Breaking News

ਨਿਖਿਲ ਗੁਪਤਾ ਨੇ ਅਦਾਲਤ ‘ਚ ਭਾਰਤ ਵਾਸਤੇ ਕੰਮ ਕਰਨ ਦੀ ਗੱਲ ਕਬੂਲੀ

The Czech Constitutional Court has rejected an Indian man’s petition against his extradition to the US over an alleged plot to assassinate an American citizen in New York.

ਅਮਰੀਕਾ ਵਿੱਚ ਸਿੱਖ ਆਗੂਆਂ ਨੂੰ ਮਰਵਾਉਣ ਲਈ ਸੁਪਾਰੀ ਦਿੰਦਿਆਂ ਅਮਰੀਕਾ ਹੱਥ ਚੜ੍ਹੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਦੀ ਅਮਰੀਕਾ ਨੂੰ ਹਵਾਲਗੀ ਰੋਕਣ ਵਾਲੀ ਪਟੀਸ਼ਨ ਚੈੱਕ ਗਣਰਾਜ ਦੀ ਅਦਾਲਤ ਨੇ ਰੱਦ ਕਰ ਦਿੱਤੀ ਹੈ
ਅਦਾਲਤ ਨੇ ਇਹ ਵੀ ਕਿਹਾ ਕਿ ਅਜਿਹਾ ਕਰਦਿਆਂ ਨਿਖਿਲ ਗੁਪਤਾ ਦੇ ਬੁਨਿਆਦੀ ਅਧਿਕਾਰਾਂ ਅਤੇ ਆਜ਼ਾਦੀਆਂ ਵਿੱਚੋਂ ਕਿਸੇ ਦੀ ਵੀ ਉਲੰਘਣਾ ਨਹੀਂ ਹੁੰਦੀ।
ਹੁਣ ਉਸਦੀ ਹਵਾਲਗੀ ਦਾ ਫੈਸਲਾ ਉੱਥੋਂ ਦੇ ਨਿਆਂ ਮੰਤਰੀ ਪਾਵੇਲ ਬਲੇਜ਼ਕ ਨੇ ਕਰਨਾ ਹੈ।

Nikhil Gupta has been charged by the US government with trying to hire a hitman to assassinate US-based Sikh separatist leader Gurpatwant Singh Pannun.

ਚੈੱਕ ਗਣਰਾਜ ਦੀ ਸੰਵਿਧਾਨਕ ਅਦਾਲਤ ਨੇ ਅਮਰੀਕਾ ਸਥਿਤ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਦੇ ਮਾਮਲੇ ਵਿੱਚ ਨਿਖਿਲ ਗੁਪਤਾ ਦੀ ਅਮਰੀਕਾ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਗੁਪਤਾ ਪਿਛਲੇ ਸਾਲ ਜੂਨ ਤੋਂ ਪ੍ਰਾਗ ਦੀ ਜੇਲ੍ਹ ‘ਚ ਬੰਦ ਹੈ। ਉਸ ਦੀ ਹਵਾਲਗੀ ਬਾਰੇ ਅੰਤਿਮ ਫੈਸਲਾ ਚੈੱਕ ਗਣਰਾਜ ਦੇ ਨਿਆਂ ਮੰਤਰੀ ਪਾਵੇਲ ਬਲਾਜ਼ੇਕ ਕਰਨਗੇ। ਪ੍ਰਾਗ ਸਥਿਤ ਚੈੱਕ ਅਦਾਲਤ ਵੱਲੋਂ ਹਵਾਲਗੀ ਵਿਰੁੱਧ ਗੁਪਤਾ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ।

-ਬੀਸੀ ਸੁਪਰੀਮ ਕੋਰਟ ਨੇ ‘ਸਰੀ ਪੁਲਿਸ’ ਦੀ ਕਾਇਮੀ ਦੇ ਹੱਕ ‘ਚ ਮੋਹਰ ਲਾਈ
-ਕਾਮਾਗਾਟਾਮਾਰੂ ਕਿ ਗੁਰੂ ਨਾਨਕ ਜਹਾਜ਼? ਉੱਠਿਆ ਵੱਡਾ ਸਵਾਲ
-ਨਿਖਿਲ ਗੁਪਤਾ ਨੇ ਅਦਾਲਤ ‘ਚ ਭਾਰਤ ਵਾਸਤੇ ਕੰਮ ਕਰਨ ਦੀ ਗੱਲ ਕਬੂਲੀ
-ਚੀਨੀ ਫੌਜ ਅਤੇ ਨੇਵੀ ਨੇ ਤਾਇਵਾਨ ਨੂੰ ਚੌਪਾਸਿਓਂ ਘੇਰ ਲਿਆ