Breaking News

Yearly Archives: 2024

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭਾਈ ਅੰਮ੍ਰਿਤਪਾਲ ਸਿੰਘ ਤੇ ਹੋਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਵੱਲੋਂ ਹਿਰਾਸਤ ’ਚ ਲੈਣ ਦੀ ਕੀਤੀ ਕਰੜੀ ਆਲੋਚਨਾ

ਸਿੱਖੀ ਪ੍ਰਚਾਰ ਅਤੇ ਮਨੁੱਖੀ ਅਧਿਕਾਰਾਂ ਦੀ ਆਵਾਜ਼ ਨੂੰ ਦਬਾਉਣਾ ਪੰਜਾਬ ਸਰਕਾਰ ਦੀ ਵੱਡੀ ਭੁੱਲ- ਐਡਵੋਕੇਟ ਹਰਜਿੰਦਰ ਸਿੰਘ ਧਾਮੀ -ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭਾਈ ਅੰਮ੍ਰਿਤਪਾਲ ਸਿੰਘ ਤੇ ਹੋਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਵੱਲੋਂ ਹਿਰਾਸਤ ’ਚ ਲੈਣ ਦੀ ਕੀਤੀ ਕਰੜੀ ਆਲੋਚਨਾ ਅੰਮ੍ਰਿਤਸਰ, 7 ਅਪ੍ਰੈਲ- ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਅਸਾਮ …

Read More »

ਮੱਟ ਸ਼ੇਰੋਂਵਾਲਾ ਨੇ ਕੰਨ ਫੜ੍ਹਕੇ, ਬੈਠਕਾਂ ਕੱਢਕੇ ਮੰਗੀ ਮੁਆਫੀ

ਮੱਟ ਸ਼ੇਰੋਂਵਾਲਾ ਨੇ ਕੰਨ ਫੜ੍ਹਕੇ,ਬੈਠਕਾਂ ਕੱਢਕੇ ਮੰਗੀ ਮੁਆਫੀ,ਗੁਰੂਦੁਆਰਾ ਸਾਹਿਬ ਜਾ ਕੇ ਕਿਹਾ – ਮੈਂ ਪਾਪੀ ਤੂੰ ਬਖਸ਼ਣਹਾਰ:VIDEO ਅੱਜ ਮੱਟ ਸ਼ੇਰੋਂ ਵਾਲਾ ਸਮੇਤ ਪਰਿਵਾਰ ਗੁਰਦੁਆਰਾ ਪਾਤਸ਼ਾਹੀ ਨੌਵੀਂ ਕਣਕਵਾਲ ਭੰਗੂਆਂ ਗੁਰਮਤਿ ਵਿਦਿਆਲਿਆ ਵਿਖੇ ਪਹੁੰਚੇ ਜਿੱਥੇ ਕਿ ਉਨ੍ਹਾਂ ਵੱਲੋਂ ਪੋਸਟ ਨੂੰ ਲੈ ਕੇ ਸਮੁੱਚੇ ਸਿੱਖ ਪੰਥ ਤੋਂ ਮਾਫ਼ੀ ਮੰਗ ਲਈ ਗਈ ਤੇ ਭਵਿੱਖ …

Read More »

ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ CM ਭਗਵੰਤ ਮਾਨ ਤੇ AAP ਦੇ ਸਾਰੇ ਲੀਡਰ ਰੱਖਣਗੇ ਵਰਤ

ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ CM ਭਗਵੰਤ ਮਾਨ ਤੇ AAP ਦੇ ਸਾਰੇ ਲੀਡਰ ਰੱਖਣਗੇ ਵਰਤ ਤਾੜੀਆਂ-ਥਾਲੀਆਂ ਵਜਾ ਕੇ ਹਟੇ ਹੀ ਸੀ ਕਿ ਹੁਣ ਆਹ ਝਾੜੂ ਪਾਰਟੀ ਨੇ ਵਰਤ ਰੱਖਣ ਦਾ ਜੱਭ ਛੇੜ ਦਿਤਾ ਵਰਤ ਰੱਖਣਾ ਧਾਰਮਕ ਵਿਧਾ ਹੈ। ਕਰੀਬ-ਕਰੀਬ ਸਾਰੇ ਧਰਮਾਂ ਵਿਚ ਹੀ ਰੱਬ ਯਾਨੀ ਪ੍ਰਮਾਤਮਾ ਜਾਂ ਦੇਵੀ-ਦੇਵਤਿਆਂ ਨੂੰ ਪ੍ਰਸੰਨ ਕਰਨ …

Read More »

ਐੱਨਸੀਈਆਰਟੀ ਦੀਆਂ ਕਿਤਾਬਾਂ ’ਚ ਬਾਬਰੀ ਮਸਜਿਦ ਤੇ ਗੁਜਰਾਤ ਦੰਗਿਆਂ ਸਬੰਧੀ ਸੋਧ

ਐੱਨਸੀਈਆਰਟੀ ਦੀਆਂ ਕਿਤਾਬਾਂ ’ਚ ਬਾਬਰੀ ਮਸਜਿਦ ਤੇ ਗੁਜਰਾਤ ਦੰਗਿਆਂ ਸਬੰਧੀ ਸੋਧ ਨਵੀਂ ਦਿੱਲੀ, 5 ਅਪਰੈਲ – ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ (ਐੱਨਸੀਈਆਰਟੀ) ਨੇ ਆਪਣੀਆਂ ਪਾਠ ਪੁਸਤਕਾਂ ਵਿੱਚ ਬਦਲਾਅ ਕਰਦੇ ਹੋਏ ਅਯੁੱਧਿਆ ਵਿੱਚ ਬਾਬਰੀ ਮਸਜਿਦ ਢਾਹੇ ਜਾਣ, ਗੁਜਰਾਤ ਦੰਗਿਆਂ ਵਿੱਚ ਮੁਸਲਮਾਨਾਂ ਦੇ ਮਾਰੇ ਜਾਣ, ਹਿੰਦੁਤਵ ਅਤੇ ਮਨੀਪੁਰ ਦੇ ਭਾਰਤ …

Read More »

India Will Enter Pak To Kill Terrorists Who Flee There: Rajnath Singh

India Will Enter Pak To Kill Terrorists Who Flee There: Rajnath Singh ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਜੇ ਦਹਿਸ਼ਤਗਰਦਾਂ ਵੱਲੋਂ ਭਾਰਤ ਵਿਚ ਸ਼ਾਂਤੀ ਭੰਗ ਕੀਤੀ ਜਾਵੇਗੀ ਜਾਂ ਦਹਿਸ਼ਤੀ ਕਾਰਵਾਈਆਂ ਕੀਤੀਆਂ ਜਾਣਗੀਆਂ ਤਾਂ ਭਾਰਤ ਉਨ੍ਹਾਂ ਦਾ ਮੂੰਹ ਤੋੜਵਾਂ ਜਵਾਬ ਦੇਵੇਗਾ, ਭਾਵੇਂ ਕਿ ਉਹ ਪਾਕਿਸਤਾਨ ਵਿਚ ਹੀ ਕਿਉਂ ਨਾ ਭੱਜ …

Read More »

ਦੋਵੇਂ ਪਰਿਵਾਰ ਇੱਕ ਹੀ ਧਰਮ-ਜਾਤ ਨਾਲ ਸੰਬੰਧਤ ਹਨ ਅਤੇ ਦੋਵੇਂ ਹੀ ਪਰਿਵਾਰ ਭੱਠਿਆਂ ’ਤੇ ਇੱਟਾਂ ਪੱਥਣ ਦਾ ਕੰਮ ਕਰਦੇ ਹਨ

ਅਣਮਨੁੱਖੀ ਕਾਰਾ ਵਲਟੋਹਾ ਦੇ ਇੱਕ ਕੁੜੀ ਮੁੰਡੇ ਵੱਲੋਂ ਪ੍ਰੇਮ ਵਿਆਹ ਕਰਵਾ ਲੈਣ ਤੋਂ ਔਖ਼ੇ ਕੁੜੀ ਦੇ ਪਰਿਵਾਰ ਨੇ ਮੁੰਡੇ ਦੀ ਮਾਂ ਨੂੰ ਨੰਗਿਆਂ ਕਰਕੇ ਪਿੰਡ ਵਿੱਚ ਘੁਮਾਇਆ ਅਤੇ ਉਸਦੀ ਵੀਡੀਉ ਬਣਾ ਕੇ ਵਾਇਰਲ ਕਰ ਦਿੱਤੀ। ਘਟਨਾ 31 ਮਾਰਚ ਦੀ ਹੈ ਪਰ ਪੁਲਿਸ ਨੇ ਤਿੰਨ ਤਾਰੀਖ਼ ਨੂੰ ਹੀ ਮੁਕੱਦਮਾ ਦਰਜ ਕੀਤਾ …

Read More »

ਰਣਜੀਤ ਅਜਨਾਲਾ ਬਨਾਮ ਮੱਟ ਸ਼ੇਰੋਂ ਵਾਲਾ

ਰਣਜੀਤ ਅਜਨਾਲਾ ਬਨਾਮ ਮੱਟ ਸ਼ੇਰੋਂ ਵਾਲਾ ਜਿੱਥੋਂ ਤਕ ਮੈਨੂੰ ਯਾਦ ਹੈ, ਮੈਂ ਪਹਿਲੀ ਵਾਰ ਏਨੇ ਨਿਗੂਣੇ ਜਿਹੇ ਬੰਦਿਆਂ ਦੇ ਬਕਾਇਦਾ ਨਾਮ ਲੈ ਕੇ ਗੱਲ ਸ਼ੁਰੂ ਕਰ ਰਿਹਾ ਹਾਂ. ਪਿਛਲੇ ਕਈ ਦਿਨਾਂ ਤੋਂ ਸਾਡੇ ਬਹੁਤ ਸਾਰੇ ‘ਪੰਥਕ’ ਵਿਦਵਾਨਾਂ ਅਤੇ ‘ਆਗੂਆਂ’ ਦੇ ਇਸ ਕਰਕੇ ਹਿਰਦੇ ਵਲੂੰਧਰੇ ਪਏ ਸਨ ਕਿ ਕਿਸੇ ਤੀਜੇ ਦਰਜੇ …

Read More »

ਬਾਦਲ ਦੀਆ ਮਿਹਰਬਾਨੀਆਂ ਨਾਲ IAS ਬਣੀ ਸੀ ਮਲੂਕੇ ਦੀ ਨੂੰਹ

ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਕੋਈ ਸਿੱਧੀ IAS ਅਫਸਰ ਨਹੀਂ ਸੀ ਬਣੀ, ਇਹ PCS ਵੀ ਨਹੀਂ ਸੀ। ਪਰਮਪਾਲ ਕੌਰ ਡੀਡੀਪੀਓ ਸੀ ਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਇਸ ਨੂੰ 2015 ‘ਚ ਸਿੱਧਾ IAS ਵਿੱਚ ਨਾਮਜ਼ਦ ਕੀਤਾ ਸੀ। ਇਸ ਨੂੰ IAS ਵਿੱਚ ਨਾਮਜ਼ਦ ਕਰਨ ਤੋਂ ਪਹਿਲਾਂ ਡਿਪਟੀ ਡਾਇਰੈਕਟਰ …

Read More »

ਮੱਟ ਸ਼ੇਰੋਂ ਵਾਲੇ ਨੇ ਮੰਗੀ ਮਾਫੀ

ਮੱਟ ਸ਼ੇਰੋਂ ਵਾਲੇ ਨੇ ਆਪਣੀ ਕੀਤੀ ਬਕਵਾਸ ਲਈ ਮੰਗੀ ਮਾਫੀ ਕਿੰਤੂ ਪ੍ਰੰਤੂ ਧਿਰ ਦਹਾਕਿਆਂ ਤੋਂ ਨਹੀਂ ਸਦੀਆਂ ਤੋਂ ਇੰਝ ਹੀ ਕਰਦੀ ਆਈ..ਅੱਗੋਂ ਵੀ ਇੰਝ ਹੀ ਕਰਦੀ ਰਹੇਗੀ..ਲੋੜ ਹੈ ਇਸ ਨਾਲ ਨਜਿੱਠਣ ਦੇ ਢੰਗ ਤਰੀਕਿਆਂ ਦੀ ਵਰਤਮਾਨ ਵਿਧੀ ਵਿਧਾਨ ਮੁਤਾਬਿਕ ਪੜਚੋਲ ਕਰਨ ਦੀ..! ਔਰੰਗਜੇਬ ਵੱਲੋਂ ਕੈਦ ਕੀਤੇ ਨੌਵੇਂ ਪਾਤਸ਼ਾਹ ਨੂੰ ਇੱਕ …

Read More »

ਟਰੰਪ ਨੇ ਪਰਵਾਸੀਆਂ ਨੂੰ ਪਸ਼ੂ ਦੱਸਿਆ

ਵਿਸਕੌਨਸਿਨ, 3 ਅਪਰੈਲ – ਮਿਸ਼ੀਗਨ ਵਿੱਚ ਚੋਣ ਪ੍ਰਚਾਰ ਦੌਰਾਨ ਭਾਸ਼ਣ ਦਿੰਦਿਆਂ ਰਿਪਬਲੀਕਨ ਪਾਰਟੀ ਦੇ ਆਗੂ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰਹਿੰਦੇ ਪਰਵਾਸੀਆਂ ’ਤੇ ਵਰ੍ਹਦਿਆਂ ਕਿਹਾ ਕਿ ਇਹ ਪਰਵਾਸੀ ‘ਇਨਸਾਨ’ ਨਹੀਂ ਸਗੋਂ ‘ਪਸ਼ੂ’ ਹਨ। ਰਿਪਬਲੀਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਉਮੀਦਵਾਰ ਟਰੰਪ ਨੇ ਚਿਤਾਵਨੀ ਦਿੱਤੀ ਕਿ …

Read More »