Breaking News

Punjab

ਬੂਟਾਂ ਦੇ ਪੈਸੇ ਨਾ ਦੇਣ ਵਾਲੇ ਨੂੰ ਜਵਾਬ

ਕਿੰਤੂ ਪ੍ਰੰਤੂ ਧਿਰ ਦਹਾਕਿਆਂ ਤੋਂ ਨਹੀਂ ਸਦੀਆਂ ਤੋਂ ਇੰਝ ਹੀ ਕਰਦੀ ਆਈ..ਅੱਗੋਂ ਵੀ ਇੰਝ ਹੀ ਕਰਦੀ ਰਹੇਗੀ..ਲੋੜ ਹੈ ਇਸ ਨਾਲ ਨਜਿੱਠਣ ਦੇ ਢੰਗ ਤਰੀਕਿਆਂ ਦੀ ਵਰਤਮਾਨ ਵਿਧੀ ਵਿਧਾਨ ਮੁਤਾਬਿਕ ਪੜਚੋਲ ਕਰਨ ਦੀ..! ਔਰੰਗਜੇਬ ਵੱਲੋਂ ਕੈਦ ਕੀਤੇ ਨੌਵੇਂ ਪਾਤਸ਼ਾਹ ਨੂੰ ਇੱਕ ਪੇਸ਼ਕਸ਼ ਹੋਈ..ਜਾ ਕਰਾਮਾਤ ਵਿਖਾਓ..ਜਾ ਦੀਨ ਬਦਲ ਲਵੋ ਤੇ ਜਾਂ ਫੇਰ …

Read More »

ਗੁਰਵਿੰਦਰ ਬਨਾਮ ਗੁਰਪ੍ਰੀਤ ਹਰੀ ਨੌ…ਕੀ ਹੁਣ ਵੀ ਕਿਸੇ ਨੂੰ ਭੁਲੇਖਾ ਹੈ ਕਿ ਨਕਲੀ ਖਾਤਿਆਂ ਤੋਂ ਕੌਣ ਫੋਟੋਵਾਂ ਐਡਿਟ ਕਰਕੇ ਪਾਂਓਦਾ?

ਗੁਰਵਿੰਦਰ ਬਨਾਮ ਗੁਰਪ੍ਰੀਤ ਹਰੀ ਨੌ… ਆਪਣੇ ਆਪ ਨੂੰ ਬਾਈ ਦੀਪ ਸਿੱਧੂ ਦਾ ਅਖੌਤੀ ਸਾਥੀ ਕਹਿ ਬਾਹਰਲੇ ਮੁਲਕਾਂ ਤੋਂ ਪੈਸਾ ਇਕੱਠਾ ਕਰਨ ਵਾਲਾ ਇਹ ਨੀਚ ਇਨਸਾਨ ਗੁਰਪ੍ਰੀਤ ਹਰੀ ਨੌ ਪਿੱਪਲ ਸਿੰਘ, ਬਘੇਲ ਸਿੰਘ ਅਤੇ ਹੋਰ ਕਈਆਂ ਨੂੰ ਨਕਲੀ ਖਾਤੇ ਤੋਂ ਗਾਲਾਂ ਕੱਢ ਰਿਹਾ। ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਪ੍ਰਤੀ ਭੱਦੀ …

Read More »

ਰਤਨਦੀਪ ਸਿੰਘ ਦਾ ਨਵਾਂ ਸ਼ਹਿਰ ਨੇੜੇ ਗੋ*ਲੀ*ਆਂ ਮਾ*ਰ ਕੇ ਕ਼*ਤ*ਲ

ਖਾੜਕੂ ਰਤਨਦੀਪ ਸਿੰਘ ਖਾਲਿਸਤਾਨ ਟਾਈਗਰਜ਼ ਫੋਰਸ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਵਿੱਚ ਵਿਚਰਦਾ ਰਿਹਾ। ਫੜੇ ਜਾਣ ਮਗਰੋਂ ਕੇਸ ਨਿਪਟਾ ਕੇ ਰਿਹਾਅ ਹੋਇਆ ਸੀ। ਉਹ ਅਜਿਹਾ ਜੁਝਾਰੂ ਸੀ, ਜਿਹੋ ਜਿਹਿਆਂ ਤੋਂ ਸਰਕਾਰਾਂ ਡਰਦੀਆਂ ਹਨ ਕਿ ਇਹ ਆਪਣੇ ਤਜਰਬੇ ਨਾਲ ਮੁੜ ਲਹਿਰ ਖੜ੍ਹੀ ਕਰ ਸਕਦੇ ਹਨ। ਕਤਲ ਕਿਸਨੇ ਤੇ ਕਿਓਂ ਕੀਤਾ? ਮਗਰ ਸਰਕਾਰ …

Read More »

Y ਸ਼੍ਰੇਣੀ ਦੀ ਸੁਰੱਖਿਆ ਮਿਲਣ ਤੋਂ ਬਾਅਦ ਸੁਸ਼ੀਲ ਰਿੰਕੂ ਨੇ ਕਰਵਾਇਆ ਫੋਟੋ ਸੈਸ਼ਨ

Newly inducted BJP leaders Rinku, Angural get Y category security cover in Punjab The central government has extended Y category security cover by the Central Reserve Police Force (CRPF) to newly inducted Bharatiya Janata Party (BJP) leaders from Punjab, Sushil Kumar Rinku and Sheetal Angural, sources said. Sushil Rinku: Y …

Read More »

ਖਾਲਿਸਤਾਨੀ ਪੋਸਟਰ ਲਗਾਉਣ ਵਾਲਾ ਪੰਜਾਬੀ ਢਾਬਾ ਮਾਲਕ ਗ੍ਰਿਫ਼ਤਾਰ

ਹੁਣ ਆਮ ਬੰਦਾ ਸੁਪਰੀਮ ਕੋਰਟ ਤੱਕ ਕਿੱਦਾਂ ਪਹੁੰਚ ਕਰੇ? ਭਾਰਤੀ ਸੁਪਰੀਮ ਕੋਰਟ ਨੇ ਭਾਰਤ ਵਿੱਚ ਖਾਲਿਸਤਾਨ ਦੀ ਗੱਲ ਕਰਨ ਦਾ ਹੱਕ ਦਿੱਤਾ ਹੋਇਆ ਹੈ। ਉਸੇ ਹੱਕ ਦੇ ਆਧਾਰ ‘ਤੇ ਐਮਪੀ ਸ. ਸਿਮਰਨਜੀਤ ਸਿੰਘ ਮਾਨ ਸ਼ਰੇਆਮ ਖਾਲਿਸਤਾਨ ਦੀ ਗੱਲ ਕਰਦੇ ਹਨ ਅਤੇ ਦਲ ਖਾਲਸਾ ਵਾਲੇ ਖਾਲਿਸਤਾਨ ਦੇ ਝੰਡੇ ਚੁੱਕ ਕੇ ਮਾਰਚ …

Read More »

ਪ੍ਰਤੀ ਵਿਅਕਤੀ ਆਮਦਨ ਵਿੱਚ ਵੀ ਪੰਜਾਬ ਭਾਰਤ ਦਾ ਸਭ ਤੋਂ ਵਧੀਆ ਰਾਜ ਹੈ

ਐਕਸਨ-ਮੋਬਿਲ ਸ਼ਾਇਦ ਰਿਲਾਇੰਸ ਨਾਲੋਂ ਚਾਰ ਗੁਣਾ ਵੱਧ ਤੇਲ ਅਤੇ ਸਬੰਧਤ ਉਤਪਾਦ ਵੇਚਦਾ ਹੈ। ਐਕਸੋਨ ਕੋਲ ਕਈ ਆਫਸ਼ੋਰ ਰਿਗ ਵੀ ਹਨ ਅਤੇ ਉਹ ਆਪਣਾ ਤੇਲ ਕੱਢਦਾ ਹੈ। ਇਸ ਤੋਂ ਇਲਾਵਾ ਅਮਰੀਕਾ ਦੀ ਦੁਨੀਆ ਵਿਚ ਪੂਰੀ ਧੱਕ ਹੈ ਅਤੇ ਬਾਕੀ ਦੁਨੀਆ ਨਾਲੋਂ ਸਸਤਾ ਤੇਲ ਮਿਲਦਾ ਹੈ। ਅਮਰੀਕਾ ਦੀ ਅਰਥਵਿਵਸਥਾ 30 ਟ੍ਰਿਲੀਅਨ ਡਾਲਰ …

Read More »

ਪਟਿਆਲਾ ‘ਚ ਜ਼ਹਿਰੀਲਾ ਕੇਕ ਖਾਣ ਨਾਲ 10 ਸਾਲਾ ਬੱਚੀ ਦੀ ਮੌਤ, ਪਰਿਵਾਰ ਦੇ ਬਾਕੀ 5 ਜੀਅ ਜ਼ੇਰੇ ਇਲਾਜ

ਪਟਿਆਲਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਨਮ ਦਿਨ ਤੇ ਕੇਕ ਖਾਣ ਨਾਲ 10 ਸਾਲਾਂ ਬੱਚੀ ਮਾਨਵੀ ਦੀ ਮੌਤ ਹੋ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਕੇਕ ਖਾਣ ਨਾਲ ਬੱਚੀ ਦੀ ਅਚਾਨਕ ਤਬੀਅਤ ਵਿਗੜ ਗਈ। ਪਰਿਵਾਰ ਨੇ ਕੇਕ ਬੇਕਰੀ ਤੋਂ ਆਨਲਾਈਨ ਆਰਡਰ ਕੀਤਾ ਸੀ। ਪੁਲਿਸ ਵੱਲੋਂ ਬੇਕਰੀ ਮਾਲਕ ਤੇ …

Read More »

ਸ਼ੀਤਲ ਅੰਗੁਰਾਲ ਦੀਆਂ ਹੁਣ ਇਹੋ ਜਿਹੇ ਵਿਅਕਤੀ ਨਾਲ ਫੋਟੋਆਂ ਬਾਹਰ ਆਈਆਂ ਨੇ

“ਆਪ” ਚੋਂ ਭਾਜਪਾ ‘ਚ ਛਾਲ ਮਾਰਨ ਵਾਲੇ ਸ਼ੀਤਲ ਅੰਗੁਰਾਲ ਦੀਆਂ ਹੁਣ ਇਹੋ ਜਿਹੇ ਵਿਅਕਤੀ ਨਾਲ ਫੋਟੋਆਂ ਬਾਹਰ ਆਈਆਂ ਨੇ, ਜਿਸ ਬਾਰੇ ਜਲੰਧਰ ਪੁਲਿਸ ਨੇ ਇਹ ਦਾਅਵਾ ਕੀਤਾ ਸੀ ਕਿ ਉਹ ਇੰਗਲੈਂਡ ਬਹਿ ਕੇ ਡਰੱਗ ਮਾਫੀਆ ਚਲਾ ਰਿਹਾ ਹੈ। ਸਰਕਾਰ ਵੱਲੋਂ ਲਵਾਈਆਂ ਜਾ ਰਹੀਆਂ ਖਬਰਾਂ ਮੁਤਾਬਿਕ ਇਸ ਡਰੱਗ ਮਾਫੀਆ ਮਨੀਸ਼ ਠਾਕੁਰ …

Read More »

ਆਪਣਿਆਂ ਨੂੰ ਡਾਂ+ਗਾਂ ਨਹੀਂ ਮਾ+ਰੀ ਦੀਆਂ….

ਨਿਆਣੇ ਗ਼ਲਤ ਹੋਣਗੇ ਪਰ ਇਹਦਾ ਮਤਲਬ ਇਹ ਨਹੀਂ ਕਿ ਇਹਨਾਂ ਨੂੰ ਡਾਂਗਾਂ ਮਾਰਕੇ ਸਿੱਖੀ ਨਾਲ਼ੋਂ ਤੋੜ ਦਿਓ…. ਜੇਕਰ ਤੁਸੀਂ ਘੋੜਿਆਂ ਦੇ ਕਰਤਬ ਦਿਖਾਉਂਦੇ ਓ ਤਾਂ ਇਹਨਾਂ ਕੋਲ ਜੋ ਹੈਗਾ ਇਹ ਓਹਨਾਂ ਤੇ ਕਰਤਬ ਦਿਖਾਉਣਗੇ…. ਇਹੋ ਜਿਹੇ ਨੌਜਵਾਨ ਹੀ ਕੌਮ ਦੇ ਕੰਮ ਆਉਂਦੇ ਹੁੰਦੇ …. ਇਹਨਾਂ ਚੋਂ ਹੀ ਭਾਈ ਜਿੰਦਾ ਸੁੱਖਾ …

Read More »

ਸ਼ਰਾਬ ਨਾਲ ਮੌਤਾਂ ‘ਤੇ ਪੱਸਰੀ ਚੁੱਪ

ਸ਼ਰਾਬ ਨਾਲ ਮੌਤਾਂ ‘ਤੇ ਪੱਸਰੀ ਚੁੱਪ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਚ 16 ਬੰਦੇ ਨਕਲੀ ਸ਼ਰਾਬ ਪੀ ਕੇ ਮਰ ਜਾਣ ‘ਤੇ ਪੰਜਾਬੀ ਚੈਨਲਾਂ ‘ਤੇ ਕੋਈ ਚੀਕਵੀਆਂ ਹੈਡਲਾਈਨਾਂ ਨਹੀਂ ਚੱਲ ਰਹੀਆਂ। ਉਹ ਵੱਡੀ ਖਬਰ ਵੱਡੀ ਖਬਰ ਨਹੀਂ ਕੂਕ ਰਹੇ। ਮੁੱਖ ਮੰਤਰੀ ਚੁੱਪ ਹੈ ਤੇ ਮੀਡੀਏ ਦਾ ਵੱਡਾ ਹਿੱਸਾ ਉਸਦੀ ਚੁੱਪ ‘ਤੇ …

Read More »