Breaking News

Opinion

ਚਮਕੀਲੇ ਨੂੰ ਪੰਜਾਬ ਦਾ ਸਭ ਤੋਂ ਵੱਡਾ ਆਈਕੌਨ ਗਾਇਕ ਜਾਂ ਦਲਿਤ ਆਈਕੌਨ ਵਜੋਂ ਸਥਾਪਿਤ ਕਰਨ ਦੇ ਏਜੰਡੇ ਦੀਆਂ ਕਈ ਪਰਤਾਂ ਨੇ।

ਭੋਜਪੁਰੀ ਗਾਣਿਆ ਅਤੇ ਫਿਲਮਾਂ ਵਿੱਚ ਅਸ਼ਲੀਲਤਾ ਭੋਜਪੁਰੀ ਭਾਸ਼ਾਈ ਲੋਕਾਂ ਵਿੱਚ ਇੱਕ ਵੱਡਾ ਚਰਚਿਤ ਵਿਸ਼ਾ ਹੈ। ਪੱਤਰਕਾਰ ਰਵੀਸ਼ ਕੁਮਾਰ ਸਮੇਤ ਹਿੰਦੀ ਬੈਲਟ ਕਹੇ ਜਾਂਦੇ ਖੇਤਰ ਦੇ ਕਈ ਵੱਡੇ ਟਿੱਪਣੀਕਾਰ ਤੇ ਸੱਭਿਆਚਾਰਕ ਕਾਰਕੁਨ ਭੋਜਪੁਰੀ ਗਾਣਿਆਂ ਵਿੱਚ ਇਸ ਅਸ਼ਲੀਲਤਾ ਖਿਲਾਫ ਖੁੱਲ ਕੇ ਗੱਲ ਕਰ ਚੁੱਕੇ ਨੇ ਤੇ ਕਰ ਰਹੇ ਨੇ। ਬਿਹਾਰੀ ਮੂਲ ਦੀ …

Read More »

ਕ੍ਰਾਂਤੀ ਕੁਮਾਰ ਦਾ ਟਵੀਟ

“ਅਮਰਜੋਤ ਤਰਖਾਣਾਂ ਦੀ ਕੁੜੀ ਸੀ, ਉਸ ਨੇ ਚਮਾਰ ਚਮਕੀਲੇ ਨਾਲ ਵਿਆਹ ਕਰਾ ਲਿਆ ਤੇ ਇਸ ਅੰਤਰਜਾਤੀ ਵਿਆਹ ਕਰਕੇ ਜੱਟ ਸਿੱਖਾਂ ਦੇ ਮੁੰਡਿਆਂ ਨੇ ਚਮਕੀਲੇ ਦਾ ਕਤਲ ਕਰ ਦਿੱਤਾ।” – ਅੰਬੇਦਕਰਬਾਦੀ ਕ੍ਰਾਂਤੀ ਕੁਮਾਰ ਦਾ ਟਵੀਟ “ਅਮਰਜੋਤ ਤਰਖਾਣਾਂ ਦੀ ਕੁੜੀ ਸੀ, ਉਸ ਨੇ ਚਮਾਰ ਚਮਕੀਲੇ ਨਾਲ ਵਿਆਹ ਕਰਾ ਲਿਆ ਤੇ ਇਸ ਅੰਤਰਜਾਤੀ …

Read More »

ਇਤਿਹਾਸ ਨਾਲ ਸਬੰਧਤ ਇਸ ਖ਼ਬਰ ਵਿੱਚ ਕਿਹਾ ਗਿਆ ਹੈ ਕਿ ਹੰਸ ਰਾਜ ਇੱਕ ਬ੍ਰਿਟਿਸ਼ ਮੁਖਬਰ ਸੀ

ਕੀ ਕਾਰਨ ਹੈ ਕਿ 13 ਅਪ੍ਰੈਲ 1919 ਤੋਂ ਪਹਿਲਾਂ ਫੈਲੀ ਹੋਈ ਹਿੰਸਾ ਅਤੇ ਮਨਾਹੀ ਦੇ ਸਖਤ ਹੁਕਮਾਂ ਦੇ ਦਰਮਿਆਨ ਜਲ੍ਹਿਆਂ ਵਾਲੇ ਬਾਗ ਵਿੱਚ ਇਕੱਠ ਕਰਨ ਬਾਰੇ ਹੰਸ ਰਾਜ ਜਾਂ ਹੋਰਾਂ ਦੇ ਰੋਲ ਅਤੇ ਕਤਲੇਆਮ ਤੋਂ ਬਾਅਦ ਉਹਨਾਂ ਦਾ ਕੀ ਕਿਰਦਾਰ ਰਿਹਾ, ਬਾਰੇ ਚਰਚਾ ਕਿਉਂ ਨਹੀਂ ਹੁੰਦੀ‌? ਇਤਿਹਾਸ ਨਾਲ ਸਬੰਧਤ ਇਸ …

Read More »

ਦਲੀਪ ਮੰਡਲ ਤੋਂ ਕਮੰਡਲ ਤੇ ਗੁਰਿੰਦਰ ਰੰਘਰੇਟਾ ਤੋਂ ਸੰਘ-ਦਾ ਬੇਟਾ

ਦਲੀਪ ਮੰਡਲ ਤੋਂ ਕਮੰਡਲ ਤੇ ਗੁਰਿੰਦਰ ਰੰਘਰੇਟਾ ਤੋਂ ਸੰਘ-ਦਾ ਬੇਟਾ- ਦਲਿਤਾਂ ਨੂੰ ਹਿੰਦੂਤਵੀ ਰਾਜਨੀਤੀ ਦੇ ਸੈਨਿਕ ਬਣਾਉਣ ਵਾਲੇ ਸਲੀਪਰ ਸੈੱਲ ਜਿਹੋ ਜਿਹਾ ਰੋਲ 1980-90ਵਿਆਂ ‘ਚ ਪੰਜਾਬ ਵਿੱਚ ਖੱਬੇ ਪੱਖੀ ਆਗੂਆਂ ਦੇ ਇੱਕ ਹਿੱਸੇ ਨੇ ਨਿਭਾਇਆ ਤੇ ਸੈਕੂਲਰਿਜ਼ਮ ਦਾ ਦਾਅਵਾ ਕਰਦਿਆਂ-ਕਰਦਿਆਂ ਅਸਲ ਵਿਚ ਕਾਂਗਰਸ ਦੀ ਪੰਜਾਬ ਵਿੱਚ ਫਿਰਕੂ-ਹਿੰਦੂਤਵੀ ਰਾਜਨੀਤੀ ਨੂੰ ਮੋਢਾ …

Read More »

ਰਣਜੀਤ ਅਜਨਾਲਾ ਬਨਾਮ ਮੱਟ ਸ਼ੇਰੋਂ ਵਾਲਾ

ਰਣਜੀਤ ਅਜਨਾਲਾ ਬਨਾਮ ਮੱਟ ਸ਼ੇਰੋਂ ਵਾਲਾ ਜਿੱਥੋਂ ਤਕ ਮੈਨੂੰ ਯਾਦ ਹੈ, ਮੈਂ ਪਹਿਲੀ ਵਾਰ ਏਨੇ ਨਿਗੂਣੇ ਜਿਹੇ ਬੰਦਿਆਂ ਦੇ ਬਕਾਇਦਾ ਨਾਮ ਲੈ ਕੇ ਗੱਲ ਸ਼ੁਰੂ ਕਰ ਰਿਹਾ ਹਾਂ. ਪਿਛਲੇ ਕਈ ਦਿਨਾਂ ਤੋਂ ਸਾਡੇ ਬਹੁਤ ਸਾਰੇ ‘ਪੰਥਕ’ ਵਿਦਵਾਨਾਂ ਅਤੇ ‘ਆਗੂਆਂ’ ਦੇ ਇਸ ਕਰਕੇ ਹਿਰਦੇ ਵਲੂੰਧਰੇ ਪਏ ਸਨ ਕਿ ਕਿਸੇ ਤੀਜੇ ਦਰਜੇ …

Read More »

ਅਖ਼ਬਾਰ ਕਿਵੇਂ ਡੇਰੇ ਸਿਰਸੇ ਦੀ ਹਵਾ ਬਣਾਉਂਦੀਆਂ ਨੇ

ਮੌੜ ਮੰਡੀ ਬੰਬ ਧਮਾਕਾ (31 ਜਨਵਰੀ 2017) ਵਾਪਰੇ ਨੂੰ 31 ਜਨਵਰੀ 2024 ਨੂੰ 7 ਸਾਲ ਹੋ ਗਏ ਹਨ। ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਹੁਣ ਤੱਕ 7 ਵਾਰ ਪੈਰੋਲ ‘ਤੇ ਆ ਚੁੱਕਾ ਪਰ ਇਸ ਅੱਤਵਾਦੀ ਘਟਨਾ ਬਾਰੇ ਉਹਦੇ ਤੱਕ ਕਾਰਵਾਈ ਅਜੇ ਵੀ ਦੂਰ ਹੈ। ਇਹੋ ਨਹੀਂ ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ …

Read More »

ਲੋਕ ਸਭਾ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਨੇ ਕੱਢ ਲਿਆ ਬਾਦਲਾਂ ਵਾਲਾ ਛੁਣਛੁਣਾ

ਬਾਦਲਾਂ ਦੇ ਸੁੱਖ ਵਿਲਾਸ ਦੀਆਂ 10 ਸਾਲ ਦੀਆਂ ਰਿਆਇਤਾਂ ਜਿੰਨੀ ਰਕਮ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਖ਼ਜ਼ਾਨੇ ‘ਚੋ ਹਰ ਮਹੀਨੇ ਇਸ਼ਿਤਹਾਰਬਾਜ਼ੀ ਤੇ ਕੇਜਰੀਵਾਲ ਦੀ ਹਵਾਬਾਜ਼ੀ ‘ਤੇ ਉਡਾ ਰਹੀ ਹੈ। ਭਾਵ 10 ਸਾਲ ਬਰਾਬਰ ਇਕ ਮਹੀਨਾ। ਭਗਵੰਤ ਮਾਨ ਮੁਤਾਬਕ 108 ਕਰੋੜ ਰੁਪਏ ਦੀਆਂ ਰਿਆਇਤਾਂ ਦਿੱਤੀਆਂ ਗਈਆਂ, ਇਹ ਕੁੱਲ ਰਕਮ 2025 …

Read More »

ਤੁਹਾਡਾ ਆਪਣਾ ਕੌਣ ਹੋਇਆ❓️

ਫਰਵਰੀ 2019 ਵਿੱਚ ਪਾਕਿਸਤਾਨ ਉੱਪਰ ਹਵਾਈ ਕਾਰਵਾਈ ਕਰਦੇ ਹੋਏ ਭਾਰਤੀ ਪਾਇਲਟ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਪਾਕਿਸਤਾਨ ਵਿੱਚ ਭਾਰਤ ਦੇ ਫੜੇ ਗਏ ਪਾਇਲਟ ਅਭਿਨੰਦਨ ਨੂੰ ਪਹਿਲਾਂ ਪਾਕਿਸਤਾਨ ਆਰਮੀ ਦੁਆਰਾ ਓਥੋਂ ਦੇ ਲੋਕਲ ਲੋਕਾਂ ਤੋਂ ਬਚਾਇਆ ਗਿਆ ਤੇ ਫ਼ਿਰ ਉਸ ਨੂੰ ਆਪਣੇ ਹਿਰਾਸਤ ਵਿੱਚ ਲਿਆ ਗਿਆ ਤੇ ਉਸ …

Read More »

ਜਥੇਦਾਰ ਹਰਪ੍ਰੀਤ ਸਿੰਘ ਨੂੰ ਘੇਰ ਕੇ ਸਵਾਲ ਕਰਨ ਦਾ ਮਾਮਲਾ – ਪਰਵਿੰਦਰ ਸਿੰਘ ਝੋਟੇ ਨੇ ਮੰਗੀ ਮੁਆਫੀ

#ਅਹਿਸਾਸ ਕੱਲ੍ਹ ਦਮਦਮਾ ਸਾਹਿਬ ਵਾਲੇ ਘਟਨਾਕ੍ਰਮ ਤੇ ਝੋਟੇ ਵਲੋ ਖੈਰ ਕੱਲ੍ਹ ਹੀ ਅਪਣੇ ਪੇਜ਼ ਤੋਂ ਮੁਆਫ਼ੀ ਮੰਗ ਲਈ ਗਈ ਸੀ ਤੇ ਹੁਣ ਇਸ ਵੀਡੀਓ ਰਾਹੀਂ ਵੀ ਇਕ ਨਿਮਾਣੇ ਸਿੱਖ ਵਜੋਂ ਖਿਮਾਂ ਜਾਚਨਾ ਕੀਤੀ ਗਈ ਹੈ, ਪੰਥ ਵੱਡਾ ਤੇ ਮੁਆਫ਼ ਵੀ ਜ਼ਰੂਰ ਕਰੇਗਾ ਤੇ ਅਰਦਾਸ ਕਰਦੇ ਹਾਂ ਕਿ ਗੁਰੂ ਪਾਤਸ਼ਾਹ Parvinder …

Read More »