ਅਮਰੀਕਾ – ਸੈਕਰਾਮੈਂਟੋ ਦੇ ਰਾਜੇਸ਼ ਕੁਮਾਰ ਕਪੂਰ(56) ਨੂੰ ਹਵਾਈ ਸਫਰ ਦੌਰਾਨ ਇੱਕ ਔਰਤ ਤੇ ਜਿਨਸੀ ਹਮਲਾ ਕਰਨ ਅਤੇ ਸਰੀਰਕ ਛੇੜਛਾੜ ਦੇ ਦੋਸ਼ ਹੇਠ ਕੀਤਾ ਗਿਆ ਚਾਰਜ
56-y/o Rajesh Kumar Kapoor, a resident of Sacramento Charged with Abusive Sexual Contact of Airplane Passenger During International Flight
ਅਮਰੀਕਾ ਵਿਚ ਭਾਰਤੀ ਮੂਲ ਦੇ ਰਾਜੇਸ਼ ਕੁਮਾਰ ਕਪੂਰ ਨੂੰ ਹਵਾਈ ਸਫਰ ਦੌਰਾਨ ਇਕ ਔਰਤ ਨਾਲ ਸਰੀਰਕ ਛੇੜਛਾੜ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ। ਸੈਕਰਾਮੈਂਟੋ ਨਾਲ ਸਬੰਧਤ 56 ਸਾਲ ਦੇ ਰਾਜੇਸ਼ ਕੁਮਾਰ ਕਪੂਰ ਨੂੰ ਦੱਖਣੀ ਕੋਰੀਆ ਤੋਂ ਸੈਨ ਫਰਾਂਸਿਸਕੋ ਪੁੱਜ ਰਹੀ ਫਲਾਈਟ ਵਿਚ ਅਸ਼ਲੀਲ ਹਰਕਤ ਦੇ ਦੋਸ਼ ਹੇਠ ਕਾਬੂ ਕੀਤਾ ਗਿਆ। ਅਮਰੀਕਾ ਦੇ ਨਿਆਂ ਵਿਭਾਗ ਦੀ ਵੈਬਸਾਈਟ ’ਤੇ ਮੁਹੱਈਆ ਜਾਣਕਾਰੀ ਮੁਤਾਬਕ ਘਟਨਾ 16 ਜਨਵਰੀ ਨੂੰ ਸਾਹਮਣੇ ਆਈ ਜਦੋਂ ਹਵਾਈ ਜਹਾਜ਼ ਵਿਚ ਸਵਾਰ ਇਕ ਪੁਰਸ਼ ਮੁਸਾਫਰ ਨੇ ਸਾਰੀਆਂ ਹੱਦਾਂ ਪਾਰ ਕਰਦਿਆਂ ਇਕ ਔਰਤ ਮੁਸਾਫਰ ਨਾਲ ਸਰੀਰਕ ਛੇੜਛਾੜ ਕੀਤੀ।
ਭਾਰਤ ਦੇ ਰਾਜੇਸ਼ ਕੁਮਾਰ ਕਪੂਰ ਵਿਰੁੱਧ ਮੁਕੱਦਮਾ ਦਾਇਰ
ਔਰਤ ਦੀ ਸ਼ਿਕਾਇਤ ’ਤੇ ਪੜਤਾਲ ਆਰੰਭੀ ਗਈ ਅਤੇ ਮਾਰਚ ਦੇ ਦੂਜੇ ਹਫਤੇ ਰਾਜੇਸ਼ ਕੁਮਾਰ ਕਪੂਰ ਵਿਰੁੱਧ ਅਦਾਲਤ ਵਿਚ ਮੁਕੱਦਮਾ ਦਾਇਰ ਕਰ ਦਿਤਾ ਗਿਆ। ਬੀਤੇ ਸੋਮਵਾਰ ਨੂੰ ਰਾਜੇਸ਼ ਕੁਮਾਰ ਕਪੂਰ ਦੀ ਅਦਾਲਤ ਵਿਚ ਪਹਿਲੀ ਪੇਸ਼ੀ ਦੌਰਾਨ ਉਸ ਨੂੰ ਜ਼ਮਾਨਤ ਮਿਲ ਗਈ। ਅਗਲੀ ਪੇਸ਼ੀ 9 ਮਈ ਨੂੰ ਹੋਵੇਗੀ। ਅਦਾਲਤ ਵੱਲੋਂ ਰਾਜੇਸ਼ ਕੁਮਾਰ ਕਪੂਰ ਨੂੰ ਦੋਸ਼ੀ ਕਰਾਰ ਦਿਤੇ ਜਾਣ ਦੀ ਸੂਰਤ ਵਿਚ ਦੋ ਸਾਲ ਤੱਕ ਦੀ ਕੈਦ ਅਤੇ ਢਾਈ ਲੱਖ ਡਾਲਰ ਜੁਰਮਾਨਾ ਹੋ ਸਕਦਾ ਹੈ। ਯੂ.ਐਸ. ਅਟਾਰਨੀ ਇਸਮਾਈਲ ਰਾਮਜ਼ੇ ਵੱਲੋਂ ਇਸ ਮਾਮਲੇ ਦੀ ਵਿਸਤਾਰਤ ਜਾਣਕਾਰੀ ਮੀਡੀਆ ਨੂੰ ਦਿਤੀ ਗਈ ਜੋ ਯੂਨਾਈਟਿਡ ਏਅਰਲਾਈਨਜ਼ ਦੀ ਫਲਾਈਟ ਵਿਚ ਸਾਹਮਣੇ ਆਇਆ। ਇਹ ਏਅਰਲਾਈਨ ਪਿਛਲੇ ਕੁਝ ਹਫਤਿਆਂ ਤੋਂ ਐਮਰਜੰਸੀ ਲੈਂਡਿੰਗਜ਼ ਅਤੇ ਹੋਰ ਕਈ ਕਾਰਨਾਂ ਕਰ ਕੇ ਚਰਚਾ ਵਿਚ ਹੈ।
SAN FRANCISCO – A federal grand jury indicted Rajesh Kumar Kapoor, charging him with sexual abuse of another passenger during an international flight, announced U.S. Attorney Ismail Ramsey and Federal Bureau of Investigation Special Agent in Charge Robert K. Tripp. Kapoor was arrested this morning, appeared before U.S. Magistrate Judge Laurel Beeler for his initial court appearance, and was released pending trial.
The indictment filed March 13, 2024, and unsealed earlier today, alleges that on January 16, 2024, Kapoor, 56, of Sacramento, Calif., was aboard a flight from the Republic of Korea to San Francisco when he engaged in abusive sexual contact with another passenger. Specifically, the indictment alleges Kapoor touched the victim’s breasts and inner thigh without the passenger’s permission.
Kapoor is charged with one count of abusive sexual contact, in violation of 18 U.S.C. § 2244(b) and 49 U.S.C. § 46506(1). Kapoor’s next court appearance is scheduled for May 9, 2024, before Senior United States District Judge Edward M. Chen, for a status conference.
An indictment merely alleges that crimes have been committed, and all defendants are presumed innocent until proven guilty beyond a reasonable doubt. If convicted, Kapoor faces a statutory maximum of two years’ imprisonment and a $250,000 fine. In addition, as part of any sentence a court may order an additional period of supervised release and restitution, if appropriate; however, any sentence following conviction would be imposed by the court after consideration of the U.S. Sentencing Guidelines, as applicable, and the federal statute governing the imposition of a sentence, 18 U.S.C. § 3553.
Special Assistant United States Attorney Matthew Chou is prosecuting this case with the assistance of Tina Rosenbaum and Marina Ponomarchuk. The prosecution is the result of an investigation by the Federal Bureau of Investigation.