Breaking News

ਦਿੱਲੀ ਸ਼ਰਾਬ ਨੀਤੀ ਮਾਮਲਾ: ਕੇਜਰੀਵਾਲ ਦਾ 15 ਤੱਕ ਜੁਡੀਸ਼ਲ ਰਿਮਾਂਡ, ਤਿਹਾੜ ਜੇਲ੍ਹ ਭੇਜਿਆ

ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਤਿਹਾੜ ਦੀ ਜੇਲ੍ਹ ਨੰਬਰ 2 ਵਿੱਚ ਰੱਖਿਆ ਜਾਵੇਗਾ Arvind Kejriwal Sent To Jail After Probe Agency Claims He’s “Uncooperative” Arvind Kejriwal news: The court has allowed Arvind Kejriwal to meet his wife and two ministers – Atishi and …

Read More »

ਪ੍ਰਤੀ ਵਿਅਕਤੀ ਆਮਦਨ ਵਿੱਚ ਵੀ ਪੰਜਾਬ ਭਾਰਤ ਦਾ ਸਭ ਤੋਂ ਵਧੀਆ ਰਾਜ ਹੈ

ਐਕਸਨ-ਮੋਬਿਲ ਸ਼ਾਇਦ ਰਿਲਾਇੰਸ ਨਾਲੋਂ ਚਾਰ ਗੁਣਾ ਵੱਧ ਤੇਲ ਅਤੇ ਸਬੰਧਤ ਉਤਪਾਦ ਵੇਚਦਾ ਹੈ। ਐਕਸੋਨ ਕੋਲ ਕਈ ਆਫਸ਼ੋਰ ਰਿਗ ਵੀ ਹਨ ਅਤੇ ਉਹ ਆਪਣਾ ਤੇਲ ਕੱਢਦਾ ਹੈ। ਇਸ ਤੋਂ ਇਲਾਵਾ ਅਮਰੀਕਾ ਦੀ ਦੁਨੀਆ ਵਿਚ ਪੂਰੀ ਧੱਕ ਹੈ ਅਤੇ ਬਾਕੀ ਦੁਨੀਆ ਨਾਲੋਂ ਸਸਤਾ ਤੇਲ ਮਿਲਦਾ ਹੈ। ਅਮਰੀਕਾ ਦੀ ਅਰਥਵਿਵਸਥਾ 30 ਟ੍ਰਿਲੀਅਨ ਡਾਲਰ …

Read More »

Oil Rich Guyana ਨੇ ਅਮਰੀਕਾ ਨੂੰ ਗੁਆਨਾ ਵਿੱਚ ਏਅਰ ਫੋਰਸ ਬੇਸ ਸਥਾਪਤ ਕਰਨ ਲਈ ਸੱਦਾ ਦਿੱਤਾ

Guyana president Irfaan Ali scolds BBC’s Stephen Sackur for climate change ‘lecture’ ਗੁਆਨਾ (Guyana) 2.15 ਲੱਖ ਵਰਗ ਕਿਲੋਮੀਟਰ ‘ਤੇ 8 ਲੱਖ ਲੋਕਾਂ ਦਾ ਇੱਕ ਛੋਟਾ ਜਿਹਾ ਦੇਸ਼ ਹੈ, ਜਿਸ ਵਿੱਚ ਪੂਰਬੀ ਭਾਰਤ ਤੋਂ 40%, ਅਫਰੀਕੀ ਮੂਲ ਦੇ 30% ਅਤੇ ਮੂਲ ਨਿਵਾਸੀ 10% ਦੇ ਕਰੀਬ ਹਨ। ਇੱਥੇ 2015 ਤੋਂ ਉੱਚ ਗੁਣਵੱਤਾ …

Read More »

ਸਰਬਜੀਤ ਸਿੰਘ ਮੀਆਂਵਿੰਡ ਨੇ ਲਈ ਤਰਸੇਮ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ

Sarabjit Singh Mianwind took responsibility for Tarsem Singh’s murder: In the murder case of Tarsem Singh, dera kar seva chief of Nanakmatta Sahib Gurdwara in Uttarakhand, two suspects have been identified. One of them belongs to Tarn Taran district. SSP Amritsar rural said that Sarabjit Singh Mianwind, the prime suspect, …

Read More »

ਇਟਲੀ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਰੋਜ਼ੀ-ਰੋਟੀ ਕਮਾਉਣ ਇਟਲੀ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ ਵਿਦੇਸ਼ਾਂ ਤੋਂ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦੀ ਖਬਰਾਂ ਦਿਨ ਬ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ।ਹਰ ਇੱਕ ਦਿਨ ਨਵੀਂ ਖਬਰ ਆਉਂਦੇ ਹੈ ਕਦੇ ਕੈਨੇਡਾ, ਕਦੇ ਅਮਰੀਕਾ ਤੋਂ ਅਜਿਹੀਆਂ ਮੰਦਭਾਗੀਆਂ ਖਬਰਾਂ ਸਾਹਮਣੇ ਆਉਂਦੇ …

Read More »

ਪਟਿਆਲਾ ‘ਚ ਜ਼ਹਿਰੀਲਾ ਕੇਕ ਖਾਣ ਨਾਲ 10 ਸਾਲਾ ਬੱਚੀ ਦੀ ਮੌਤ, ਪਰਿਵਾਰ ਦੇ ਬਾਕੀ 5 ਜੀਅ ਜ਼ੇਰੇ ਇਲਾਜ

ਪਟਿਆਲਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਨਮ ਦਿਨ ਤੇ ਕੇਕ ਖਾਣ ਨਾਲ 10 ਸਾਲਾਂ ਬੱਚੀ ਮਾਨਵੀ ਦੀ ਮੌਤ ਹੋ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਕੇਕ ਖਾਣ ਨਾਲ ਬੱਚੀ ਦੀ ਅਚਾਨਕ ਤਬੀਅਤ ਵਿਗੜ ਗਈ। ਪਰਿਵਾਰ ਨੇ ਕੇਕ ਬੇਕਰੀ ਤੋਂ ਆਨਲਾਈਨ ਆਰਡਰ ਕੀਤਾ ਸੀ। ਪੁਲਿਸ ਵੱਲੋਂ ਬੇਕਰੀ ਮਾਲਕ ਤੇ …

Read More »

ਜਰਮਨੀ ਅਮਰੀਕਾ ਤੋਂ ਬਾਅਦ ਹੁਣ ਸੰਯੁਕਤ ਰਾਸ਼ਟਰ ਨੇ ਕੇਜਰੀਵਾਲ ਦੀ ਗ੍ਰਿਫਤਾਰੀ ‘ਤੇ ਟਿੱਪਣੀ ਕੀਤੀ

ਜਰਮਨੀ ਅਮਰੀਕਾ ਤੋਂ ਬਾਅਦ ਹੁਣ ਸੰਯੁਕਤ ਰਾਸ਼ਟਰ ਨੇ ਕੇਜਰੀਵਾਲ ਦੀ ਗ੍ਰਿਫਤਾਰੀ ‘ਤੇ ਟਿੱਪਣੀ ਕੀਤੀ ਹੈ। ਭਾਜਪਾ ਦਾ ਪ੍ਰਚਾਰ ਤੰਤਰ ਤੇ ਦਲੀਪ ਮੰਡਲ ਵਰਗੇ ਕਈ ਅੰਬੇਦਕਰੀਏ ਇਸ ਨੂੰ ਵਿਦੇਸ਼ੀ ਦਖਲ ਵਜੋਂ ਪ੍ਰਚਾਰ ਰਹੇ ਨੇ ਜਾਂ ਇਸ ਗੱਲ ਦੇ ਸਬੂਤ ਵਜੋਂ ਕਿ ਕੇਜਰੀਵਾਲ ਵਿਦੇਸ਼ੀ ਏਜੰਟ ਹੈ। ਅਸਲ ‘ਚ ਅਮਰੀਕਾ ਸਮੇਤ ਦੁਨੀਆਂ ਦੀਆਂ …

Read More »

ਸ਼ੀਤਲ ਅੰਗੁਰਾਲ ਦੀਆਂ ਹੁਣ ਇਹੋ ਜਿਹੇ ਵਿਅਕਤੀ ਨਾਲ ਫੋਟੋਆਂ ਬਾਹਰ ਆਈਆਂ ਨੇ

“ਆਪ” ਚੋਂ ਭਾਜਪਾ ‘ਚ ਛਾਲ ਮਾਰਨ ਵਾਲੇ ਸ਼ੀਤਲ ਅੰਗੁਰਾਲ ਦੀਆਂ ਹੁਣ ਇਹੋ ਜਿਹੇ ਵਿਅਕਤੀ ਨਾਲ ਫੋਟੋਆਂ ਬਾਹਰ ਆਈਆਂ ਨੇ, ਜਿਸ ਬਾਰੇ ਜਲੰਧਰ ਪੁਲਿਸ ਨੇ ਇਹ ਦਾਅਵਾ ਕੀਤਾ ਸੀ ਕਿ ਉਹ ਇੰਗਲੈਂਡ ਬਹਿ ਕੇ ਡਰੱਗ ਮਾਫੀਆ ਚਲਾ ਰਿਹਾ ਹੈ। ਸਰਕਾਰ ਵੱਲੋਂ ਲਵਾਈਆਂ ਜਾ ਰਹੀਆਂ ਖਬਰਾਂ ਮੁਤਾਬਿਕ ਇਸ ਡਰੱਗ ਮਾਫੀਆ ਮਨੀਸ਼ ਠਾਕੁਰ …

Read More »

ਅਮਰੀਕਾ ਵਿਚ ਹਵਾਈ ਸਫਰ ਦੌਰਾਨ ਔਰਤ ਨਾਲ ਸਰੀਰਕ ਛੇੜਛਾੜ

ਅਮਰੀਕਾ – ਸੈਕਰਾਮੈਂਟੋ ਦੇ ਰਾਜੇਸ਼ ਕੁਮਾਰ ਕਪੂਰ(56) ਨੂੰ ਹਵਾਈ ਸਫਰ ਦੌਰਾਨ ਇੱਕ ਔਰਤ ਤੇ ਜਿਨਸੀ ਹਮਲਾ ਕਰਨ ਅਤੇ ਸਰੀਰਕ ਛੇੜਛਾੜ ਦੇ ਦੋਸ਼ ਹੇਠ ਕੀਤਾ ਗਿਆ ਚਾਰਜ 56-y/o Rajesh Kumar Kapoor, a resident of Sacramento Charged with Abusive Sexual Contact of Airplane Passenger During International Flight ਅਮਰੀਕਾ ਵਿਚ ਭਾਰਤੀ ਮੂਲ ਦੇ …

Read More »

ਸਰੀ ਤੋਂ ਲਾਪਤਾ ਹੋਏ 25 ਸਾਲਾ ਨੌਜਵਾਨ ਪ੍ਰਭਜੋਤ ਸਿੰਘ ਢਿੱਲੋਂ ਦੀ ਲਾਸ਼ ਮਿਲੀ

ਦੁਖਦਾਈ ਖਬਰ ਸਰੀ ਤੋਂ ਲਾਪਤਾ ਹੋਏ 25 ਸਾਲਾ ਨੌਜਵਾਨ ਪ੍ਰਭਜੋਤ ਸਿੰਘ ਢਿੱਲੋਂ ਦੀ ਲਾਸ਼ ਮਿਲੀ ਹੈ। 23 ਮਾਰਚ, 2024 ਨੂੰ ਆਖਰੀ ਵਾਰ ਉਸਨੂੰ ਸਰੀ ਵਿੱਚ ਦੇਖਿਆ ਗਿਆ ਸੀ। ਪੁਲਿਸ ਅਨੁਸਾਰ ਅਪਰਾਧ ਦੀ ਉਸਦੀ ਮੌਤ ਵਿੱਚ ਕੋਈ ਭੂਮਿਕਾ ਨਹੀਂ ਜਾਪਦੀ। ਨੌਜਵਾਨ ਦਾ ਪਿਛਲਾ ਪਿੰਡ ਮੰਡੀ (ਨਜ਼ਦੀਕ ਅੱਪਰਾ) ਸੀ ਅਤੇ ਇਹ ਨੌਜਵਾਨ …

Read More »