Breaking News

ਅਮਰੀਕਾ ਦੀ ਜਾਂਚ ਏਜੰਸੀ FBI ਦੀ ਮੋਸਟ ਵਾਂਟੇਡ ਲਿਸਟ ‘ਚ ਗੁਜਰਾਤੀ ਨੌਜਵਾਨ ਦਾ ਨਾਮ ਸ਼ਾਮਲ

Who is Bhadreshkumar Patel? FBI announces reward of $250,000 for information leading to arrest of Indian fugitive ਅਮਰੀਕਾ ਦੀ ਜਾਂਚ ਏਜੰਸੀ FBI ਦੀ ਮੋਸਟ ਵਾਂਟੇਡ ਲਿਸਟ ‘ਚ ਗੁਜਰਾਤੀ ਨੌਜਵਾਨ ਦਾ ਨਾਮ ਸ਼ਾਮਲ

ਦੁਨੀਆ ਦੀ ਤਾਕਤਵਰ ਜਾਂਚ ਏਜੰਸੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI ) ਵੱਲੋ ਅਮਰੀਕਾ ਵਿੱਚ ਚੋਟੀ ਦੇ 10 ਸਭ ਤੋਂ ਵੱਧ ਲੋੜੀਂਦੇ ਦੋਸ਼ੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ,ਇਸ ਸੂਚੀ ਵਿੱਚ ਭਾਰਤ ਦੇ ਗੁਜਰਾਤ ਸੂਬੇ ਦੇ ਸ਼ਹਿਰ ਅਹਿਮਦਾਬਾਦ ਦੇ ਵੀਰਮਗਾਮ ਦੇ ਨਾਲ ਸਬੰਧਤ ਭਾਰਤੀ ਨਾਗਰਿਕ ਭਦਰੇਸ਼ ਕੁਮਾਰ ਚੇਤਨਬਾਈ ਪਟੇਲ ਦਾ ਨਾਮ ਵੀ ਸ਼ਾਮਲ ਹੈ। ਅਮਰੀਕਾ ਦੀ ਐੱਫ.ਬੀ.ਆਈ. ਨੇ ਉਸ ‘ਤੇ ਢਾਈ ਲੱਖ ਡਾਲਰ (250,000$) ਦਾ ਇਨਾਮ ਵੀ ਰੱਖਿਆ ਹੋਇਆ ਹੈ।

ਐੱਫ.ਬੀ.ਆਈ. ਵੱਲੋ ਸੋਸ਼ਲ ਮੀਡੀਆ ਐਪ ਐਕਸ ‘ਤੇ ਪੋਸਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਅਮਰੀਕਾ ਵਿਚ ਰਹਿੰਦੇ ਭਦਰੇਸ਼ ਕੁਮਾਰ ਚੇਤਨਬਾਈ ਪਟੇਲ ਤੇ ਦੋਸ਼ ਹੈ ਕਿ ਇਸ ਵੱਲੋ 12 ਅਪ੍ਰੈਲ 2015 ਵਾਲੇ ਦਿਨ ਮੈਰੀਲੈਂਡ ਵਿਖੇ ਆਪਣੀ ਪਤਨੀ ਪਲਕ ਪਟੇਲ ਦਾ ਚਾਕੂ ਮਾਰ ਕਤਲ ਕਰ ਦਿੱਤਾ ਗਿਆ ਸੀ ਅਤੇ ਉਦੋਂ ਤੋਂ ਉਹ ਭਗੌੜਾ ਚਲਿਆ ਆ ਰਿਹਾ ਹੈ।

#FBIMostWanted
Kultaran Singh Padhiana

The Federal Bureau of Investigation (FBI) has been searching for Indian fugitive Bhadresh Kumar Patel, who is the most wanted person in both the US and India.

Patel, a 32-year-old Gujarati native, is wanted in Maryland for the April 2015 murder of his wife. His name has now been added to the FBI’s list of the ten most wanted fugitives. The federal agency on Friday announced a reward of up to $250,000 for any information leading to the capture of Bhadreshkumar Patel.