Breaking News

Monthly Archives: February 2024

ਕਾਰਪੋਰੇਟ ਜੰਤਰ ਮੰਤਰ ‘ਤੇ ਨਹੀਂ ਬਹਿੰਦਾ ਫਿਰ ਵੀ

ਕਾਰਪੋਰੇਟ ਜੰਤਰ ਮੰਤਰ ‘ਤੇ ਨਹੀਂ ਬਹਿੰਦਾ ਫਿਰ ਵੀ ਕਰਜ਼ੇ ਮਾਫ ਕਿਸਾਨ ਆਪਣਾ ਦਰਦ ਸੁਣਾਵੇ ਤਾਂ ਉਹ ਵੀ ਸੁਣਨ ਨੂੰ ਤੁਸੀਂ ਤਿਆਰ ਨਹੀਂ ਭਾਜਪਾ ਤੇ ਸੰਘੀ ਕਿਸਾਨ ਅੰਦੋਲਨ ਖ਼ਿਲਾਫ਼ ਫਿਰਕੂ ਨਫਰਤ ਦਾ ਬਿਰਤਾਂਤ ਖੜ੍ਹਾ ਕਰ ਰਹੇ ਨੇ। ਇੱਧਰ ਪੰਜਾਬ ਵਿਚੋਂ ਇਸ ਵੇਲੇ ਕਿਸਾਨਾਂ ਦੇ ਹੱਕ ਵਿਚ ਸਭ ਤੋਂ ਪ੍ਰਭਾਵਸ਼ਾਲੀ ਅਵਾਜ਼ ਕਿਸਾਨੀ …

Read More »

ਸ਼ੇਰਨੀ ਨੂੰ ਤੁਹਾਡੀ ਮੱਦਦ ਦੀ ਲੋੜ ਹੈ।

ਸ਼ੇਰਨੀ ਨੂੰ ਤੁਹਾਡੀ ਮੱਦਦ ਦੀ ਲੋੜ ਹੈ। ਜਿਹੜੀ ਕੁੜੀ ਨੇ ਵੱਡੀ ਉਮਰ ਦੇ ਕਿਸਾਨਾਂ ਨੂੰ ਆਪਣੀ ਕਾਰ ਵਿੱਚੋਂ ਮਿਡਲ ਫਿੰਗਰ ਵਿਖਾ ਕੇ ਬਦਤਮੀਜ਼ੀ ਕੀਤੀ ਸੀ ਤੇ ਗਾਲ੍ਹਾਂ ਕੱਢੀਆਂ ਸਨ, ਹੁਣ ਉਸ ਲਈ ਦਾਨ ਮੰਗਣ ਦੀ ਮੁਹਿੰਮ ਸ਼ੁਰੂ ਹੋ ਚੁੱਕੀ ਹੈ। ਹਿੰਦੂਤਵੀਆਂ ਨੇ ਇਸ ਬਦਤਮੀਜ਼ ਨੂੰ “ਹਿੰਦੂ ਸ਼ੇਰਨੀ” ਵਜੋਂ ਉਭਾਰਿਆ ਹਾਲਾਂਕਿ …

Read More »

ਰਾਸ਼ਟਰਪਤੀ ਰਾਜ ਕੀ ਕਰੋ ਤਿਆਰੀ, ਆ ਗਏ ਹੈਂ ਸੱਤਾਧਾਰੀ

ਪੰਜਾਬ ਅਤੇ ਸਿੱਖਾਂ ਦੇ ਵੱਡੇ ਹਮਦਰਦ ਤੇ ਪ੍ਰਸੰਸਕ ਸੀਨੀਅਰ ਪੱਤਰਕਾਰ ਦਿਨੇਸ਼ ਵੋਹਰਾ, ਜਿਹੜੇ ਖੁਦ ਵੀ ਪੰਜਾਬੀ ਮੂਲ ਦੇ ਹਨ, ਨੇ ਟਿੱਪਣੀ ਕੀਤੀ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਤੇ ਸਿੱਖਾਂ ਨੂੰ ਸਬਕ ਸਿਖਾਉਣ ਦਾ ਫੈਸਲਾ ਕਰ ਲਿਆ ਹੈ। ਵੋਹਰਾ ਹਮੇਸ਼ਾਂ ਪੰਜਾਬ, ਸਿੱਖ ਅਤੇ ਕਿਸਾਨਾਂ ਦੇ ਹੱਕ ‘ਚ ਬੋਲਦੇ ਰਹੇ ਨੇ। …

Read More »

ਹਰੇਕ ਵਾਰ ਦਿੱਲੀ ਜਾਣਾ ਜਰੂਰੀ ਨਹੀਂ ਆ

ਕਿੱਲ ਕਿਲ ਸਟੇਜਾਂ ਤੇ ਚੜ ਕੇ ਤੁਸੀਂ ਆਖਦੇ ਰਹੇ, ਅਖੇ ਅਸੀਂ ਹਿੰਦੂ ਧਰਮ ਨੂੰ ਬਚਾਉਣ ਲਈ ਸੀਸ ਕਟਾਉਣ ਵਾਲੇ । ਅਸੀਂ ਹਿੰਦੋਸਤਾਨ ਦੀ ਅਜਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ । ਅਸੀਂ ਪਾਕਿਸਤਾਨ ਚੀਨ ਨਾਲ ਲੜਾਈਆਂ ਚ ਮਰ ਮਰ ਦੇਸ਼ ਬਚਾਉਣ ਵਾਲੇ । ਅਸੀਂ ਹਿੰਦੋਸਤਾਨ ਦੀ ਰੁਲਦੀ ਇੱਜਤ ਸਾਂਭਣ …

Read More »

AI ਨਾਲ ਐਡਿਟ ਕਰਕੇ ਸੰਘੀਆਂ ਨੇ ਕਿਸਾਨਾਂ ਵਲੋਂ ਪੁਲਿਸ

AI ਨਾਲ ਐਡਿਟ ਕਰਕੇ ਸੰਘੀਆਂ ਨੇ ਕਿਸਾਨਾਂ ਵਲੋਂ ਪੁਲਿਸ ਤੇ ਹਮਲਾ ਕਰਨ ਦੀ ਵੀਡਿਉ ਬਣਾਈ ਅੱਖੀ ਦੇਖੋ ਕਿਸ ਹੱਦ ਤੱਕ ਗਿਰ ਸਕਦੇ Shocking news coming from Haryana border: "Protesting farmers" attacked Haryana Police with deadly weapons such as swords, in which 12 police personnel are seriously injured. They even burned …

Read More »

ਰਜਾਉਣ ਦਾ, ਫੂਡ ਸੇਫਟੀ ਦੇਣ ਦਾ ਇਨਾਮ

ਰਜਾਉਣ ਦਾ, ਫੂਡ ਸੇਫਟੀ ਦੇਣ ਦਾ ਇਨਾਮ ਕਿਸਾਨ ਮੋਰਚੇ ‘ਚ ਹਰਿਆਣਾ ਪੁਲਿਸ ਵੱਲੋਂ ਸਿੱਧੀ ਗੋਲ਼ੀ ਮਾਰ ਕੇ ਸ਼ਹੀਦ ਕੀਤਾ ਗਿਆ ਨੌਜਵਾਨ ਸ਼ੁਭਕਰਨ ਸਿੰਘ। ਇਹ ਨੌਜਵਾਨ ਪੁਲਿਸ ਅਤੇ ਫੌਜੀ ਦਸਤਿਆਂ ਵੱਲੋਂ ਬਣਾਏ ਗਏ ਨਾਕੇ ਤੋਂ ਕਰੀਬ 100 ਮੀਟਰ ਦੀ ਦੂਰੀ ਉੱਤੇ ਸੀ, ਜਿੱਥੇ ਕਿ ਕਿਸਾਨ ਯੂਨੀਅਨਾਂ ਵੱਲੋਂ ਆਪਣੇ ਤੌਰ ਉੱਤੇ ਰੱਸਾ …

Read More »

ਮੋਦੀ ਵੱਲੋਂ ਤਿੰਨ ਕਨੂੰਨ ਵਾਪਸ ਲੈਣ ਤੋਂ ਬਾਅਦ

ਪੰਜਾਬ ਦੇ ਕਿਸਾਨਾਂ ਤੇ ਜਵਾਨਾਂ ਉੱਤੇ ਹੋਣ ਵਾਲੇ ਜਬਰ ਬਾਰੇ ਸਾਰੇ ਖ਼ਦਸ਼ੇ ਸਹੀ ਸਾਬਤ ਹੋਏ ਨੇ ਤੇ ਹਾਲੇ ਇਹ ਹੋਰ ਹੋਵੇਗਾ। ਮੋਦੀ ਵੱਲੋਂ ਤਿੰਨ ਕਨੂੰਨ ਵਾਪਸ ਲੈਣ ਤੋਂ ਬਾਅਦ ਕਚੀਚੀਆਂ ਵੱਟ ਰਹੇ ਹਿੰਦੂਤਵੀਆਂ ਦੀਆਂ ਵਾਛਾਂ ਖਿੜ ਗਈਆਂ ਨੇ, ਜਿਸ ਦਾ ਉਹ ਸੋਸ਼ਲ ਮੀਡੀਏ ‘ਤੇ ਸ਼ਰੇਆਮ ਮੁਜ਼ਾਹਰਾ ਵੀ ਕਰ ਰਹੇ ਨੇ। …

Read More »

ਕਿਸਾਨ ਅੰਦੋਲਨ ਦੀ ਰਿਪੋਰਟ

ਅੰਬਾਨੀ ਦਾ ਚੈਨਲ ਕਿਸਾਨ ਅੰਦਲੋਨ ਨੂੰ ਹਿੰਸਕ ਦੱਸ ਰਿਹਾ ਹੈ ਜਦਕਿ ਉਹ ਹਾਲੇ ਅੱਗੇ ਵੀ ਨਹੀਂ ਗਏ ਤੇ ਸ਼ਾਂਤਮਈ ਨੇ। ਹਿੰਦੂਤਵੀ ਸਰਕਾਰ ਅੰਦੋਲਨ ਨੂੰ ਹਿੰਸਕ ਕਰਾਰ ਦੇ ਕੇ ਅੰਨ੍ਹੇ ਤਸ਼ੱਦਦ ਅਤੇ ਜ਼ੁਲਮ ਦਾ ਰਾਹ ਬਣਾ ਰਹੀ ਹੈ। ਭਗਵੰਤ ਮਾਨ ਤੇ ਕੇਜਰੀਵਾਲ ਇਸ ਝੂਠੇ ਪ੍ਰਾਪੇਗੰਡੇ ਦਾ ਜੁਆਬ ਕਿਉਂ ਨਹੀਂ ਦੇ ਰਹੇ? …

Read More »

ਹਰਿਆਣਾ ਦੇ ਡੀਜੀਪੀ ਨੇ ਪੰਜਾਬ ਡੀਜੀਪੀ ਨੂੰ ਪੱਤਰ ਲਿਖਿਆ

ਹਰਿਆਣਾ ਦੇ ਡੀਜੀਪੀ ਨੇ ਪੰਜਾਬ ਡੀਜੀਪੀ ਨੂੰ ਪੱਤਰ ਲਿਖਿਆ ਹੈ ਕੇ ਸ਼ੰਭੂ ਬਾਰਡਰ ਤੋਂ ਪੋਕਲੇਨ ਅਤੇ ਜੇਸੀਬੀ ਮਸ਼ੀਨਾਂ ਹਟਵਾਈਆਂ ਜਾਣ। ਇਹ ਵੀ ਲਿਖਿਆ ਕੇ ਕੱਲ੍ਹ ਮੀਡੀਆ ਨੂੰ ਇੱਕ ਕਿਲੋਮੀਟਰ ਦੂਰ ਰੱਖਿਆ ਜਾਵੇ। ਬੱਚੇ, ਔਰਤਾਂ ਅਤੇ ਬਜ਼ੁਰਗਾਂ ਨੂੰ ਬਾਰਡਰ ਤੋਂ ਦੂਰ ਕਰਨ ਦੀ ਹਦਾਇਤ ਦਿੱਤੀ। As farmers are set to march …

Read More »

Canada News : Brampton – Hitesh Bansal Charged by Extortion Investigative Task Force

Brampton Man Charged by Extortion Investigative Task Force – ਫਿਰੌਤੀ ਮੰਗਣ ਦੇ ਮਾਮਲੇ ‘ਚ ਬਰੈਂਪਟਨ ਪੁਲਿਸ ਨੇ 33 ਸਾਲਾ ਹਿਤੇਸ਼ ਬਾਂਸਲ Hitesh Bansal ਨੂੰ ਚਾਰਜ ਅਤੇ ਗ੍ਰਿਫਤਾਰ ਕੀਤਾ ਹੈ। ਪਹਿਲਾਂ ਵੀ ਪੁਲਿਸ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਪੀਲ ਰੀਜਨਲ ਪੁਲਿਸ ਅਤੇ ਐਕਸਟੋਰਸ਼ਨ ਇਨਵੈਸਟੀਗੇਟਿਵ ਟਾਸਕਫੋਰਸ (Extortion Investigative Task Force) …

Read More »