ਫਰਿਜ਼ਨੋ ਕੈਲੀਫੋਰਨੀਆ ਚ ਹੋਏ ਕਤਲ ਚ ਮਰਨ ਵਾਲੇ ਦੀ ਪਹਿਚਾਣ ਪੁਲਿਸ ਵੱਲੋ 37 ਸਾਲਾਂ Xavier Gladney ਦੇ ਤੌਰ ਤੇ ਕੀਤੀ ਗਈ ਹੈ ਜਦਕਿ ਭਾਰਤੀ ਮੀਡੀਆ ਇਸ ਵਿਚ ਗੋਲਡੀ ਬਰਾੜ ਦੇ ਮਾਰੇ ਜਾਣ ਦਾ ਦਾਅਵਾ ਕਰ ਰਿਹਾ ਸੀ ਜੋ ਬਿਲਕੁਲ ਗਲਤ ਹੈ।
37-year-old Xavier Gladney was the victim of yesterday’s shooting not Goldy Brar, Fresno Police Department confirmed.
ਸਭ ਸੇ ਪਹਿਲੇ… ਸਭ ਸੇ ਤੇਜ਼… ਇੰਡੀਅਨ ਮੀਡੀਆ!
ਚਾਹੇ ਗਲੈਡਨੀ ਦਾ ਗੋਲਡੀ ਬਣਾ ਦੇਵੇ!!
—————-
ਭੱਜੇ ਜਾਂਦੇ ਇਸ ਤਰ੍ਹਾਂ ਸੁਭਾਵਿਕ ਹੀ ਹੁੰਦਾ ਹੈ ਜਦੋਂ ਕਾਹਲੀ ਕਾਹਲੀ ਵਿੱਚ ਸਭ ਤੋਂ ਪਹਿਲਾਂ ਖਬਰ ਦੇਣ ਦੇ ਚਸਕੇ ਵਿੱਚ, ਭਾਰਤ ਬੈਠੇ ਗੋਦੀ ਪੱਤਰਕਾਰ ਅਮਰੀਕਾ ਦੀਆਂ ਖਬਰਾਂ ਜਾਂ ਕੈਨੇਡਾ ਦੀਆਂ ਖਬਰਾਂ ਦੇ ਦਿੰਦੇ ਹਨ।
ਫਰੀਜ਼ਨੋ ਵਿੱਚ ਬੀਤੇ ਦਿਨ 37 ਸਾਲਾ ਗਲੈਡਨੀ ਮਾਰਿਆ ਗਿਆ ਜੋ ਕਿ ਸਿਆਹ ਨਸਲ ਦਾ ਸੀ। ਫਟਾਫਟ ਉਸ ਦੇ ਬਾਰੇ ਖਬਰ ਪ੍ਰਸਾਰਿਤ ਹੋ ਗਈ ਕਿ ”ਗੋਲਡੀ” ਮਾਰਿਆ ਗਿਆ।
ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਗੈਂਗ ਦਾ ਸਰਗਨਾ ਹੈ ਤੇ ਜਿਸ ਦੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਹਨ। ਹਾਸੋਹੀਣੀ ਸਥਿਤੀ ਉਦੋਂ ਬਣ ਗਈ, ਜਦੋਂ ਇਹ ਜਾਣਕਾਰੀ ਰਿਲੀਜ਼ ਹੋਈ ਕਿ ਮਰਨ ਵਾਲਾ ਵਿਅਕਤੀ ਸਿਆਹ ਮੂਲ ਦਾ ਗਲੈਡਨੀ ਸੀ।
ਭਾਰਤੀ ਮੀਡੀਏ ਦੀ ਪਹਿਲਾਂ ਹੀ 182ਵੇਂ ਥਾਂ ਤੇ ਪਹੁੰਚ ਚੁੱਕਿਆ ਹੈ। ਵਿਸ਼ਵ ਪੱਧਰੀ ਰੈਂਕਿੰਗ ਦੇ ਵਿੱਚ ਲਗਾਤਾਰ ਥੱਲੇ ਜਾ ਰਿਹਾ ਹੈ, ਪਰ ਕੈਨੇਡਾ ਅਮਰੀਕਾ ਦੀਆਂ ਖਬਰਾਂ ਸਭ ਤੋਂ ਪਹਿਲਾਂ ਦੇਣ ਵਾਸਤੇ ਕਾਹਲਾ ਹੁੰਦੇੈ। ਇੰਡੀਆ ਵਿੱਚ ਆਲੇ ਦੁਆਲੇ ਜੋ ਕੁਝ ਵਾਪਰਦਾ ਹੈ ਉਸ ਦੀ ਇਹਨਾਂ ਨੂੰ ਖਬਰ ਨਹੀਂ ਹੈ।
ਡਾ ਗੁਰਵਿੰਦਰ ਸਿੰਘ
ਭਾਰਤੀ ਮੀਡੀਆ ਦੀ ਗੋਲਡੀ ਬਰਾੜ ਮਾਰੇ ਜਾਣ ਵਾਲੀ ਖਬਰ ਝੂਠੀ ਨਿਕਲੀ – ਦੇਖੋ ਆਹ ਬੰਦਾ ਮਰਿਆ
Gang ties believed to be responsible in Fresno killing. Cops debunk rumors of India case
Goldy Brar not killed in Fresno Shoot out as @FresnoPolice clarifies about April 30, 2024 shoot out.
Goldy Brar not killed in Fresno Shoot out as @FresnoPolice clarifies about April 30, 2024 shoot out. pic.twitter.com/i4T9XjYfXj
— Ritesh LAKHI IND (@RiteshLakhi) May 1, 2024
Fresno police identified the man killed in a shooting on Wednesday as 37-y/o Xavier Gladney. Police clarified that the incident is unrelated to a case involving a reputed gang killing in India, contrary to what Indian media reported. The victim in the Fresno shooting was not Goldy Brar, who Indian media identified as a suspect in the killing of Punjabi singer Sidhu Moosewala.
In an update to a shooting homicide Tuesday in Fresno, police on Wednesday identified the man killed in an alley at Fairmont and Holt avenues.
He was 37-year-old Xavier Gladney.
Police on Wednesday also said the incident was not connected to a case involving a reputed gang killing in India. Speculative reports in Indian media said the victim was Goldy Brar, a suspect in the killing of Punjabi singer Sidhu Moosewala.
Police said the department was receiving several calls from international media and and that officers were working to debunk any connections between the slayings.
Fresno officers responded to the shooting at 5:30 p.m. Tuesday to the alley at Fairmont and Holt after receiving a ShotSpotter activation.
Fresno police identified the man killed in a shooting on Wednesday as 37-y/o Xavier Gladney. Police clarified that the incident is unrelated to a case involving a reputed gang killing in India, contrary to what Indian media reported. The victim in the Fresno shooting was not… pic.twitter.com/HGGmSJM8Aq
— Sarbraj Singh Kahlon (@sarbrajskahlon) May 1, 2024