Ex-BrahMos Engineer Gets Life Imprisonment For Spying For Pak’s ISI
Nishant Agarwal, employed in the technical research section of the company’s missile centre in Nagpur, was arrested in 2018.
ਸਾਬਕਾ ਬ੍ਰਹਮੋਸ ਏਅਰੋਸਪੇਸ ਇੰਜਨੀਅਰ ਨੂੰ ਜਾਣਕਾਰੀ ਲੀਕ ਕਰਨ ਦੇ ਦੋਸ਼ ਹੇਠ ਉਮਰ ਕੈਦ
ਨਾਗਪੁਰ ਦੀ ਜ਼ਿਲ੍ਹਾ ਅਦਾਲਤ ਨੇ ਬ੍ਰਹਮੋਸ ਏਅਰੋਸਪੇਸ ਪ੍ਰਾਈਵੇਟ ਲਿਮਟਿਡ ਦੇ ਸਾਬਕਾ ਇੰਜਨੀਅਰ ਨਿਸ਼ਾਂਤ ਅਗਰਵਾਲ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਐਕਟ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ।
ਉਸ ’ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਨੂੰ ਭੇਤ ਲੀਕ ਕਰਨ ਦੇ ਦੋਸ਼ ਸਨ।
ਅਗਰਵਾਲ ਨੂੰ 14 ਸਾਲ ਦੀ ਸਖ਼ਤ ਕੈਦ ਕੱਟਣੀ ਪਵੇਗੀ ਅਤੇ 3,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
A Nagpur court on Monday handed life imprisonment to ex-Brahmos Aerospace engineer Nishant Agarwal on charges of spying for Pakistan’s ISI. Nishant Agarwal was arrested in 2018 on charges of leaking information about Brahmos missile to Pakistan’s intelligence agency ISI.
Agrawal was a senior system engineer with Brahmos Aerospace, a joint venture between DRDO and Russia’s Military Industrial Consortium (NPO Mashinostroyenia) that worked on India’s supersonic cruise missile, which could be launched from launched from land, air, sea and under water.