India slams report on Gurpatwant Singh Pannun: ‘speculative and irresponsible comments not helpful’ – ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜਿਸ਼ ਦਾ ਮਾਮਲਾ – ਭਾਰਤੀ ਵਿਦੇਸ਼ ਮੰਤਰਾਲੇ ਨੇ ਪੰਨੂ ਮਾਮਲੇ ’ਚ ਅਮਰੀਕੀ ਅਖ਼ਬਾਰ ਦੀ ਖ਼ਬਰ ਨੂੰ ਬੇਲੋੜੀ ਤੇ ਬੇਬੁਨਿਆਦ ਕਰਾਰ ਦਿੱਤਾ
ਅਮਰੀਕਾ ਤੋਂ ਬਾਅਦ
ਆਸਟ੍ਰੇਲੀਆ ਨੇ ਰਾਅ
ਤੇ ਲਾਏ ਵੱਡੇ ਇਲਜ਼ਾਮ
Indian spies booted
out of Australia for
trying to steal
sensitive information
Indian spies booted out of Australia for trying to steal sensitive information ਪੂਰੀ ਖਬਰ ਦਾ ਲਿੰਕ : – https://t.co/3X1OHpy4Ko #election2024 #indianpolitics #punjabpolitics #bhaiamritpalsingh #punjabelection #fakedemocracy #letsunitetogether #punkabiincanada #punjabiinaustralia pic.twitter.com/xXR0SjTD2q
— Spectrum Punjab (@SpectrumPunjab) April 30, 2024
ਅਸਟਰੇਲੀਆ ਸਰਕਾਰ ਨੇ ਭਾਰਤ ਦੇ ਦੋ ਜਸੂਸ ਕੱਢਣ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਭਾਰਤ ਉਨ੍ਹਾਂ ਦਾ ਭਾਈਵਾਲ਼ ਹੋਣ ਦੇ ਬਾਵਜੂਦ ਉਨ੍ਹਾਂ ਦੀ ਗੁਪਤ ਰੱਖਿਆ ਜਾਣਕਾਰੀ ਅਤੇ ਏਅਰ ਪੋਰਟ ਸਕਿਓਰਟੀ ਬਾਰੇ ਜਾਣਕਾਰੀ ਚੋਰੀ ਕਰ ਰਿਹਾ ਸੀ।
ਕੀ ਭਾਰਤੀ ਏਜੰਸੀਆਂ 1985 ਦੇ “ਏਅਰ ਇੰਡੀਆ ਬੰਬ ਕਾਂਡ” ਵਾਂਗ ਸਿੱਖਾਂ ਨੂੰ ਬਦਨਾਮ ਕਰਨ ਲਈ ਹੋਰ ਕਾਰਾ ਕਰਨ ਦੀ ਤਿਆਰੀ ਵਿੱਚ ਸਨ?
ਸ਼ੁਕਰ ਆ ਕਿ ਮੌਕੇ ‘ਤੇ ਫੜੇ ਗਏ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਵਿਦੇਸ਼ੀ ਧਰਤੀ ‘ਤੇ ਸੂਹੀਆਂ ਏਜੰਸੀਆਂ ਵੱਲੋਂ ਕਤਲਾਂ ਦੀ ਸਾਜ਼ਿਸ਼ ਬਾਰੇ ਵਾਸ਼ਿੰਗਟਨ ਪੋਸਟ ਦੀ ਤਾਜ਼ਾ ਵਿਸਥਾਰਤ ਸਟੋਰੀ ਦੇ ਅਖੀਰ ਵਿੱਚ ਲਿਖਿਆ ਹੈ ਕਿ ਇਸ ਬਾਰੇ (ਅਮਰੀਕਾ ਤੇ ਕਨੇਡਾ ਵੱਲੋਂ ਲਾਏ ਗਏ) ਦੋਸ਼ਾਂ ਨੇ ਮੋਦੀ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਹੁਲਾਰਾ ਹੀ ਦਿੱਤਾ ਹੈ।
ਇੱਥੋਂ ਸਮਝਿਆ ਜਾ ਸਕਦਾ ਹੈ ਕਿ ਸਿੱਖਾਂ ਨਾਲ ਟਕਰਾਅ ਅਤੇ ਉਨ੍ਹਾਂ ਤੇ ਤਸ਼ੱਦਦ ਕੇਂਦਰੀਵਾਦੀ ਤਾਕਤਾਂ ਦੀ ਸਿਆਸਤ ਨੂੰ ਬਹੁਤ ਸੂਤ ਬੈਠਦਾ ਹੈ।
ਜਿਹੜੀ ਵੀ ਨੀਤੀ ਜਾਂ ਨਾਅਰੇ ਸਿੱਖਾਂ ਨੂੰ ਸਿੱਧੇ ਟਕਰਾਅ ਵੱਲ ਧੱਕਦੇ ਨੇ, ਅਖੀਰ ਵਿੱਚ ਉਹ ਕੇਂਦਰੀ ਤੰਤਰ ਦੀ ਹੀ ਸਹਾਇਤਾ ਕਰਦੇ ਨੇ।
Australian authorities expelled two Indian intelligence operatives in 2020 for being
members of an elaborate “nest of spies” that attempted to steal sensitive
information about defence technology, airport security and trade relationships.
The revelation about the previously secret operations of India’s foreign intelligence
agency, the Research and Analysis Wing (RAW), raises uncomfortable questions
about Australia’s deepening ties with India, including through the high-profile Quad
security grouping.
ਪੂਰੀ ਖਬਰ ਟੈਲੀਗਰਾਮ ਤੇ ਪੀ ਡੀ ਐਫ ਵਿਚ ਦੇਖੋ
India’s Modi government operated ‘nest of spies’ in Australia before being disrupted by ASIO
An assassination plot on American soil
reveals a darker side of Modi’s India
ਨਵੀਂ ਦਿੱਲੀ, 30 ਅਪਰੈਲ – ਅਮਰੀਕੀ ਅਖ਼ਬਾਰ ‘ਦਿ ਵਾਸ਼ਿੰਗਟਨ ਪੋਸਟ’ ਵਿੱਚ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਕਥਿਤ ਤੌਰ ’ਤੇ ਹੱਤਿਆ ਦੀ ਸਾਜ਼ਿਸ਼ ਵਿੱਚ ਭਾਰਤੀ ਅਧਿਕਾਰੀ ਦਾ ਨਾਂ ਲਏ ਜਾਣ ਤੋਂ ਇੱਕ ਦਿਨ ਬਾਅਦ ਭਾਰਤ ਨੇ ਅੱਜ ਕਿਹਾ ਕਿ ਖ਼ਬਰ ’ਚ ਗੰਭੀਰ ਮਾਮਲੇ ’ਚ ਤੇ ਬੇਲੋੜੇ ਤੇ ਬੇਬੁਨਿਆਦ ਦੋਸ਼ ਲਾਏ ਹਨ। ਅਖ਼ਬਾਰ ਨੇ ਬੇਨਾਮ ਸੂਤਰਾਂ ਦੇ ਹਵਾਲੇ ਨਾਲ ਪੰਨੂ ਦੇ ਕਤਲ ਦੀ ਕਥਿਤ ਸਾਜ਼ਿਸ਼ ਦੇ ਸਬੰਧ ਵਿਚ ਰਾਅ ਦੇ ਅਧਿਕਾਰੀ ਦਾ ਨਾਂ ਲਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ‘ਰਿਪੋਰਟ ਵਿੱਚ ਗੰਭੀਰ ਮਾਮਲੇ ਵਿੱਚ ਬੇਲੋੜੇ ਅਤੇ ਬੇਬੁਨਿਆਦ ਦੋਸ਼ ਲਗਾਏ ਗਏ ਹਨ। ਸੁਰੱਖਿਆ ਚਿੰਤਾਵਾਂ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ, ਜਿਸ ਦੀ ਜਾਂਚ ਜਾਰੀ ਹੈ ਵਾਸ਼ਿੰਗਟਨ ਪੋਸਟ ਦੀ ਇਸ ਖਬਰ ‘ਤੇ ਕਿਆਸ ਲਾਉਣ ਜਾਂ ਗੈਰ-ਜ਼ਿੰਮੇਵਾਰਾਨਾ ਟਿੱਪਣੀਆਂ ਦੀ ਕੋਈ ਲੋੜ ਨਹੀਂ ਹੈ।’
ਅਖ਼ਬਾਰ ‘ਦਿ ਵਾਸ਼ਿੰਗਟਨ ਪੋਸਟ’ ਵਿਚ ਛਪੀ ਖੋਜੀ ਰਿਪੋਰਟ ਮੁਤਾਬਕ ਅਮਰੀਕਾ ਵਿਚ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਕੋਸ਼ਿਸ਼ ਵਿਚ ਭਾਰਤ ਦੀ ਖੁਫ਼ੀਆ ਏਜੰਸੀ ‘ਰਾਅ’ ਦਾ ਅਧਿਕਾਰੀ ਵਿਕਰਮ ਯਾਦਵ ਸ਼ਾਮਲ ਸੀ। ਰਿਪੋਰਟ ਦੀ ਮੰਨੀਏ ਦਾ ‘ਰਾਅ’ ਦੇ ਤਤਕਾਲੀ ਮੁਖੀ ਸਾਮੰਤ ਗੋਇਲ ਨੇ ਇਸ ਪੂਰੀ ਸਾਜ਼ਿਸ਼ ਨੂੰ ਮਨਜ਼ੂਰੀ ਦਿੱਤੀ ਸੀ। ਖਾਲਿਸਤਾਨ ਅੰਦੋਲਨ ਦੇ ਪ੍ਰਮੱਖ ਆਗੂਆਂ ਵਿਚੋਂ ਇਕ ਪੰਨੂ, ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦਾ ਕਾਨੂੰਨੀ ਸਲਾਹਕਾਰ ਤੇ ਤਰਜਮਾਨ ਹੈ। ਐੱਸਐੱਫਜੇ ਦਾ ਮੁੱਖ ਮੰਤਵ ਵੱਖਰੇ ਸਿੱਖ ਰਾਜ ਦੇ ਵਿਚਾਰ ਦਾ ਪ੍ਰਚਾਰ ਪਾਸਾਰ ਕਰਨਾ ਹੈ। ਭਾਰਤ ਸਰਕਾਰ ਨੇ ਪੰਨੂ ਨੂੰ ਦਹਿਸ਼ਤਗਰਦ ਐਲਾਨਿਆ ਹੋਇਆ ਹੈ।
ਅਖ਼ਬਾਰ ਨੇ ਇਕ ਖੋਜੀ ਰਿਪੋਰਟ ਵਿਚ ਕਿਹਾ, ‘‘ਭਾਰਤ ਉੱਤਰੀ ਅਮਰੀਕਾ ਵਿਚ ਆਪਣੇ ਘਾਤਕ ਅਪਰੇਸ਼ਨਾਂ (ਕਾਰਵਾਈਆਂ) ਨੂੰ ਜਾਰੀ ਰੱਖ ਸਕਦਾ ਹੈ ਤੇ ਇਸ ਨੇ ਪੱਛਮੀ ਸੁਰੱਖਿਆ ਅਧਿਕਾਰੀਆਂ ਨੂੰ ਹੈਰਾਨ ਕੀਤਾ ਹੋਇਆ ਹੈ। ਯਾਦਵ ਦੀ ਪਛਾਣ ਤੇ ਸਾਂਝ, ਜਿਸ ਬਾਰੇ ਪਹਿਲਾਂ ਰਿਪੋਰਟ ਨਹੀਂ ਕੀਤਾ ਗਿਆ ਸੀ, ਪੰਨੂ ਦੇ ਕਤਲ ਦੀ ਸਾਜ਼ਿਸ਼ (ਜਿਸ ਨੂੰ ਅਮਰੀਕੀ ਅਥਾਰਿਟੀਜ਼ ਨੇ ਅਸਫ਼ਲ ਕਰ ਦਿੱਤਾ ਸੀ) ਘੜੇ ਜਾਣ ਨੂੰ ਲੈ ਕੇ ਅੱਜ ਦੀ ਤਰੀਕ ਵਿਚ ਸਭ ਤੋਂ ਪੁਖਤਾ ਸਬੂਤ ਹੈ। ਇਹ ਸਾਜ਼ਿਸ਼ ਭਾਰਤੀ ਖੁਫੀਆ ਏਜੰਸੀ ਦੀਆਂ ਹਦਾਇਤਾਂ ’ਤੇ ਘੜੀ ਗਈ ਸੀ।’’ ਰਿਪੋਰਟ ਵਿਚ ਕਿਹਾ ਗਿਆ, ‘‘ਪੱਛਮੀ ਸੁਰੱਖਿਆ ਬਾਰੇ ਮੌਜੂਦਾ ਤੇ ਸਾਬਕਾ ਅਧਿਕਾਰੀਆਂ ਮੁਤਾਬਕ ਸੀਆਈਏ, ਐੱਫਬੀਆਈ ਤੇ ਹੋਰਨਾਂ ਏਜੰਸੀਆਂ ਵੱਲੋਂ ਕੀਤੀ ਜਾਂਚ ਵਿਚ ‘ਰਾਅ’ ਦੇ ਸਿਖਰਲੇ ਅਧਿਕਾਰੀਆਂ ’ਤੇ ਉਂਗਲ ਧਰੀ ਗਈ ਹੈ ਤੇ ਸਾਜ਼ਿਸ਼ ਦੇ ਸੰਭਾਵੀ ਤਾਰ ਮੋਦੀ (ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਦੇ ਅੰਦਰੂਨੀ ਸਰਕਲ ਨਾਲ ਜੁੜੇ ਹੋਣ ਦਾ ਦਾਅਵਾ ਕੀਤਾ ਗਿਆ ਹੈ।’’ ਐਮਾਜ਼ੋਨ ਦੇ ਬਾਨੀ ਤੇ ਮੁਖੀ ਜੈੱਫ ਬੈਜ਼ੋਸ ਦੀ ਮਾਲਕੀ ਵਾਲੇ ਅਖ਼ਬਾਰ ਨੇ ਦਾਅਵਾ ਕੀਤਾ, ‘‘ਅਮਰੀਕੀ ਸਰਕਾਰ ਕੋਲ ਮੌਜੂਦ ਰਿਪੋਰਟਾਂ ਮੁਤਾਬਕ ਅਮਰੀਕੀ ਖੁਫੀਆ ਏਜੰਸੀਆਂ ਨੇ ਮੁਲਾਂਕਣ ਕੀਤਾ ਹੈ ਕਿ ਪੰਨੂ ਨੂੰ ਨਿਸ਼ਾਨਾ ਬਣਾਉਣ ਵਾਲੇ ਅਪਰੇਸ਼ਨ ਨੂੰ ਉਸ ਸਮੇਂ ਦੇ ‘ਰਾਅ’ ਮੁਖੀ ਸਾਮੰਤ ਗੋਇਲ ਨੇ ਮਨਜ਼ੂਰੀ ਦਿੱਤੀ ਸੀ।’’ ਰਿਪੋਰਟ ਮੁਤਾਬਕ ਅਮਰੀਕੀ ਜਾਸੂਸੀ ਏਜੰਸੀਆਂ ਨੇ ਇਸ ਗੱਲ ਦਾ ਵੀ ਮੁਲਾਂਕਣ ਕੀਤਾ ਕਿ ਮੋਦੀ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਸਿੱਖ ਕਾਰਕੁਨ ਦੇ ਕਤਲ ਬਾਰੇ ‘ਰਾਅ’ ਦੀ ਯੋਜਨਾ ਤੋਂ ਜਾਣੂ ਸਨ ਪਰ ਅਧਿਕਾਰੀਆਂ ਨੇ ਜ਼ੋਰ ਦੇ ਕੇ ਆਖਿਆ ਇਸ ਬਾਰੇ ਕੋਈ ਸਬੂਤ ਨਹੀਂ ਮਿਲਿਆ।’’ ਰੋਜ਼ਨਾਮਚੇ ਨੇ ਕਿਹਾ ਕਿ ‘ਵਾਸ਼ਿੰਗਟਨ ਪੋਸਟ’ ਦੀ ਰਿਪੋਰਟ ਵਿਚ ਭਾਰਤ ਸਰਕਾਰ ਦੇ ਜਿਨ੍ਹਾਂ ਸੀਨੀਅਰ ਅਧਿਕਾਰੀਆਂ ਦੇ ਨਾਮ ਲਏ ਗਏ ਹਨ, ਜਦੋਂ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਉਧਰ ਪੰਨੂ ਕੇਸ ਵਿਚ ਅਮਰੀਕਾ ਵੱਲੋਂ ਲਾਏ ਦੋਸ਼ਾਂ ਬਾਰੇ ਪੁੱਛੇ ਜਾਣ ’ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਪਿਛਲੇ ਹਫ਼ਤੇ ਕਿਹਾ ਸੀ, ‘‘ਅਸੀਂ ਉੱਚ ਪੱਧਰੀ ਕਮੇਟੀ ਬਣਾਈ ਹੈ, ਜੋ ਅਮਰੀਕਾ ਵੱਲੋਂ ਸਾਂਝੀ ਕੀਤੀ ਜਾਣਕਾਰੀ ਦੀ ਘੋਖ ਕਰ ਰਹੀ ਹੈੈ।’
A day after The Washington Post identified the intelligence official involved in the assassination plot of Khalistan separatist Gurpatwant Singh Pannun, India on Tuesday said the report makes “unwarranted and unsubstantiated imputations on a serious matter”.
The Post reported on Monday an R&AW official identified as Vikram Yadav was involved in the assassination plot of Gurpatwant Singh Pannun in the US and the move was approved by the then Indian spy agency chief Samant Goel. Pannun is one of the main leaders of the Khalistan movement and the legal advisor and spokesperson for the banned outfit Sikhs for Justice (SFJ), which aims to promote the idea of a separate Sikh state. The Indian government has declared Pannun a terrorist.
K S Chatha writes –
ਵਾਸ਼ਿੰਗਟਨ ਪੋਸਟ ਨੇ ਬਹੁਤ ਹੀ ਲੰਬੀ ਸਟੋਰੀ ਆਪਣੀ ਅਖਬਾਰ ਦੇ ਵਿੱਚ ਪਬਲਿਸ਼ ਕੀਤੀ। ਅਸਲ ਵਿੱਚ ਉਸਨੇ ਸੀਸੀ ਵਨ cc 1 ਦੇ ਅਫਸਰ ਦਾ ਨਾਂ ਦਾ ਖੁਲਾਸਾ ਕਰ ਦਿੱਤਾ ਇਹ ਅਫਸਰ ਯੂਪੀ ਤੋਂ ਕੋਈ ਬਿਕਰਮ ਯਾਦਵ ਸੀ ਜੋ ਸੀਆਰਪੀ ਤੋਂ ਰਾਅ ਵਿੱਚ ਗਿਆ ਸੀ ਇਸ ਸਟੋਰੀ ਵਿੱਚ ਅਖਬਾਰ ਨੇ ਬਹੁਤ ਕੁਝ ਕਲੀਅਰ ਕਰ ਦਿੱਤ। ਵਾਸ਼ਿੰਗਟਨ ਪੋਸਟ ਦੀ ਸਟੋਰੀ ਵਿੱਚ ਇਹ ਗੱਲ ਬਹੁਤ ਵਧੀਆ ਤਰੀਕੇ ਨਾਲ ਲਿਖੀ ਹੈ ਕਿ ਜੂਨ ਵਿੱਚ ਜਦੋਂ ਪ੍ਰਧਾਨ ਸੇਵਕ ਸ਼੍ਰੀ ਮੋਦੀ ਜੀ ਅਮਰੀਕਾ ਵਿੱਚ ਆਏ ਸਨ ਅਤੇ ਇਹਨਾਂ ਦਾ ਭਰਪੂਰ ਸਵਾਗਤ ਹੋ ਰਿਹਾ ਸੀ ਤੇ ਨਾਲ ਦੀ ਨਾਲ ਹੀ ਪੰਨੂ ਨੂੰ ਕਤਲ ਕਰਨ ਦੀ ਸਾਜਿਸ਼ ਵੀ ਕੀਤੀ ਜਾ ਰਹੀ ਸੀ ਅਤੇ ਸੇਮ ਟਾਈਮ ਤੇ ਅਮਰੀਕਾ ਦੀਆਂ ਏਜੰਸੀਆਂ ਨੂੰ ਸਭ ਕੁਝ ਖਬਰ ਸੀ ਅਤੇ ਉਹ ਇਸ ਤੇ ਨਿਗਾਹ ਰੱਖ ਰਹੀਆਂ ਸਨ। ਇੱਕ ਪਾਸੇ ਸ਼੍ਰੀ ਮੋਦੀ ਦੇ ਸਵਾਗਤ ਵਿੱਚ ਕੋਈ ਕਸਰ ਨਹੀਂ ਸੀ ਛੱਡੀ ਜਾ ਰਹੀ ਸੀ। ਕਿਉਂਕਿ ਉਹ ਚੀਨ ਦੇ ਖਿਲਾਫ ਅਮਰੀਕਾ ਉਸ ਨੂੰ ਤਿਆਰ ਕਰਨਾ ਚਾਹੁੰਦਾ ਸੀ ।ਇਸ ਆਰਟੀਕਲ ਵਿੱਚ ਪੜ੍ਹਨ ਤੋਂ ਇਹ ਵੀ ਗੱਲ ਸਮਝ ਆਉਂਦੀ ਹੈ ਕਿ ਭਾਰਤ ਅਤੇ ਅਮਰੀਕਾ ਦੀ ਜੋ ਚੀਨ ਦੇ ਖਿਲਾਫ ਡੀਲ ਸਿਰੇ ਨਹੀਂ ਚੜੀ ਅਤੇ ਅਤੇ ਏਹ ਸਟੋਰੀ ਵੀ ਪਬਲਿਸ਼ ਹੋ ਗਈ। ਇਹ ਗੱਲ ਮੈਂ ਬਹੁਤ ਪਹਿਲਾਂ ਹੀ ਸ਼ੁਰੂਆਤ ਵਿੱਚ ਹੀ ਆਪਣੀ ਵੀਡੀਓ ਵਿੱਚ ਕਹਿ ਦਿੱਤੀ ਸੀ ਕਿ ਭਾਰਤ ਏਜੰਡਾ ਮੰਨੇਗਾ ਜਾਂ ਜਾਂ ਇਸ ਤੇ ਪਾਬੰਦੀਆਂ ਲੱਗਣਗੀਆਂ। ਪਾਬੰਦੀਆਂ ਵੀ ਹੌਲੀ ਹੌਲੀ ਇਨੀਆਂ ਸਖਤ ਹੋਣਗੀਆਂ । ਭਾਰਤ ਦੇ ਦਿਨਾਂ ਵਿੱਚ ਹੀ ਭਾਂਡੇ ਮੂੰਹ ਦੇ ਪੈ ਜਾਣੇ ਨੇ। ਇਸ ਤੋਂ ਪਹਿਲੋਂ ਵੀ ਵਾਸ਼ਿੰਗਟਨ ਪੋਸਟ ਨੇ ਏਸ ਕੇਸ ਤੇ ਲਗਾਤਾਰ ਆਪਣੀ ਸਟੋਰੀ ਕੀਤੀਆਂ ਹਨ। ਇਸ ਵਾਰ ਜੋ ਸਟੋਰੀ ਕੀਤੀ ਹੈ। ਉਸ ਨੇ ਸਭ ਕੁਝ ਖੋਲ ਕੇ ਰੱਖ ਦਿੱਤਾ। ਪਿਛਲੇ ਦੋ ਦਿਨ ਪਹਿਲਾਂ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਭਾਰਤ ਨੂੰ ਯਹੂਦੀਆਂ ਦੇ ਖਿਲਾਫ ਪ੍ਰੋਪੇਗੈਂਡਾ ਕਰਨ ਤੇ ਵੀ ਚੇਤਾਵਨੀ ਦਿੱਤੀ ਸੀ । ਪਿਛਲੇ ਹਫਤੇ ਹੀ ਭਾਰਤ ਖਿਲਾਫ ਕੋਈ 84 ਪੰਨਿਆ ਹਿਊਮਨ ਰਾਈਟਸ ਉਲੰਘਣਾ ਦੀ ਰਿਪੋਰਟ ਪੇਸ਼ ਕੀਤੀ ਹੈ । ਅਮਰੀਕਾ ਕੋਲ ਇਨਫ ਸਬੂਤ ਹਨ। ਭਾਰਤ ਖਿਲਾਫ ਪਾਬੰਦੀਆਂ ਲਗਾਉਣ ਦੇ। ਇਹ ਸਮਾਂ ਦੱਸੇਗਾ ਕਿ ਭਾਰਤ ਗੋਲਾ ਕਬੂਤਰ ਬਣੇਗਾ ਜਾਂ ਝਟਕਾਇਆ ਜਾਵੇਗਾ। ਪੂਰੀ ਰਿਪੋਰਟ ਦਾ ਲਿੰਕ ਕਮੈਂਟ ਬਾਕਸ ਵਿੱਚ ਪਾਵਾਂਗਾ। ਪਰ ਇਸ ਪਹਿਰੇ ਰਾਹੀਂ ਤੁਹਾਨੂੰ ਬਹੁਤ ਕੁਝ ਸਮਝ ਆ ਜਾਵੇਗੀ
Even in recent days, the Biden administration has taken steps to contain the fallout from the assassination plot. White House officials warned the Modi government this month that The Post was close to publishing an investigation that would reveal new details about the case. It did so without notifying The Post.
Posters of those considered martyrs, including Nijjar, are revealed this month at a Sikh ceremony in Surrey. Nijjar was killed outside a nearby Sikh place of worship. (Alana Paterson for The Washington Post)
Laying a trap
For decades, RAW was regarded as a regional player, preoccupied by proxy wars with Pakistan’s Inter-Services Intelligence spy agency. Under Modi, however, RAW has been wielded as a weapon against dissidents in India’s vast global diaspora, according to current and former U.S. and Indian officials.
The U.S. operation shows how RAW tried to export tactics it has used for years in countries neighboring India, officials said,