵੱਲੋਂ ਜ਼ੋਰਦਾਰ ਖਾਲਿਸਤਾਨ ਪੱਖੀ ਨਾਅਰੇ ਲਾਏ ਗਏ। ਟਰੂਡੋ ਨੇ ਦੇਸ਼ ਦੇ ਸਿੱਖਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਹਰ ਕੀਮਤ ‘ਤੇ ਉਨ੍ਹਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਦੀ ਰਾਖੀ ਲਈ ਹਮੇਸ਼ਾ ਮੌਜੂਦ ਹੈ।
ਉਨ੍ਹਾਂ ਕਿਹਾ ਕਿ ਵਿਭਿੰਨਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ। ਪ੍ਰਧਾਨ ਮੰਤਰੀ ਨੇ ਟੋਰਾਂਟੋ ਵਿੱਚ ਖਾਲਸਾ ਦਿਵਸ ਸਮਾਰੋਹ ਦੌਰਾਨ ਕਿਹਾ,‘ਇਸ ਦੇਸ਼ ਵਿੱਚ ਸਿੱਖ ਵਿਰਾਸਤ ਦੇ ਲਗਪਗ 800000 ਕੈਨੇਡੀਅਨਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਦੀ ਰਾਖੀ ਲਈ ਹਮੇਸ਼ਾ ਮੌਜੂਦ ਰਹਾਂਗੇ ਅਤੇ ਅਸੀਂ ਹਮੇਸ਼ਾ ਨਫ਼ਰਤ ਅਤੇ ਵਿਤਕਰੇ ਦੇ ਵਿਰੁੱਧ ਤੁਹਾਡੇ ਭਾਈਚਾਰੇ ਦੀ ਰੱਖਿਆ ਕਰਾਂਗੇ।’
India on Monday strongly protested after ‘pro-Khalistan’ slogans were raised at a public event which was attended by Canadian Prime Minister Justin Trudeau in Toronto.
The government has summoned Canadian Deputy High Commissioner to the Ministry of External Affairs with regard to the raising of separatist slogans on ‘Khalistan’ at an event which was being personally addressed by the Prime Minister of Canada
The Government of India’s deep concern and strong protest was conveyed at such disturbing actions being allowed to continue unchecked at the event, MEA said.
This illustrates once again the political space that has been given in Canada to separatism, extremism and violence. Their continued expressions not only impact India-Canada relations but also encourage a climate of violence and criminality in Canada to the detriment of its own citizens, the External Affairs Ministery added.
#Khalistan #slogans during #PM #Justin #Trudeau’s #Toronto #speech – #India #summons #Canadian #envoy ‘Khalistan’ slogans during PM Justin Trudeau’s Toronto speech – India summons Canadian envoy