Breaking News

ਤਿੰਨ ਹਜਾਰ ਔਰਤਾਂ ਦਾ ਸ਼ੋਸ਼ਣ ਕਰਨ ਵਾਲਾ ਮੋਦੀ-ਮਿੱਤਰ ਹੁਣ ਲੱਭ ਨਹੀਂ ਰਿਹਾ – ਪ੍ਰਜਵਲ ਰੇਵੰਨਾ ਨੇ 63 ਸਾਲ ਦੀ ਔਰਤ ਵੀ ਨਹੀਂ ਛੱਡੀ

ਤਿੰਨ ਹਜਾਰ ਔਰਤਾਂ ਦਾ ਸ਼ੋਸ਼ਣ ਕਰਨ ਵਾਲਾ ਮੋਦੀ-ਮਿੱਤਰ ਹੁਣ ਲੱਭ ਨਹੀਂ ਰਿਹਾ
The case was registered on a complaint filed by the woman’s son, who also alleged that his mother was sexually abused by HD Revanna’s son Prajwal Revanna.
ਜਦੋਂ ਦਰੋਪਦੀ ਦੀ ਸਾੜੀ ਖਿੱਚੀ ਗਈ ਤਾਂ ਕੌਰਵਾਂ ਦੀ ਸਾਰੀ ਸਭਾ ਚੁੱਪ ਰਹੀ ਤੇ ਕੋਈ ਵੀ ਉਸ ਨੂ ਬਚਾਉਣ ਅੱਗੇ ਨਾ ਆਇਆ। ਇਸ ਹਾਲਤ ਵਿੱਚ ਸ਼੍ਰੀ ਕ੍ਰਿਸ਼ਨ ਜੀ ਨੇ ਦਖਲ ਦਿੱਤਾ ਸੀ ਤੇ ਦਰੋਪਦੀ ਦੀ ਲਾਜ ਰੱਖੀ।

ਹੁਣ ਜਦੋਂ ਕਰਨਾਟਕ ਤੋਂ ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਦੇ ਪੋਤਰੇ ਤੇ ਲੋਕ ਸਭਾ ਮੈਂਬਰ ਪ੍ਰਜਵਲ ਰੇਵੰਨਾ ਵੱਲੋਂ 2700 ਦੇ ਕਰੀਬ ਔਰਤਾਂ ਦਾ ਯੋਨ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤਾਂ ਕਰਨਾਟਕ ਦੇ ਭਾਜਪਾ ਪ੍ਰਧਾਨ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਸਨੇ ਇਸ ਸਕੈਂਡਲ ਅਤੇ ਇਸਦੀ ਪੈੱਨ ਡਰਾਈਵ ਬਾਰੇ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ।

ਬ੍ਰਿਜ ਭੂਸ਼ਣ ਦੀ ਹਮਾਇਤ ‘ਤੇ ਖੁੱਲ ਕੇ ਖੜਨ ਵਾਲੀ ਸਰਕਾਰ ਅਤੇ ਸੰਸਕਾਰੀ ਪਾਰਟੀ ਭਾਜਪਾ ਨੇ ਇਸ ਦੇ ਬਾਵਜੂਦ ਕੁਝ ਨਹੀਂ ਕੀਤਾ ਤੇ ਦੇਵਗੌੜਾ ਦਾ ਪੋਤਰਾ ਲੋਕ ਸਭਾ ਲਈ ਉਮੀਦਵਾਰ ਬਣ ਗਿਆ।

ਜਦੋਂ ਪ੍ਰਧਾਨ ਮੰਤਰੀ ਮੋਦੀ ਮੰਗਲ ਸੂਤਰਾਂ ਦੀ ਗੱਲ ਕਰ ਰਿਹਾ ਸੀ ਤਾਂ ਉਸ ਨੂੰ ਇਹ ਪਤਾ ਸੀ ਕਿ ਉਸਦੇ ਗਠਜੋੜ ਵਾਲੀ ਪਾਰਟੀ ਦੇ ਇੱਕ ਉਮੀਦਵਾਰ ਨੇ ਕਿੰਨੀਆਂ ਜਨਾਨੀਆਂ ਨੂੰ ਖਰਾਬ ਕੀਤਾ।

ਮਰਿਆਦਾ ਪੁਰਸ਼ੋਤਮ ਨੂੰ ਮੰਨਣ ਦਾ ਦਾਅਵਾ ਕਰਨ ਵਾਲੇ ਹੁਕਮਰਾਨਾਂ ਦਾ ਕਿਰਦਾਰ ਖੁਦ ਤਾਂ ਕੌਰਵਾਂ ਦੀ ਸਭਾ ਵਾਲਾ ਹੈ ਹੀ, ਇਨ੍ਹਾਂ ਨੇ ਆਪਣੀ ਪਰਜਾ ਦਾ ਕਿਰਦਾਰ ਵੀ ਉਹੋ ਜਿਹਾ ਬਣਾ ਦਿੱਤਾ ਹੈ।

ਆਰਐਸਐਸ ਅਤੇ ਭਾਜਪਾ ਨੇ ਆਪਣੇ ਅੰਨੇ ਸਮਰਥਕਾਂ ਨੂੰ ਇੱਥੇ ਲਿਆ ਖੜਾ ਕੀਤਾ ਹੈ ਕਿ ਜਿੱਡੀ ਮਰਜ਼ੀ ਕੋਈ ਅਨੈਤਿਕ ਕਾਰਵਾਈ ਹੋਈ ਜਾਵੇ, ਇਹ ਸਮਰਥਕ ਸਮੇਤ ਜਨਾਨੀਆਂ ਚੂੰ ਵੀ ਨਹੀਂ ਕਰਦੇ ਤੇ ਬਹੁਤੀ ਵਾਰੀ ਕਟਹਿਰੇ ‘ਚ ਖੜੇ ਘਟੀਆ ਬੰਦਿਆਂ ਦੀ ਹਮਾਇਤ ਕਰਦੇ ਨੇ।

ਬਸ ਇੰਨੇ ਕੁ ਸੰਸਕਾਰੀ ਹੀ ਨੇ ਇਹ ਰਾਜੇ ਤੇ ਇਨ੍ਹਾਂ ਦੀ ਪਰਜਾ।
#Unpopular_Opinions
#Unpopular_Ideas
#Unpopular_Facts

‘Sexual abuse’ case: Prajwal Revanna seeks 7 days’ time to appear before SIT, says ‘he is not in Bengaluru’
The Karnataka government had formed an SIT to investigate videos, purportedly involving Prajwal Revanna, that are alleged to show “rape”.

Expressing his inability to join the probe, Janata Dal (Secular) MP and its Hassan candidate Prajwal Revanna, booked in connection with an alleged sexual abuse case reportedly involving several women, Wednesday sought seven days’ time to appear before the Special Investigation Team (SIT) while stating that he was “not in Bengaluru.”

ਜਨਤਾ ਦਲ (ਸੈਕੂਲਰ) ਦੇ ਨੇਤਾ ਅਤੇ ਕਰਨਾਟਕ ਦੀ ਹਾਸਨ ਲੋਕ ਸਭਾ ਸੀਟ ਤੋਂ ਰਾਜਗ ਦੇ ਉਮੀਦਵਾਰ ਪ੍ਰਜਵਲ ਰੇਵੰਨਾ ਖਿਲਾਫ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਸੀ.ਆਈ.ਡੀ. ਨੇ ਪਾਰਟੀ ਦੀ ਇਕ ਵਰਕਰ ਦੀ ਸ਼ਿਕਾਇਤ ’ਤੇ ਉਸ ਦੇ ਖਿਲਾਫ ਜਬਰ-ਜ਼ਨਾਹ ਦਾ ਮਾਮਲਾ ਦਰਜ ਕੀਤਾ ਹੈ।

ਸੀ.ਆਈ.ਡੀ. ਨੇ ਹਾਸਨ ਤੋਂ ਜਨਤਾ ਦਲ (ਐੱਸ) ਦੀ ਇਕ ਵਰਕਰ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵੇਗੌੜਾ ਦੇ ਪੋਤਰੇ ਪ੍ਰਜਵਲ ਖਿਲਾਫ ਸ਼ਿਕਾਇਤ ਦਰਜ ਕਰਾਏ ਜਾਣ ਤੋਂ ਬਾਅਦ ਪ੍ਰਜਵਲ ਖਿਲਾਫ ਇਕ ਮਾਮਲਾ ਦਰਜ ਕੀਤਾ। ਸੀ.ਆਈ.ਡੀ. ਨੇ ਜਬਰ-ਜ਼ਨਾਹ ਦੇ ਦੋਸ਼ਾਂ ਤੋਂ ਇਲਾਵਾ ਪ੍ਰਜਵਲ ਖਿਲਾਫ ਸ਼ਿਕਾਇਤਕਰਤਾ ਨੂੰ ਧਮਕਾ ਕੇ ਝਾਤੀਆਂ ਮਾਰਨ, ਨਿਰਵਸਤਰ ਕਰਨ, ਵੀਡੀਓ ਬਣਾਉਣ ਅਤੇ ਫੋਟੋਆਂ ਖਿੱਚਣ ਨਾਲ ਸਬੰਧਤ ਧਾਰਾਵਾਂ ਲਾਈਆਂ ਹਨ।

ਯੌਨ ਸ਼ੋਸ਼ਣ ਦੇ ਦੋਸ਼ਾਂ ‘ਚ ਫਸੇ ਜੇਡੀਐਸ ਦੇ ਸਾਬਕਾ ਨੇਤਾ ਅਤੇ ਕਰਨਾਟਕ ਦੀ ਹਾਸਨ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਇਸ ਮਾਮਲੇ ‘ਚ ਪ੍ਰਜਵਲ ਰੇਵੰਨਾ ਦੇ ਖਿਲਾਫ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਕਰਨਾਟਕ ਦੇ ਗ੍ਰਹਿ ਮੰਤਰੀ ਪਰਮੇਸ਼ਵਰ ਨੇ ਇਹ ਜਾਣਕਾਰੀ ਦਿੱਤੀ ਹੈ।

ਰੇਵੰਨਾ ਨੂੰ ਭਾਰਤ ਲਿਆਉਣ ਲਈ ਮੰਗੀ ਇੰਟਰਪੋਲ ਦੀ ਮਦਦ

ਨਿਊਜ਼ ਏਜੰਸੀ ਪੀਟੀਆਈ ਨੇ ਕਰਨਾਟਕ ਦੇ ਗ੍ਰਹਿ ਮੰਤਰੀ ਪਰਮੇਸ਼ਵਰ ਦੇ ਹਵਾਲੇ ਨਾਲ ਕਿਹਾ ਕਿ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਪ੍ਰਜਵਲ ਰੇਵੰਨਾ ਨੂੰ ਭਾਰਤ ਵਾਪਸ ਲਿਆਉਣ ਲਈ ਇੰਟਰਪੋਲ ਦੀ ਮਦਦ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਵੀ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਹੈ।

ਰੇਵੰਨਾ ਪਰਿਵਾਰ ਦੀਆਂ ਮੁਸ਼ਕਿਲਾਂ ਵਧ ਗਈਆਂ

ਜਾਣਕਾਰੀ ਮੁਤਾਬਕ ਸੰਸਦ ਮੈਂਬਰ ਪ੍ਰਜਵਲ ਰੇਵੰਨਾ ‘ਤੇ ਯੌਨ ਸ਼ੋਸ਼ਣ ਦਾ ਇਲਜ਼ਾਮ ਲੱਗਾ ਹੈ। ਇਸ ਮਾਮਲੇ ਨਾਲ ਸੰਬੰਧਤ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੀ ਇਹ ਗੱਲ ਸਪੱਸ਼ਟ ਹੋ ਗਈ ਹੈ। ਹਾਲਾਂਕਿ, ਕਰਨਾਟਕ ਸਰਕਾਰ ਨੇ ਇਸ ਮਾਮਲੇ ਵਿੱਚ ਐਸਆਈਟੀ ਦਾ ਗਠਨ ਕੀਤਾ ਅਤੇ ਪ੍ਰਜਵਲ ਰੇਵੰਨਾ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ, ਪਰ ਉਹ ਐਸਆਈਟੀ ਦੁਆਰਾ ਫੜਿਆ ਨਹੀਂ ਜਾ ਸਕਿਆ। ਦੱਸਿਆ ਜਾ ਰਿਹਾ ਹੈ ਕਿ ਪ੍ਰਜਵਲ ਰੇਵੰਨਾ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਜਰਮਨੀ ਭੱਜ ਗਿਆ ਸੀ।

ਬਲੂ ਕਾਰਨਰ ਨੋਟਿਸ ਕੀ ਹੈ?
ਤੁਹਾਨੂੰ ਦੱਸ ਦੇਈਏ ਕਿ ਬਲੂ ਕਾਰਨਰ ਨੋਟਿਸ ਉਨ੍ਹਾਂ ਲੋਕਾਂ ਦੇ ਖਿਲਾਫ ਜਾਰੀ ਕੀਤਾ ਜਾਂਦਾ ਹੈ, ਜਿਸ ਰਾਹੀਂ ਕਿਸੇ ਅਪਰਾਧ ਦੇ ਸੰਬੰਧ ਵਿੱਚ ਕਿਸੇ ਵਿਅਕਤੀ ਦੀ ਪਛਾਣ, ਸਥਾਨ ਜਾਂ ਗਤੀਵਿਧੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ।

ਪਿਤਾ ਐਚਡੀ ਰੇਵੰਨਾ ਵੀ ਫਸ ਗਏ

ਇਸ ਦੇ ਨਾਲ ਹੀ ਜੇਡੀਐਸ ਨੇਤਾ ਐਚਡੀ ਰੇਵੰਨਾ ਨੂੰ ਅਗਵਾ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਇੱਕ ਔਰਤ ਦੇ ਬੇਟੇ ਨੇ ਐਚਡੀ ਰੇਵੰਨਾ ਅਤੇ ਉਸਦੇ ਸਾਥੀ ਸਤੀਸ਼ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਅਤੇ ਦੋਸ਼ ਲਗਾਇਆ ਕਿ ਪ੍ਰਜਵਲ ਰੇਵੰਨਾ ਦੁਆਰਾ ਉਸਦੀ ਮਾਂ ਨੂੰ ਜਿਨਸੀ ਸ਼ੋਸ਼ਣ ਦਾ ਇੱਕ ਵੀਡੀਓ ਭੇਜਿਆ ਗਿਆ ਸੀ। ਉਦੋਂ ਤੋਂ ਉਹ ਲਾਪਤਾ ਹੈ। ਮਾਹਿਲ ਦੇ ਬੇਟੇ ਦੀ ਸ਼ਿਕਾਇਤ ਤੋਂ ਬਾਅਦ ਐਸਆਈਟੀ ਨੇ ਐਚਡੀ ਰੇਵਨਾ ਨੂੰ ਹਿਰਾਸਤ ਵਿੱਚ ਲਿਆ ਹੈ।

HD Revanna, Karnataka Janata Dal (Secular) MLA, was arrested by Special Investigation Team or SIT officials on Saturday in a kidnapping case linked to sexual abuse allegations against his son and Hassan MP Prajwal Revanna. He was arrested soon after a court in Bengaluru rejected his anticipatory bail petition.


A Blue corner notice has been issued against absconding MP Prajwal Revanna amid furore over sexual harassment allegations. Karnataka Home Minister G Parameshwara indicated on Sunday that Indian authorities had sought the help of Interpol to bring the JD(S) lawmaker back to India. Revanna is facing multiple sexual harassment cases after explicit videos featuring the 33-year-old went viral in recent days.