Breaking News

Yearly Archives: 2024

‘ਆਪ’ ਨੇ ਔਰਤ ਵੋਟਰਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕਿਸਾਨਾਂ ਨੂੰ ਦਿੱਤੀ ਜਾਂਦੀ ਖੇਤੀ ਬਿਜਲੀ ਸਬਸਿਡੀ ਨਾਲ ਜੋੜਿਆ ਹੈ।

‘ਆਪ’ ਨੇ ਬੜੀ ਚਲਾਕੀ ਨਾਲ ਔਰਤ ਵੋਟਰਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕਿਸਾਨਾਂ ਨੂੰ ਦਿੱਤੀ ਜਾਂਦੀ ਖੇਤੀ ਬਿਜਲੀ ਸਬਸਿਡੀ ਨਾਲ ਜੋੜਿਆ ਹੈ। ਕਿਸੇ ਵੀ ਕਿਸਮ ਦੀ ਸਬਸਿਡੀ, ਖਾਸ ਤੌਰ ‘ਤੇ ਖੇਤੀ ਬਿਜਲੀ ਬਿੱਲ ਸਬਸਿਡੀ ਨਾਲ ਵਿਚਾਰਨ ਲਈ ਮੁੱਦੇ ਹਨ। ਪੰਜਾਬ ਸਰਕਾਰ ਵੱਲੋਂ ਖੇਤੀ ਬਿਜਲੀ ਦੇ ਬਿੱਲ ਨੂੰ …

Read More »

ਭਾਰਤੀ ਚੋਣ ਕਮਿਸ਼ਨ ਨੇ ਅੰਮ੍ਰਿਤਪਾਲ ਸਿੰਘ ਦੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਸਵੀਕਾਰ ਕੀਤੇ

ਭਾਈ ਅੰਮ੍ਰਿਤਪਾਲ ਸਿੰਘ ਦੀ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਲਈ ਭਰੀ ਨਾਮਜ਼ਦਗੀ ਭਾਰਤੀ ਚੋਣ ਕਮਿਸ਼ਨ ਨੇ ਸਵੀਕਾਰ ਕਰ ਲਈ ਹੈ। ਦੂਜੇ ਪਾਸੇ ਇਸੇ ਹਲਕੇ ਤੋਂ ਅਮ੍ਰਿਤਪਾਲ ਸਿੰਘ ਨਾਮ ਦਾ ਇੱਕ ਹੋਰ ਆਜ਼ਾਦ ਉਮੀਦਵਾਰ ਖੜ੍ਹਾ ਕੀਤਾ ਗਿਆ ਹੈ, ਜੋ ਆਮ ਆਦਮੀ ਪਾਰਟੀ ਦਾ ਨਜ਼ਦੀਕੀ ਹੈ। …

Read More »

ਮਾਮਲਾ ਕੇਜਰੀਵਾਲ ਦੇ ਪੀ.ਏ ਵਲੋਂ ਸਵਾਤੀ ਮਾਲੀਵਾਲ ਨਾਲ …

Kejriwal aide Bibhav misbehaved with Maliwal – ਮਾਮਲਾ ਕੇਜਰੀਵਾਲ ਦੇ ਪੀ.ਏ ਵਲੋਂ ਸਵਾਤੀ ਮਾਲੀਵਾਲ ਨਾਲ ਬਦਤਮੀਜ਼ੀ ਅਤੇ ਕੁੱਟਮਾਰ ਦਾ ਐਸਾ ਕੋਈ ਸਗਾ ਨਹੀਂ ਜਿਸ ਕੋ ਕੇਜਰੀਵਾਲ ਨੇ ਠਗਾ ਨਹੀਂ ਕੇਜਰੀਵਾਲ ਕਿੰਨਾ ਕੁ ਤਾਨਾਸ਼ਾਹੀ ਤੇ ਅਪਰਾਧੀ ਰੁਚੀਆਂ ਦਾ ਮਾਲਕ ਹੈ, ਉਹ ਆਪ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਮੁੱਖ ਮੰਤਰੀ …

Read More »

ਪੰਜਾਬ ਦੇ ਲੋਕਾਂ ਨੂੰ ਅਤੇ ਖਾਸ ਕਰਕੇ ਸਿੱਖਾਂ ਨੂੰ ਇਤਿਹਾਸ ਤੋਂ ਸਿੱਖਣ ਦੀ ਲੋੜ ਹੈ ਅਤੇ ਆਰਐਸਐਸ ਅਤੇ ਭਾਜਪਾ ਦੀ ਦੋਹਰੀ ਵਿਚਾਰਧਾਰਾ ਨੂੰ ਸਮਝਣ ਲਈ ਇਸ ਗੱਲਬਾਤ ਨੂੰ ਸੁਣਨ ਦੀ ਲੋੜ ਹੈ।

Was Godse Alone Responsible for Gandhi’s Assassination? “Making of Godse and his Idea of India” ਦੇ ਲੇਖਕ ਧੀਰੇਂਦਰ ਝਾਅ (Dhirendra Jha) ਨਾਲ ਪ੍ਰੋ. ਅਪੂਰਵਾਨੰਦ ਅਤੇ ਨਿਤਿਸ਼ ਤਿਆਗੀ ਦੀ ਖੋਜ ਦੇ ਅਧਾਰਤ ਗੱਲਬਾਤ ਸੁਣਨ ਵਾਲੀ ਹੈ। ਧੀਰੇਂਦਰ ਝਾਅ ਦੱਸਦੇ ਹਨ ਕਿ ਆਰਐਸਐਸ ਨੇ ਦੋਗਲੇਪਣ ਵਿੱਚ ਮੁਕੰਮਲ ਮੁਹਾਰਤ ਹਾਸਲ (Perfected Art of …

Read More »

ਚਰਨਜੀਤ ਚੰਨੀ ਵਲੋਂ ਠੋਡੀ ਤੇ ਹੱਥ ਲਾਏ ਜਾਣ ਦੇ ਮਾਮਲੇ ਤੇ ਬੀਬੀ ਜਗੀਰ ਕੌਰ ਦਾ ਜਵਾਬ

Punjab’s women commission seeks inquiry into video showing Channi touching Jagir Kaur’s chin, she says ‘out of respect’ ਜਗੀਰ ਕੌਰ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਕਿ ਅਸਲ ਵਿੱਚ ਵੀਡੀਓ ਦੇ ਇਸ ਹਿੱਸੇ ਨੂੰ ਵੱਖਰਾ ਕੱਟ ਕੇ ਚਲਾਉਣਾ ਬਹੁਤ ਹੀ ਸ਼ਰਾਰਤ ਪੂਰਨ ਸੀ ਤੇ ਇਹ ਮੇਰੇ ਲਈ, ਮੇਰੇ ਪਰਿਵਾਰ …

Read More »

ਅਸਟਰੇਲੀਆ ਦੇ ਵਿਦੇਸ਼ ਵਿਭਾਗ ਨੇ ਆਪਣੇ ਭਾਰਤ ਜਾਣ ਵਾਲੇ ਸਿਆਸਤਦਾਨਾਂ ਨੂੰ ਸਲਾਹ ਦਿੱਤੀ

ਅਸਟਰੇਲੀਆ ਦੇ ਵਿਦੇਸ਼ ਵਿਭਾਗ ਨੇ ਆਪਣੇ ਭਾਰਤ ਜਾਣ ਵਾਲੇ ਸਿਆਸਤਦਾਨਾਂ ਨੂੰ ਸਲਾਹ ਦਿੱਤੀ ਹੈ ਕਿ ਭਾਰਤ ਜਾਣ ਵੇਲੇ “ਬਰਨਰ ਫੋਨ” (ਪੁਰਾਣੇ ਮੋਬਾਇਲ ਫੋਨ) ਵਰਤਣ, ਆਪਣੇ ਆਮ ਫੋਨ ਨਾ ਵਰਤਣ। ਅਜਿਹਾ ਮੋਦੀ ਸਰਕਾਰ ਵੱਲੋਂ ਜਸੂਸੀ ਦੇ ਡਰੋਂ ਕਿਹਾ ਗਿਆ ਹੈ। ਵਿਸ਼ਵਗੁਰੂ ਦਾ ਡੰਕਾ ਪੂਰੇ ਸੰਸਾਰ ‘ਚ ਵੱਜ ਰਿਹਾ ਹੈ। -ਗੁਰਪ੍ਰੀਤ ਸਿੰਘ …

Read More »

ਜੇ ਭਗਵੰਤ ਮਾਨ ਨੇ ਕੇਜਰੀਵਾਲ ਨੂੰ ਬਚਾਉਣਾ ਹੈ ਤਾਂ ਮੌੜ ਧਮਾਕੇ ਦੀ ਜਾਂਚ ਅੱਗੇ ਤੋਰੇ।

ਜੇ ਭਗਵੰਤ ਮਾਨ ਨੇ ਕੇਜਰੀਵਾਲ ਨੂੰ ਬਚਾਉਣਾ ਹੈ ਤਾਂ ਮੌੜ ਧਮਾਕੇ ਦੀ ਜਾਂਚ ਅੱਗੇ ਤੋਰੇ। ਦਿੱਲੀ ਦੇ ਉਪ ਰਾਜਪਾਲ ਵੱਲੋਂ ਕੇਜਰੀਵਾਲ ਖਿਲਾਫ ਸਿਖਸ ਫਾਰ ਜਸਟਿਸ ਕੋਲੋਂ 16 ਮਿਲੀਅਨ ਡਾਲਰ ਲੈਣ ਦੇ ਕਥਿਤ ਦੋਸ਼ਾਂ ਦੀ NIA ਕੋਲੋਂ ਜਾਂਚ ਕਰਵਾਉਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਲਿਖਣ ਤੋਂ ਬਾਅਦ ਜੇ ਹੁਣ ਭਗਵੰਤ ਮਾਨ …

Read More »

ਕੈਨੇਡਾ ਨੇ ਅਜੇ ਤੱਕ ਨਿੱਝਰ ਕਤਲ ਕੇਸ ਬਾਰੇ ‘ਖਾਸ’ ਸਬੂਤ ਤੇ ਜਾਣਕਾਰੀ ਸਾਂਝੀ ਨਹੀਂ ਕੀਤੀ : ਭਾਰਤ

No evidence shared by Canada, says India on Nijjar case arrests ਕੈਨੇਡਾ ਦੀ ਪੁਲੀਸ ਵੱਲੋਂ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਸਬੰਧ ਵਿੱਚ ਤਿੰਨ ਭਾਰਤੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਕੁਝ ਦਿਨ ਬਾਅਦ ਭਾਰਤ ਨੇ ਕਿਹਾ ਕਿ ਓਟਾਵਾ ਨੂੰ ਇਸ ਕੇਸ ਸਬੰਧੀ ਕੋਈ ‘ਖਾਸ’ ਸਬੂਤ ਜਾਂ ਜਾਣਕਾਰੀ ਪ੍ਰਦਾਨ …

Read More »

ਆਸਟਰੇਲੀਆ ’ਚ ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਦੋਸ਼ ’ਚ ਦੋ ਹਰਿਆਣਵੀ ਭਰਾ ਗ੍ਰਿਫ਼ਤਾਰ

Two brothers from Haryana have been arrested in Australia for stabbing to death a 22-year-old MTech student from India. Abhijeet and Robin Gartan were arrested in New South Wales’s Goulburn on Tuesday, two days after the fatal stabbing of Navjeet Sandhu in the Melbourne suburb of Ormond, officials said. ਮੈਲਬਰਨ, …

Read More »

Canada minister counters Jaishankar – ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਜੈਸ਼ੰਕਰ ਦੀਆਂ ਟਿੱਪਣੀਆਂ ਨੂੰ ਕੀਤਾ ਰੱਦ

Canada’s Immigration Minister, Marc Miller, has countered remarks made by India’s External Affairs Minister, S Jaishankar, over the arrests of three Indians in the Hardeep Singh Nijjar murder case. Criticised by Jaishankar for allowing in people with criminal links, Miller said Canada wasn’t “lax on immigration”. ਲੋਕਾਂ ਨੂੰ ਕੈਨੇਡਾ ’ਚ …

Read More »