Breaking News

INLD Haryana unit chief Nafe Singh Rathee, party worker shot dead in Jhajjar

ਇਨੈਲੋ ਦੇ ਸੂਬਾ ਪ੍ਰਧਾਨ ਦਾ ਕਤਲ: ਹਮਲੇ ਦੀਆਂ ਤਸਵੀਰਾਂ, ਗੱਡੀ ਤੇ ਕਈ ਗੋਲੀਆਂ ਦੇ ਨਿਸ਼ਾਨ

ਇਨੈਲੋ ਦੇ ਸੂਬਾ ਪ੍ਰਧਾਨ ਨਫ਼ੇ ਸਿੰਘ ਰਾਠੀ ਦੀ ਮੌਤ ਹੋ ਗਈ ਹੈ। ਉਨ੍ਹਾਂ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਉਨ੍ਹਾਂ ਦੀ ਗੱਡੀ ‘ਤੇ ਝੱਜਰ ‘ਚ ਬਰਾਹੀ ਫਾਟਕ ਨੇੜੇ ਫਾਇਰਿੰਗ ਕੀਤੀ ਗਈ ਸੀ। ਇਸ ਹਮਲੇ ਦੌਰਾਨ 3 ਸੁਰੱਖਿਆ ਕਰਮੀਆਂ ਦੇ ਵੀ ਗੋਲੀਆਂ ਲੱਗੀਆਂ ਹਨ। ਜਿਨ੍ਹਾਂ ‘ਚੋ ਇੱਕ ਸੁਰੱਖਿਆ ਕਰਮੀ ਦੀ ਵੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਹਮਲਾਵਰ ਕਾਰ ‘ਤੇ ਸਵਾਰ ਹੋ ਕੇ ਆਏ ਸਨ। ਜਿਨ੍ਹਾਂ ਨੇ ਹਮਲਾ ਕੀਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਗੱਡੀ ਤੇ ਕਈ ਗੋਲੀਆਂ ਦੇ ਨਿਸ਼ਾਨ ਹਨ।

INLD State President and former MLA, Nafe Singh Rathi, has been targeted in a deadly attack. Nafe Singh Rathi and four others are in critical condition, with 3 security personnel sustaining multiple gunshot wounds. The incident took place near Barahi Phatak Bahadurgarh Haryana where assailants arrived in an I-10 car, unleashing a hail of bullets on Nafe Singh’s vehicle. More Details Awaited

Dr. Manish Sharma stated that Ex-MLA Nafe Singh Rathee and Jai Kishan were brought in dead. Nafe Singh sustained several bullet injuries on his neck and other body parts. Two persons are admitted to the ICU.

Jhajjar SP Arpit Jain says, “We received information regarding an incident of firing. CIA and STF teams are working. The accused will be arrested soon.

ਟਿਕਰੀ ਬਾਰਡਰ ਨੇੜੇ ਹੋਈ ਫਾਇਰਿੰਗ !
ਲੀਡਰ ਦੀ ਫਾਰਚੂਨਰ ‘ਤੇ ਚੱਲੀਆਂ ਗੋਲੀਆਂ !
ਲੀਡਰ ਅਤੇ ਸੁਰੱਖਿਆ ਕਰਮੀ ਦੀ ਮੌਤ !
ਹਰਿਆਣਾ ‘ਚ ਟੀਕਰੀ ਬਾਰਡਰ ਨੇੜੇ
ਵੱਡੇ ਲੀਡਰ ‘ਤੇ ਤਾਬੜਤੋੜ ਫਾਇਰਿੰਗ


#TikriBorder #NafeSinghRathi