Breaking News

ਹਿਮਾਚਲ ‘ਚ ਘੁੰਮਣ ਗਏ ਪੰਜਾਬ ਦੇ ਨੌਜਵਾਨ ਨੂੰ ਭੀੜ ਨੇ

ਪੰਜਾਬ ਦੇ ਫਗਵਾੜਾ ਦੇ ਵਾਸੀਂ ਨਵਦੀਪ ਸਿੰਘ ਨੂੰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਨੇੜੇ ਭਾਗਸੁਨਾਗ ਵਿੱਚ ਇੱਕ ਢਾਬੇ ਵਿੱਚ “ਬੈਠਣ ਦੇ ਪ੍ਰਬੰਧ” ਦੇ ਵਿਵਾਦ ਨੂੰ ਲੈ ਕੇ ਹੋਏ ਝਗੜੇ ਦੌਰਾਨ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਫਗਵਾੜਾ ਦੇ ਚਾਰ ਦੋਸਤਾਂ ਦਾ ਗਰੁੱਪ ਢਾਬੇ ‘ਤੇ ਦੁਪਹਿਰ ਦਾ ਖਾਣਾ ਖਾ ਰਿਹਾ ਸੀ ਜਿੱਥੇ …

Read More »

ਕਨੇਡਾ – ਵਿਦਿਆਰਥੀ ਵੀਜ਼ਿਆਂ ‘ਤੇ ਸਖਤੀ ਤੋਂ ਬਾਅਦ ਹੁਣ ਵਰਕ ਪਰਮਿਟ ਰਾਹੀਂ ਆਉਣ ਵਾਲਿਆਂ ‘ਤੇ ਵੀ ਸਖਤੀ ਹੋਵੇਗੀ

Canada to set temporary resident targets for the first time this fall ਕੈਨੇਡਾ ਦੇ ਇੰਮੀਗਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਅਸਥਾਈ ਨਿਵਾਸੀ 2023 ਵਿੱਚ ਕੈਨੇਡਾ ਦੀ ਆਬਾਦੀ ਦਾ 6.2 ਪ੍ਰਤੀਸ਼ਤ ਸਨ ਅਤੇ ਸਰਕਾਰ 2027 ਤੱਕ ਇਸ ਹਿੱਸੇ ਨੂੰ 5 ਪ੍ਰਤੀਸ਼ਤ ਤੱਕ ਘਟਾਉਣ ਲਈ ਕੰਮ ਕਰ ਰਹੀ ਹੈ। ਮਿਲਰ ਨੇ …

Read More »

ਭਾਰਤ ਵਿੱਚ ਔਸਤਨ ਵਿਅਕਤੀ ਕੋਲ 13.49 ਲੱਖ ਰੁਪਏ ਦੀ ਜਾਇਦਾਦ ਹੈ

ਭਾਰਤ ਵਿੱਚ ਔਸਤਨ ਵਿਅਕਤੀ ਕੋਲ 13.49 ਲੱਖ ਰੁਪਏ ਦੀ ਜਾਇਦਾਦ ਹੈ। ਹੇਠਲੇ 50 ਫੀਸਦੀ ਲੋਕਾਂ ਕੋਲ ਔਸਤਨ 1.73 ਲੱਖ ਰੁਪਏ ਹੈ। ਜਦੋਂ ਕਿ ਚੋਟੀ ਦੇ 1 ਫੀਸਦੀ (ਲਗਭਗ 92 ਲੱਖ ਲੋਕਾਂ) ਕੋਲ ਔਸਤਨ 5.41 ਕਰੋੜ ਰੁਪਏ ਦੀ ਦੌਲਤ ਹੈ। ਪਰ ਚੋਟੀ ਦੇ 9223 ਕੋਲ ਔਸਤਨ 2200 ਕਰੋੜ ਰੁਪਏ ਦੀ ਜਾਇਦਾਦ …

Read More »

ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫਤਾਰ

ਚੋਣਾਂ ਦੇ ਦੌਰਾਨ ਕੇਜਰੀਵਾਲ ਦੀ ਗ੍ਰਿਫਤਾਰੀ ਹੈ ਭਾਜਪਾ ਦਾ ਧੱਕਾ ਪਰ ਪੰਜਾਬ ਵਿੱਚ ਪੁਲਿਸ ਸਟੇਟ ਦੇ ਸ਼ਿਕੰਜੇ ਨੂੰ ਹੋਰ ਕੱਸਣ ਵਾਲਿਆਂ ਨਾਲ ਸਾਡੀ ਕੋਈ ਹਮਦਰਦੀ ਨਹੀਂ। ਇਹੋ ਕੁਝ ਕੇਜਰੀਵਾਲ ਤੇ ਭਗਵੰਤ ਮਾਨ ਦੀ ਸਰਕਾਰ ਪੰਜਾਬ ਵਿੱਚ ਵਿਜੀਲੈਂਸ ਬਿਊਰੋ ਰਾਹੀਂ ਕਰ ਰਹੀ ਹੈ। ਕਾਂਗਰਸੀ ਵਿਧਾਇਕ ਡਾਕਟਰ ਰਾਜ ਕੁਮਾਰ ਨੂੰ ਵਿਜੀਲੈਂਸ ਰਾਹੀਂ …

Read More »

ਨੌਜਵਾਨ ਸ਼ੁਭਮ ਮਿਸ਼ਰਾ ਅੰਮ੍ਰਿਤ ਛਕ ਕੇ ਬਣਿਆਂ ਸ਼ੁਭਮਨ ਸਿੰਘ

ਬ੍ਰਾਹਮਣ ਨੌਜਵਾਨ ਸ਼ੁਭਮ ਮਿਸ਼ਰਾ ਅੰਮ੍ਰਿਤ ਛਕ ਕੇ ਬਣਿਆਂ ਸ਼ੁਭਮਨ ਸਿੰਘ । ਸ਼ੁਭਮ ਮਿਸ਼ਰਾ ੨ ਮਹੀਨਿਆਂ ਦਾ ਸੀ ਜਦੋਂ ਉਹਦਾ ਪਿਤਾ ਪੰਡਿਤ ਓਮ ਪ੍ਰਕਾਸ਼ ਮਿਸ਼ਰਾ ਆਪਣੇ ਪਰਿਵਾਰ ਸਮੇਤ ਲਖਨਊ ਤੋਂ ਪੰਜਾਬ ਆ ਕੇ ਵੱਸ ਗਿਆ ਸੀ । ਪੰਡਿਤ ਓਮਪ੍ਰਕਾਸ਼ ਲੰਬਾ ਸਮਾਂ ਕਪੂਰਥਲਾ ਦੇ ਪਿੰਡ ਢਿੱਲਵਾਂ ਵਿਚ ਇਕ ਮੰਦਰ ਦੇ ਪੁਜਾਰੀ ਰਹੇ …

Read More »

ਕੀ ਬਾਦਲ ਦਲ ਦਾ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਇਸਤੋਂ ਹੋਰ ਘਟੀਆ ਦਲੀਲ ਨਹੀਂ ਸੀ ਦੇ ਸਕਦਾ?

ਕੀ ਬਾਦਲ ਦਲ ਦਾ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਇਸਤੋਂ ਹੋਰ ਘਟੀਆ ਦਲੀਲ ਨਹੀਂ ਸੀ ਦੇ ਸਕਦਾ? ਉਸ ਦੀ ਇਸ ਦਲੀਲ ਨੇ ਸਿੱਧ ਕਰ ਦਿੱਤਾ ਹੈ ਕਿ ਅਸਲ ਵਿੱਚ ਉਸ ਦੀ ਸੋਚ ਅਤੇ ਬੋਲੀ ਦਾ ਵੀ ਪੂਰੀ ਤਰ੍ਹਾਂ ਸੰਘੀਕਰਨ ਹੋ ਚੁੱਕਾ ਹੈ। ਇਹ ਅਕਾਲੀ ਦਲ ਦੇ ਆਗੂ ਹੋਣ ਨਾਲੋਂ ਭਾਜਪਾ ਦੇ …

Read More »

ਪ੍ਰਵਾਸੀ ਮਜ਼ਦੂਰ ਗ੍ਰਿਫਤਾਰ ਕੀਤਾ

ਮਲੇਰਕੋਟਲਾ ਪੁਲਿਸ ਨੇ ਨਾਬਾਲਗ ਦੇ ਬਲਾਤਕਾਰ-ਕਤਲ ਮਾਮਲੇ ਨੂੰ ਸੁਲਝਾਇਆ ਮਲੇਰਕੋਟਲਾ ਪੁਲਿਸ ਨੇ ਨਾਬਾਲਗ ਦੇ ਬਲਾਤਕਾਰ-ਕਤਲ ਮਾਮਲੇ ਨੂੰ ਸੁਲਝਾਇਆ ਠੋਸ ਜਾਂਚ ਦੇ ਆਧਾਰ ‘ਤੇ ਦੋਸ਼ੀ ਪ੍ਰਵਾਸੀ ਮਜ਼ਦੂਰ ਨੂੰ ਕੁਝ ਘੰਟਿਆਂ ਅੰਦਰ ਹੀ ਕੀਤਾ ਗਿਆ ਕਾਬੂ ਮਾਲੇਰਕੋਟਲਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਸੋਮਵਾਰ ਨੂੰ ਰਿਕਾਰਡ ਸਮੇਂ ਵਿੱਚ ਇੱਕ 3.5 …

Read More »

ਪ੍ਰਿੰਸੀਪਲ ਸਕੱਤਰ ਨੂੰ ਆਖਿਆ ਗਿਆ ਹੈ ਕਿ ਉਹ ਦੋ ਹਫਤੇ ਦੇ ਅੰਦਰ ਅੰਦਰ ਇਸ ਦਾ ਜਵਾਬ ਦੇਵੇ

ਹੁਣ ਜਦੋਂ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਜ਼ਲੀਲ ਕਰਨ ਵਾਲੀ ਕੋਸ਼ਿਸ਼ ਪੁੱਠੀ ਪੈ ਗਈ ਤਾਂ ਪੰਜਾਬ ਸਰਕਾਰ ਨੇ ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਨੋਟਿਸ ਕੱਢ ਦਿੱਤਾ ਹੈ ਤੇ ਕਿਹਾ ਹੈ ਕਿ ਉਸਨੇ ਇਹ ਮਸਲਾ ਆਪਣੇ ਮੰਤਰੀ ਅਤੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਏ ਬਗੈਰ ਅੱਗੇ ਕਿਵੇਂ ਤੋਰ ਦਿੱਤਾ। ਪ੍ਰਿੰਸੀਪਲ …

Read More »

ਅਖ਼ਬਾਰ ਕਿਵੇਂ ਡੇਰੇ ਸਿਰਸੇ ਦੀ ਹਵਾ ਬਣਾਉਂਦੀਆਂ ਨੇ

ਮੌੜ ਮੰਡੀ ਬੰਬ ਧਮਾਕਾ (31 ਜਨਵਰੀ 2017) ਵਾਪਰੇ ਨੂੰ 31 ਜਨਵਰੀ 2024 ਨੂੰ 7 ਸਾਲ ਹੋ ਗਏ ਹਨ। ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਹੁਣ ਤੱਕ 7 ਵਾਰ ਪੈਰੋਲ ‘ਤੇ ਆ ਚੁੱਕਾ ਪਰ ਇਸ ਅੱਤਵਾਦੀ ਘਟਨਾ ਬਾਰੇ ਉਹਦੇ ਤੱਕ ਕਾਰਵਾਈ ਅਜੇ ਵੀ ਦੂਰ ਹੈ। ਇਹੋ ਨਹੀਂ ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ …

Read More »

Australia – ਭਾਰਤ ਦੇ ਹਾਈ ਕਮਿਸ਼ਨਰ ਨੂੰ ਕੋਰਟ ਨੇ ਲਾਇਆ ਭਾਰੀ ਜ਼ੁਰਮਾਨਾ

India’s former high commissioner to Australia must pay penalty to domestic worker who earned less than $10 a day for a year’s work ਮੈਲਬਰਨ: ਆਸਟ੍ਰੇਲੀਆ ‘ਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਨਵਦੀਪ ਸੂਰੀ ਨੂੰ ਫੈਡਰਲ ਕੋਰਟ ਨੇ ਆਪਣੀ ਸਾਬਕਾ ਘਰੇਲੂ ਨੌਕਰਾਣੀ ਸੀਮਾ ਸ਼ੇਰਗਿੱਲ ਨੂੰ ਲਗਭਗ 1,00,000 ਡਾਲਰ ਦਾ ਜੁਰਮਾਨਾ ਭਰਨ …

Read More »