Breaking News

ਮਾਮਲਾ ਕੇਜਰੀਵਾਲ ਦੇ ਪੀ.ਏ ਵਲੋਂ ਸਵਾਤੀ ਮਾਲੀਵਾਲ ਨਾਲ …

Kejriwal aide Bibhav misbehaved with Maliwal – ਮਾਮਲਾ ਕੇਜਰੀਵਾਲ ਦੇ ਪੀ.ਏ ਵਲੋਂ ਸਵਾਤੀ ਮਾਲੀਵਾਲ ਨਾਲ ਬਦਤਮੀਜ਼ੀ ਅਤੇ ਕੁੱਟਮਾਰ ਦਾ

ਐਸਾ ਕੋਈ ਸਗਾ ਨਹੀਂ ਜਿਸ ਕੋ ਕੇਜਰੀਵਾਲ ਨੇ ਠਗਾ ਨਹੀਂ

ਕੇਜਰੀਵਾਲ ਕਿੰਨਾ ਕੁ ਤਾਨਾਸ਼ਾਹੀ ਤੇ ਅਪਰਾਧੀ ਰੁਚੀਆਂ ਦਾ ਮਾਲਕ ਹੈ, ਉਹ ਆਪ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਉਸਦੇ ਪੀਏ ਵੱਲੋਂ ਕੀਤੀ ਗਈ ਕੁੱਟਮਾਰ ਦੀ ਘਟਨਾ ਤੋਂ ਬਿਲਕੁਲ ਸਪਸ਼ਟ ਹੋ ਜਾਂਦਾ।

ਇਹ ਸਿਰਫ ਸਿਆਸੀ ਠੱਗ ਨਹੀਂ ਕ੍ਰਿਮੀਨਲ ਮਾਨਸਿਕਤਾ ਵਾਲਾ ਬੰਦਾ ਹੈ।।

ਸਵਾਤੀ ਮਾਲੀਵਾਲ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਵੇਲੇ ਤੋਂ ਕੇਜਰੀਵਾਲ ਦੇ ਨਾਲ ਹੈ ਤੇ ਉਹ ਕਈ ਸਾਲ ਦਿੱਲੀ ਦੇ ਮਹਿਲਾ ਕਮਿਸ਼ਨ ਦੀ ਮੁਖੀ ਰਹੀ।

ਅੱਜ ਸੰਜੇ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮਾਲੀਵਾਲ ਨਾਲ ਬਦਤਮੀਜੀ ਅਤੇ ਅਭਦਰਤਾ ਹੋਈ। ਇਸ ਦਾ ਮਤਲਬ ਸਿੱਧਾ ਹੈ ਕਿ ਉਸਦੀ ਕੁੱਟਮਾਰ ਹੋਈ, ਐਵੇਂ ਨਹੀਂ ਉਸਨੇ ਦਿੱਲੀ ਪੁਲਿਸ ਦੀ ਪੀਸੀਆਰ ਨੂੰ ਫੋਨ ਕੀਤਾ।

ਕਿਸੇ ਪੀਏ ਦੀ ਇੰਨੀ ਹਿੰਮਤ ਨਹੀਂ ਹੁੰਦੀ ਕਿ ਉਹ ਮੁੱਖ ਮੰਤਰੀ ਦੀ ਰਿਹਾਇਸ਼ ਤੇ ਇੱਕ ਰਾਜ ਸਭਾ ਮੈਂਬਰ ਨੂੰ ਆਪਣੇ ਬੌਸ ਜਾਂ ਉਸ ਦੀ ਘਰਵਾਲੀ ਦੀਆਂ ਹਦਾਇਤਾਂ ਤੋਂ ਬਗੈਰ ਕੁੱਟ ਦੇਵੇ।

ਕੱਲ ਸਾਰਾ ਦਿਨ ਕੇਜਰੀਵਾਲ ਦੇ ਚਮਚੇ ਇਸ ਨੂੰ ਫੇਕ ਨਿਊਜ਼ ਕਹਿੰਦੇ ਰਹੇ।

ਕੇਜਰੀਵਾਲ ਨੇ ਆਪਣੇ ਸਾਰੇ ਸਾਥੀਆਂ ਨੂੰ ਵਰਤ ਕੇ ਸੁੱਟਿਆ ਹੈ ਪਰ ਇਸ ਘਟਨਾ ਨੇ ਉਸ ਦੀ ਅਪਰਾਧੀ ਮਾਨਸਿਕਤਾ ਨੂੰ ਪੂਰੀ ਤਰ੍ਹਾਂ ਬਾਹਰ ਲੈਆਂਦਾ ਹੈ।

ਹੁਣ ਜੇ ਲੋੜ ਪਈ ਤਾਂ ਉਹ ਆਪਣੇ ਪੀਏ ਦੀ ਬਲੀ ਦੇਵੇਗਾ।

ਹਾਲੇ ਵੀ ਭਗਵੰਤ ਮਾਨ ਅਤੇ ਪੰਜਾਬ ਵਿਚਲੇ ਬਾਕੀ ਦੇ ਝਾੜੂਬਰਦਾਰ ਕੇਜਰੀਵਾਲ ਦੇ ਹੱਕ ਵਿੱਚ ਸਫਾਈਆਂ ਦੇਣਗੇ। ਧੰਨ ਨੇ ਉਹ ਲੋਕ ਜਿਹੜੇ ਹਾਲੇ ਵੀ ਇਸ ਮਹਾਂ ਛਲੇਡੇ ਨੂੰ ਠੀਕ ਸਮਝਦੇ ਨੇ।
#Unpopular_Opinions
#Unpopular_Ideas
#Unpopular_Facts

AAP admits Arvind Kejriwal’s aide ‘misbehaved’ with Swati Maliwal in Delhi CM’s drawing room

ਕੱਲ ਸਾਰਾ ਦਿਨ ਕੇਜਰੀਵਾਲ ਸਮਰਥੱਕ ਇਸ ਨੂੰ fake ਨਿਊਜ਼
ਦੱਸਦੇ ਥੱਕ ਗਏ ਪਰ ਆ ਕੀ ਭਾਣਾ ਵਰਤ ਗਿਆ

Swati Maliwal’s ex-husband claims danger to her life: ‘Sanjay Singh is acting’

Now a viral video claiming Swati Maliwal’s ex-husband, Naveen Jaihind claims Swati is being THREATENED & her life is in DANGER. Tells AAP MP Sanjay Singh to stop acting